Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 3 ਨਵੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ।
ਭਾਰਤ ਨੇ ਮਹਿਲਾ ਵਨਡੇ ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ ; ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾਇਆ
ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ ; ਪ੍ਰਧਾਨ ਤੇ ਅਹੁਦੇਦਾਰਾਂ ਦੀ ਹੋਵੇਗੀ ਚੋਣ
ਰਾਜਸਥਾਨ ਵਿੱਚ ਟ੍ਰੇਲਰ ਨਾਲ ਟਕਰਾਇਆ ਟੈਂਪੋ ਟਰੈਵਲਰ, 15 ਦੀ ਮੌਤ
ਰਾਜਸਥਾਨ ਦਾ ਸ਼੍ਰੀਗੰਗਾਨਗਰ ਬਣਿਆ ਸਭ ਤੋਂ ਪ੍ਰਦੂਸ਼ਿਤ ਸ਼ਹਿਰ; AQI 830 ਤੇ ਪੁੱਜਾ
ਲੁਧਿਆਣਾ ਦੇ ਕਬੱਡੀ ਖਿਡਾਰੀ ਦਾ ਪੋਸਟਮਾਰਟਮ ਅੱਜ, 2 ਮੁਲਜ਼ਮਾਂ ਦੀ ਗ੍ਰਿਫ਼ਤਾਰੀ ‘ਤੇ ਬਣੀ ਸਹਿਮਤੀ
ਜੀਕਰਪੁਰ ਦੇ ਪੈਲੇਸ ਵਿੱਚ ਆਤਿਸ਼ਬਾਜ਼ੀ ਨਾਲ ਲੱਗੀ ਅੱਗ, ਲੋਕ ਫਸੇ
ਪੰਜਾਬੀ ਗਾਇਕ ਜਵੰਦਾ ਦੀ ਨਵੀ ਫਿਲਮ ਹੋਵੇਗੀ ਰਿਲੀਜ਼
ਤਪਾ ਮੰਡੀ ਦੇ 26 ਸਾਲ ਦੇ ਫ਼ੌਜੀ ਦੀ ਡਿਊਟੀ ਦੌਰਾਨ ਹੋਈ ਮੌਤ
SGPC ਪ੍ਰਧਾਨ ਦੀ ਚੋਣ: ਸ਼੍ਰੋਮਣੀ ਅਕਾਲੀ ਦਲ ਨੇ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਉਮੀਦਵਾਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























