Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 25 ਜੁਲਾਈ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– PUNJAB : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ; ਲਏ ਜਾ ਸਕਦੇ ਹਨ ਵੱਡੇ ਫੈਸਲੇ
– Bikram Majithia : ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਹੋਇਆ ਇੱਕ ਮਹੀਨਾ ; ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ
– PM Modi ਦੋ ਦਿਨਾਂ ਦੌਰੇ ‘ਤੇ ਮਾਲਦੀਵ ਰਵਾਨਾ: ਸੁਤੰਤਰਤਾ ਦਿਵਸ ਸਮਾਰੋਹ ਵਿੱਚ ਹੋਣਗੇ ਮੁੱਖ ਮਹਿਮਾਨ
– ਸੰਸਦ ਦੇ ਮਾਨਸੂਨ ਸੈਸ਼ਨ ਦਾ ਪੰਜਵਾਂ ਦਿਨ: ਅੱਜ ਵੀ ਹੰਗਾਮੇ ਦੀ ਸੰਭਾਵਨਾ, ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ 6 ਮਹੀਨਿਆਂ ਲਈ ਵਧਾਉਣ ਦਾ ਪ੍ਰਸਤਾਵ ਰਾਜ ਸਭਾ ਵਿੱਚ ਕੀਤਾ ਜਾਵੇਗਾ ਪੇਸ਼
– ਕਮਲ ਹਾਸਨ ਅੱਜ ਸਵੇਰੇ 11 ਵਜੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ
– IND vs ENG : ਮੈਨਚੈਸਟਰ ਟੈਸਟ ਦਾ ਅੱਜ ਤੀਜਾ ਦਿਨ ; ਆਪਣੀ ਪਹਿਲੀ ਪਾਰੀ ‘ਚ 358 ਦੌੜਾਂ ‘ਤੇ ਸਿਮਟੀ ਟੀਮ ਇੰਡੀਆ: ਇੰਗਲੈਂਡ ਦੀਆਂ 2 ਵਿਕਟਾਂ ‘ਤੇ 225 ਦੌੜਾਂ
– ਏਸ਼ੀਆ ਕੱਪ ਦੀ ਮੇਜਬਾਨੀ ਲਈ ਬੀ.ਸੀ.ਸੀ.ਆਈ. ਤਿਆਰ: ਸਤੰਬਰ ਵਿੱਚ ਭਾਰਤ-ਪਾਕ ਆਹਮੋ-ਸਾਹਮਣੇ ਹੋਣਗੇ: ਇੱਕੋ ਗਰੁੱਪ ਵਿੱਚ ਰੱਖਿਆ ਜਾ ਸਕਦਾ ਹੈ; ਏਸ਼ੀਆ ਕੱਪ 2025 ਭਾਰਤ ਦੀ ਮੇਜ਼ਬਾਨੀ ਹੇਠ ਯੂਏਈ ਵਿੱਚ ਖੇਡਿਆ ਜਾਵੇਗਾ
– ਕ੍ਰਿਕਟਰ ਯਸ਼ ਦਿਆਲ ਵਿਰੁੱਧ ਦੂਜਾ ਬਲਾਤਕਾਰ ਦਾ ਮਾਮਲਾ: ਜੈਪੁਰ ਵਿੱਚ ਨਾਬਾਲਗ ਨੂੰ ਕ੍ਰਿਕਟਰ ਬਣਾਉਣ ਦੇ ਬਹਾਨੇ ਬਲਾਤਕਾਰ ਦੇ ਦੋਸ਼; ਗਾਜ਼ੀਆਬਾਦ ਦੀ ਇੱਕ ਕੁੜੀ ਨੇ ਵੀ ਲਗਾਏ ਸਨ ਦੋਸ਼
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























