Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 31 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ: ਗੁਰਦਾਸਪੁਰ ਵਿੱਚ ਧੁੱਸੀ ਬੰਨ੍ਹ ਟੁੱਟਿਆ, ਅਜਨਾਲਾ ਸ਼ਹਿਰ ਤੱਕ ਪਹੁੰਚਿਆ ਪਾਣੀ; ਅੱਜ ਫਿਰ ਮੀਂਹ ਦੀ ਚੇਤਾਵਨੀ
– Khalsa Aid ਵਲੋਂ ਪੰਜਾਬ ਲਈ NGOs ਨੂੰ ਇੱਕਜੁੱਟ ਹੋਣ ਦਾ ਸੱਦਾ
– ਉੱਘੇ ਸਿੱਖ ਵਿਦਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਸਕੱਤਰ ਦਿਲਜੀਤ ਸਿੰਘ ਬੇਦੀ ਦਾ ਦੇਹਾਂਤ
– ਅਮਰੀਕਾ ਦੇ ਟੈਰਿਫ ਕਾਰਨ ਪੰਜਾਬ ਨੂੰ 30,000 ਕਰੋੜ ਰੁਪਏ ਦਾ ਨੁਕਸਾਨ: ਇਕੱਲੇ ਟੈਕਸਟਾਈਲ ਨਿਰਯਾਤ ਵਿੱਚ 8,000 ਕਰੋੜ ਰੁਪਏ, ਆਰਡਰ ਰੋਕੇ ਜਾ ਰਹੇ
– ਆਪ ਪੰਜਾਬ ਨੇ ਆਪਣੇ ਕਿਸਾਨ ਵਿੰਗ ਦਾ ਕੀਤਾ ਵਿਸਥਾਰ: 23 ਜ਼ਿਲ੍ਹਿਆਂ ਵਿੱਚ 117 ਕਿਸਾਨ ਕੋਆਰਡੀਨੇਟਰ ਨਿਯੁਕਤ, 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ
– PM Modi ਗਲਵਾਨ ਝੜਪ ਤੋਂ ਬਾਅਦ ਪਹਿਲੀ ਵਾਰ ਚੀਨ ‘ਚ: ਜਾਣੋ ਇਸ ਵਾਰ ਦਾ SCO ਸੰਮੇਲਨ ਕਿਉਂ ਹੈ ਖਾਸ ?
– ਆਪ੍ਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ‘ਤੇ 50 ਤੋਂ ਘੱਟ ਹਥਿਆਰਾਂ ਨਾਲ ਕੀਤਾ ਗਿਆ ਸੀ ਹਮਲਾ: ਏਅਰ ਮਾਰਸ਼ਲ ਨੇ ਕਿਹਾ- ਇਸ ਵਿੱਚ ਪਾਕਿ ਡਰ ਗਿਆ ਅਤੇ ਜੰਗਬੰਦੀ ਦੀ ਮੰਗ ਕਰਨ ਲੱਗਾ
– ਟਰੰਪ ਦੀ ਕਵਾਡ ਸੰਮੇਲਨ ਲਈ ਭਾਰਤ ਆਉਣ ਦੀ ਕੋਈ ਯੋਜਨਾ ਨਹੀਂ: ਰਿਪੋਰਟ
– ਹਵਾਈ ਸੈਨਾ ਨੂੰ ਸਤੰਬਰ ਵਿੱਚ ਮਿਲ ਸਕਦੇ ਹਨ 2 ਤੇਜਸ ਮਾਰਕ-1ਏ : ਸਰਕਾਰ HAL ਤੋਂ 97 ਨਵੇਂ ਲੜਾਕੂ ਜਹਾਜ਼ ਵੀ ਖਰੀਦੇਗੀ, ਰੱਖਿਆ ਸਕੱਤਰ ਨੇ ਕੀਤੀ ਪੁਸ਼ਟੀ
– ਭਾਰਤ ‘ਤੇ ਟੈਰਿਫ ਇਸ ਲਈ ਲਗਾਏ ਗਏ ਸਨ ਕਿਉਂਕਿ ਟਰੰਪ ਨੂੰ ਨੋਬਲ ਲਈ ਨਹੀਂ ਕੀਤਾ ਸੀ ਨਾਮਜ਼ਦ: ਨਿਊਯਾਰਕ ਟਾਈਮਜ਼ ਦਾ ਦਾਅਵਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























