Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 26 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਅੱਜ ਪੰਜਾਬ ਦੇ 6 ਜ਼ਿਲ੍ਹਿਆਂ ‘ਚ ਬੰਦ ਰਹਿਣਗੇ ਸਕੂਲ, 6 ਜ਼ਿਲਿਆ ਵਿੱਚ ਪਾਣੀ ਆਉਣ ਕਾਰਨ ਅੰਮ੍ਰਿਤਸਰ, ਪਠਾਨਕੋਟ ,ਫ਼ਾਜ਼ਿਲਕਾ , ਫਿਰੋਜ਼ਪੁਰ ਤੇ ਤਰਨਤਾਰਨ ਵਿੱਚ ਸਕੂਲ ਬੰਦ ਕੀਤੇ ਗਏ
– ਪੰਜਾਬ ਵਿੱਚ ਅੱਜ ਫੇਰ ਭਾਰੀ ਮੀਂਹ ਦੀ ਸੰਭਾਵਨਾ, ਅਲਰਟ ਜਾਰੀ: ਰਾਵੀ-ਬਿਆਸ, ਸਤਲੁਜ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਿਆ; ਸਰਹੱਦੀ ਜ਼ਿਲ੍ਹਿਆਂ ਵਿੱਚ ਸਕੂਲ ਬੰਦ
– ਦਿੱਲੀ ਵਿੱਚ ਯਮੁਨਾ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਿਆ
– ਭਾਰਤੀ ਹਵਾਈ ਸੈਨਾ ਦਾ ਮਿਗ-21 ਜਹਾਜ਼ ਅੱਜ ਭਰੇਗਾ ਆਪਣੀ ਆਖਰੀ ਉਡਾਣ
– SIT To Investigate Vanatara: ਅੰਬਾਨੀ ਦੇ ਜੰਗਲੀ ਜੀਵ ਬਚਾਅ ਮੁੜ ਵਸੇਬਾ ਕੇਂਦਰ ਵੰਤਾਰਾ ਦੀ ਹੋਵੇਗੀ ਜਾਂਚ: ਸੁਪਰੀਮ ਕੋਰਟ ਨੇ ਬਣਾਈ SIT
– ਅਮਰੀਕਾ ਨੇ ਭਾਰਤ ‘ਤੇ 25% ਵਾਧੂ ਟੈਰਿਫ ਲਗਾਉਣ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ
– ਟਰੰਪ ਨੇ ਕਿਹਾ- ਮੈਂ 7 ਵਿੱਚੋਂ 4 ਜੰਗਾਂ ‘ਟੈਰਿਫ’ ਨਾਲ ਰੋਕੀਆਂ: ਕਿਹਾ ਭਾਰਤ-ਪਾਕਿਸਤਾਨ ਜੰਗ ਵੀ ਇਸ ‘ਚ ਸ਼ਾਮਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























