Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 6 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ
– ਪੰਜਾਬ ‘ਚ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫ਼ਿਕੇਸ਼ਨ ਜਾਰੀ
– Weather Update : ਅੱਜ ਪੰਜਾਬ ਭਰ ਵਿੱਚ ਮੀਂਹ ਪੈਣ ਦੀ ਸੰਭਾਵਨਾ
– 40 ਦਿਨਾਂ ਦੀ ਪੈਰੋਲ ਤੋਂ ਬਾਅਦ ਰਾਮ ਰਹੀਮ ਸਿਰਸਾ ਡੇਰਾ ਪਹੁੰਚਿਆ: 15 ਤਰੀਕ ਨੂੰ ਜਨਮਦਿਨ ਮਨਾਏਗਾ, ਕੀਤਾ ਵੀਡੀਓ ਜਾਰੀ
– ਉਤਰਾਖੰਡ ਧਾਰਲੀ ਦੁਖਾਂਤ: 2 ਥਾਵਾਂ ‘ਤੇ ਬੱਦਲ ਫਟਿਆ, 4 ਦੀ ਮੌਤ: 34 ਸਕਿੰਟਾਂ ਦੀ ਤਬਾਹੀ ਵਿੱਚ ਫੌਜ ਦਾ ਕੈਂਪ ਵੀ ਵਹਿਆ, 10 ਸੈਨਿਕਾਂ ਸਮੇਤ 50 ਤੋਂ ਵੱਧ ਲੋਕ ਲਾਪਤਾ
– ਉੱਤਰਾਖੰਡ: ਬਾਗੇਸ਼ਵਰ, ਕੋਟਦਵਾਰ ਸਮੇਤ ਕਈ ਇਲਾਕਿਆਂ ‘ਚ ਭਾਰੀ ਮੀਂਹ ਜਾਰੀ, ਕੇਦਾਰਨਾਥ ਯਾਤਰਾ ਮੁਲਤਵੀ
– ਟਰੰਪ ਦੀ ਧਮਕੀ ਤੋਂ 100 ਤੋਂ ਵੱਧ ਦੇਸ਼ ਡਰੇ: ਅਮਰੀਕਾ ਨਾਲ ਕੀਤਾ ਵਪਾਰ ਸਮਝੌਤਾ, ਭਾਰਤ ਸਮੇਤ 5 ਦੇਸ਼ ਨਹੀਂ ਝੁਕੇ
– ਭਾਰਤ ਨੂੰ ਵੱਖਰੇ ਤੌਰ ‘ਤੇ ਨਿਸ਼ਾਨਾ ਬਣਾਉਣਾ ਸਹੀ ਨਹੀਂ, ਮੈਂ ਰੂਸ ਤੋਂ ਅਮਰੀਕੀ ਖਰੀਦਦਾਰੀ ਦੀ ਜਾਂਚ ਕਰਾਂਗਾ- ਟਰੰਪ ਦਾ ਬਿਆਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























