Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

ਚੰਡੀਗੜ੍ਹ, 1ਦਸੰਬਰ (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ…..
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏
MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ‘ਤੇ ਹਾਈ ਕੋਰਟ ਵਿੱਚ ਸੁਣਵਾਈ ਅੱਜ
ਪੰਜਾਬ ਵਿੱਚ ਡਿੱਗਿਆ ਪਾਰਾ ; 8 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ
December Bank Holiday : ਦਸੰਬਰ ਮਹੀਨੇ ‘ਚ ਇੰਨੇ ਦਿਨ ਬੈਂਕ ਰਹਿਣਗੇ ਬੰਦ
🛑 Winter Session : ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ;ਪਹਿਲੇ ਦਿਨ SIR ‘ਤੇ ਹੰਗਾਮਾ ਹੋਣ ਦੀ ਸੰਭਾਵਨਾ
India Vs South Africa : ਭਾਰਤ ਦੀ ਸਾਨਦਾਰ ਜਿੱਤ ; ਦੱਖਣੀ ਅਫਰੀਕਾ ਨੂੰ 17 ਦੌੜਾਂ ਨਾਲ ਹਰਾਇਆ
ਦੇਸ਼ ਵਿੱਚ ਡੇਂਗੂ ਕਾਰਨ 5 ਹੋਰ ਲੋਕਾਂ ਦੀ ਮੌਤ ; 2025 ਵਿੱਚ ਮੌਤਾਂ ਦੀ ਗਿਣਤੀ 380 ਤੋਂ ਪਾਰ
Entertainment News : ਸੈਂਸਰ ਬੋਰਡ ਨੇ ਫਿਲਮ ‘Akhanda 2: Thaandavam’ ਨੂੰ U/A ਸਰਟੀਫਿਕੇਟ ਨਾਲ ਦਿੱਤੀ ਮਨਜ਼ੂਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























