MOHALI : IAS ਭੁਪਿੰਦਰ ਸਿੰਘ ਨੂੰ ਸਦਮਾ -ਸਹੁਰਾ ਸਵਰਗਵਾਸ
ਸ. ਗਿਆਨ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ
ਮੋਹਾਲੀ , 24ਮਈ(ਸਤੀਸ਼ ਕੁਮਾਰ ਪੱਪੀ) MOHALI : IAS ਭੁਪਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਬੀਤੀ 12ਮਈ ਨੂੰ ਉਹਨਾਂ ਦੇ ਸਹੁਰਾ ਸ.ਗਿਆਨ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸ.ਗਿਆਨ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਮਿਤੀ 24 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ , ਸੈਕਟਰ-70 ਮੋਹਾਲੀ ਵਿਖੇ ਹੋਵੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















