Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 28 ਜੁਲਾਈ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ।

Germany ‘ਚ ਵੱਡਾ ਰੇਲ ਹਾਦਸਾ: ਪਟੜੀ ਤੋਂ ਉਤਰੀ ਰੇਲਗੱਡੀ, 3 ਯਾਤਰੀਆਂ ਦੀ ਮੌਤ
ਅੱਜ ਲੋਕ ਸਭਾ ਵਿੱਚ ‘ਆਪ੍ਰੇਸ਼ਨ ਸਿੰਦੂਰ’ ‘ਤੇ ਬਹਿਸ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇਣਗੇ ਜਵਾਬ
ਦਿੱਲੀ-ਐਨਸੀਆਰ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਮੌਕ ਡ੍ਰਿਲ ਦੀਆਂ ਤਿਆਰੀਆਂ ਮੁਕੰਮਲ, 29 ਜੁਲਾਈ ਤੋਂ 1 ਅਗਸਤ ਤੱਕ ਚੱਲੇਗਾ ਇਹ ਅਭਿਆਸ
ਜਲੰਧਰ ਟਰਾਮਾ ਸੈਂਟਰ ‘ਚ ਆਕਸੀਜਨ ਪਲਾਂਟ ‘ਚ ਆਈ ਖਰਾਬੀ: ਆਈਸੀਯੂ ਵਿੱਚ ਦਾਖਲ 3 ਮਰੀਜ਼ਾਂ ਦੀ ਮੌਤ
ਭਾਰਤ ਬਨਾਮ ਇੰਗਲੈਂਡ: ਮੈਨਚੈਸਟਰ ਟੈਸਟ ਡਰਾਅ
ਯੂਪੀ: ਬਾਰਾਬੰਕੀ ਦੇ ਔਸਨੇਸ਼ਵਰ ਮੰਦਰ ਵਿੱਚ ਭਗਦੜ, 2 ਦੀ ਮੌਤ: ਜਲਭਿਸ਼ੇਕ ਦੌਰਾਨ ਫੈਲਿਆ ਕਰੰਟ, 29 ਸ਼ਰਧਾਲੂ ਜ਼ਖਮੀ
‘ਛਾਵਾ’ ਅਦਾਕਾਰ ਵਿਨੀਤ ਕੁਮਾਰ ਬਣੇ ਪਿਤਾ; ਸੋਸ਼ਲ ਮੀਡੀਆ ਪੋਸਟ ਸਾਂਝੀ ਕਰ ਦਿੱਤੀ ਖੁਸ਼ਖਬਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























