Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਨਵੀ ਦਿੱਲੀ, 20 ਸਤੰਬਰ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ।

ਪੰਜਾਬ ‘ਚ ਅੱਜ ਮਾਨਸੂਨ ਦਾ ਆਖਰੀ ਦਿਨ; ਸੂਬੇ ਦੇ ਕੁਝ ਹਿੱਸਿਆਂ ‘ਚ ਹਲਕੀ ਬਾਰਿਸ਼ ਦੀ ਸੰਭਾਵਨਾ
PM Modi ਅੱਜ ਗੁਜਰਾਤ ਦੌਰੇ ‘ਤੇ; 34,200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ, ਪੜ੍ਹੋ ਵੇਰਵਾ
ਅਮਰੀਕਾ ਐੱਚ-1ਬੀ ਵੀਜ਼ਾ ਲਈ ਲਵੇਗਾ 88 ਲੱਖ ਰੁਪਏ ਫੀਸ; ਟਰੰਪ ਨੇ ਐਲਾਨਨਾਮੇ ‘ਤੇ ਕੀਤੇ ਦਸਤਖਤ
Asia Cup : ਭਾਰਤ ਨੇ ਲਗਾਈ ਜਿੱਤ ਦੀ ਹੈਟ੍ਰਿਕ ; ਓਮਾਨ ਨੂੰ 21 ਦੌੜਾਂ ਨਾਲ ਹਰਾਇਆ
ਮਨੀਪੁਰ ਵਿੱਚ ਸੁਰੱਖਿਆ ਬਲਾਂ ‘ਤੇ ਅੱਤਵਾਦੀ ਹਮਲਾ; ਅਸਾਮ ਰਾਈਫਲਜ਼ ਦੇ 2 ਜਵਾਨ ਸ਼ਹੀਦ, 5 ਜ਼ਖਮੀ
ਵਣਜ ਮੰਤਰੀ ਪਿਯੂਸ਼ ਗੋਇਲ ਜਲਦ ਜਾ ਸਕਦੇ ਹਨ ਅਮਰੀਕਾ, ਵਪਾਰ ਸਮਝੌਤੇ ‘ਤੇ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ
ਮੁੰਬਈ ਤੋਂ ਫੁਕੇਟ ਜਾ ਰਹੀ ਇੰਡੀਗੋ ਦੀ ਉਡਾਣ ‘ਚ ਬੰਬ ਦੀ ਧਮਕੀ: ਟਾਇਲਟ ‘ਚੋਂ ਮਿਲਿਆ ਪੱਤਰ
ਸੀਨੀਅਰ IPS ਅਧਿਕਾਰੀ ਪ੍ਰਵੀਰ ਰੰਜਨ ਸੀਆਈਐਸਐਫ ਮੁਖੀ ਨਿਯੁਕਤ; ਪ੍ਰਵੀਨ ਕੁਮਾਰ ਬਣੇ ਆਈਟੀਬੀਪੀ ਮੁਖੀ
ਹਿਸਾਰ ਵਿੱਚ ਏਅਰ ਸ਼ੋਅ ਦੀ ਅੰਤਿਮ ਰਿਹਰਸਲ ਅੱਜ: 9 ਜਹਾਜ਼ ਇੱਕੋ ਸਮੇਂ ਸਟੰਟ ਕਰਨਗੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























