Morning News: ਸਵੇਰੇ 8 ਵਜੇ ਦੀਆਂ ਪ੍ਰਮੁੱਖ ਸੁਰਖੀਆਂ

ਚੰਡੀਗੜ੍ਹ, 21 ਜੁਲਾਈ 2025 (ਵਿਸ਼ਵ ਵਾਰਤਾ): ਅੱਜ ਦੇ ਦਿਨ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ।

ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ, ਜ਼ੋਰਦਾਰ ਹੰਗਾਮੇ ਦੇ ਆਸਾਰ, ਪੇਸ਼ ਕੀਤੇ ਜਾਣਗੇ ਇਹ 8 ਨਵੇਂ ਬਿੱਲ
ਦਿੱਲੀ ਹਾਈ ਕੋਰਟ ਵਿੱਚ ਅੱਜ 6 ਨਵੇਂ ਜੱਜ ਚੁੱਕਣਗੇ ਸਹੁੰ, ਜੱਜਾਂ ਦੀ ਕੁੱਲ ਗਿਣਤੀ ਹੋ ਜਾਵੇਗੀ 40
ਅਮਰੀਕਾ: ਅਲਾਸਕਾ ਵਿੱਚ ਕੰਬੀ ਧਰਤੀ, 6.2 ਤੀਬਰਤਾ ਦਾ ਆਇਆ ਭੂਚਾਲ
ਹਰਿਆਣਾ ਦੇ ਨਵੇਂ ਰਾਜਪਾਲ ਦਾ ਅੱਜ ਸਹੁੰ ਚੁੱਕ ਸਮਾਗਮ; ਹਾਈ ਕੋਰਟ ਦੇ ਚੀਫ਼ ਜਸਟਿਸ ਚੁਕਾਉਣਗੇ ਸਹੁੰ
ਪੰਜਾਬ ‘ਚ ਫਿਰ ਬਦਲਿਆ ਮੌਸਮ ; 12 ਜ਼ਿਲ੍ਹਿਆਂ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ
ਮੁੰਬਈ: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਦੋਸ਼ੀ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























