Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 14 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ…..

– Punjab: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅੱਜ: ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
– ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ: ਆਦਮਪੁਰ 6.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ, ਦਿਨ ਦਾ ਤਾਪਮਾਨ ਘਟਣਾ ਸ਼ੁਰੂ
– Punjab: ਫਿਰੋਜ਼ਪੁਰ ਦੇ ਪਿੰਡ ਜੀਵਨ ਅਰਾਈ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼: ਮੌਕੇ ‘ਤੇ ਹੀ ਪਾਠੀ ਸਿੰਘ ਨੇ ਨੌਜਵਾਨ ਨੂੰ ਫੜਿਆ
– ਲੁਧਿਆਣਾ ਦੇ ਵੈਸਟ ਐਂਡ ਮਾਲ ਵਿੱਚ ਅੱਗ ਲੱਗੀ; ਧੂੰਆਂ ਨਿਕਲਦਾ ਦੇਖ ਬਾਹਰ ਭੱਜੇ ਲੋਕ, ਫਾਇਰ ਵਿਭਾਗ ਨੇ ਅੱਗ ‘ਤੇ ਕਾਬੂ ਪਾਇਆ
– ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪਾਕਿਸਤਾਨ ਤੋਂ ਖ਼ਤਰਾ: ਗ੍ਰਹਿ ਮੰਤਰਾਲੇ ਨੇ ਸੁਰੱਖਿਆ ਵਧਾਈ; ਉਨ੍ਹਾਂ ਦੇ ਭੋਪਾਲ-ਦਿੱਲੀ ਨਿਵਾਸ ਦੇ ਸਾਹਮਣੇ ਵਾਧੂ ਬੈਰੀਕੇਡ ਕੀਤੀ ਗਈ
– Ind Vs SA: ਅੱਜ ਖੇਡਿਆ ਜਾਵੇਗਾ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜਾ ਟੀ-20 ਮੈਚ: ਸੀਰੀਜ਼ 1-1 ਨਾਲ ਬਰਾਬਰੀ ‘ਤੇ
– ਅਮਰੀਕੀ ਯੂਨੀਵਰਸਿਟੀ ਵਿੱਚ ਅੰਤਿਮ ਪ੍ਰੀਖਿਆਵਾਂ ਦੌਰਾਨ ਗੋਲੀਬਾਰੀ, 2 ਦੀ ਮੌਤ, 8 ਜ਼ਖਮੀ
– ਕਣਕ ਦੀ ਵੱਧ ਪੈਦਾਵਾਰ ਕਾਰਨ ਤੁਰਕੀ ਵਿੱਚ 100 ਫੁੱਟ ਚੌੜੇ ਟੋਏ ਪਏ: ਹੁਣ ਤੱਕ ਖੇਤਾਂ ਵਿੱਚ 684 ਸਿੰਕਹੋਲਜ਼ ਦੀ ਪਛਾਣ, ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਘਟਣ ਕਾਰਨ ਜ਼ਮੀਨ ਧਸ ਰਹੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























