• Latest
  • Trending
Bank of Baroda ਅਤੇ ICICI Bank ਨੇ Mohali ਵਿੱਚ “ਸਵੱਛਤਾ ਹੀ ਸੇਵਾ” ਦਾ ਜਸ਼ਨ ਮਨਾਇਆ

Bank of Baroda ਅਤੇ ICICI Bank ਨੇ Mohali ਵਿੱਚ “ਸਵੱਛਤਾ ਹੀ ਸੇਵਾ” ਦਾ ਜਸ਼ਨ ਮਨਾਇਆ

2 years ago
Entertainment: ਮਾਧੁਰੀ ਦੀਕਸ਼ਿਤ ਹੋਈ ਡੀਪਫੇਕ ਦਾ ਸ਼ਿਕਾਰ, ਵੀਡੀਓ ਵਾਇਰਲ

Entertainment: ਮਾਧੁਰੀ ਦੀਕਸ਼ਿਤ ਹੋਈ ਡੀਪਫੇਕ ਦਾ ਸ਼ਿਕਾਰ, ਵੀਡੀਓ ਵਾਇਰਲ

11 minutes ago
National: ਅੱਜ ਭਾਰਤ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਦੀ ਧੀ

National: ਅੱਜ ਭਾਰਤ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਦੀ ਧੀ

40 minutes ago
Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬੁਲਾਈ ਕੈਬਨਿਟ ਦੀ ਅਹਿਮ ਮੀਟਿੰਗ

Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬੁਲਾਈ ਕੈਬਨਿਟ ਦੀ ਅਹਿਮ ਮੀਟਿੰਗ

1 hour ago
Sports: ਪੰਤ ਨੇ ਛੱਡੀ ਲਖਨਊ ਦੀ ਕਪਤਾਨੀ

Sports: ਪੰਤ ਨੇ ਛੱਡੀ ਲਖਨਊ ਦੀ ਕਪਤਾਨੀ

1 hour ago
Chandigarh ‘ਚ ਬਣਨ ਵਾਲੇ ਫਲਾਈਓਵਰ ‘ਤੇ ਲੱਗੀ ਰੋਕ, ਪੜ੍ਹੋ ਵੇਰਵਾ

Chandigarh ‘ਚ ਬਣਨ ਵਾਲੇ ਫਲਾਈਓਵਰ ‘ਤੇ ਲੱਗੀ ਰੋਕ, ਪੜ੍ਹੋ ਵੇਰਵਾ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Punjab: ਉੱਤਰਕਾਸ਼ੀ ਵਿੱਚ ਖੱਡ ਵਿੱਚ ਡਿੱਗੀ ਪੰਜਾਬ ਨੰਬਰ ਗੱਡੀ, ਦੋ ਮੌਤਾਂ

Punjab: ਉੱਤਰਕਾਸ਼ੀ ਵਿੱਚ ਖੱਡ ਵਿੱਚ ਡਿੱਗੀ ਪੰਜਾਬ ਨੰਬਰ ਗੱਡੀ, ਦੋ ਮੌਤਾਂ

3 hours ago
Chandigarh: ਜ਼ਰੂਰੀ ਖ਼ਬਰ – ਚੰਡੀਗੜ੍ਹ ਤੋਂ ਲੰਘਣ ਵਾਲੀਆਂ 22 ਟ੍ਰੇਨਾਂ ਰੱਦ

Chandigarh: ਜ਼ਰੂਰੀ ਖ਼ਬਰ – ਚੰਡੀਗੜ੍ਹ ਤੋਂ ਲੰਘਣ ਵਾਲੀਆਂ 22 ਟ੍ਰੇਨਾਂ ਰੱਦ

3 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਪੰਜਾਬ ‘ਚ ਆਉਣ ਵਾਲੇ ਦਿਨਾਂ ਦਾ ਮੌਸਮ ?

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਪੰਜਾਬ ‘ਚ ਆਉਣ ਵਾਲੇ ਦਿਨਾਂ ਦਾ ਮੌਸਮ ?

3 hours ago
Hukamnama Sri Darbar Sahib Today – 30 May 2026 | Ang 684 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 30 May 2026 | Ang 684 I ਅੱਜ ਦਾ ਹੁਕਮਨਾਮਾ

6 hours ago
IPL Qualifier 2 : ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਕੀਤਾ ਫਾਈਨਲ ‘ਚ ਪ੍ਰਵੇਸ਼

IPL Qualifier 2 : ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਕੀਤਾ ਫਾਈਨਲ ‘ਚ ਪ੍ਰਵੇਸ਼

12 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

13 hours ago
Hindi News
English News
Saturday, May 30, 2026
No Result
View All Result
31 °c
Chandigarh
31 ° Sun
32 ° Mon
34 ° Tue
36 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Bank of Baroda ਅਤੇ ICICI Bank ਨੇ Mohali ਵਿੱਚ “ਸਵੱਛਤਾ ਹੀ ਸੇਵਾ” ਦਾ ਜਸ਼ਨ ਮਨਾਇਆ

September 24, 2024
in ਸ਼ਹੀਦ ਭਗਤ ਸਿੰਘ ਨਗਰ, ਖਬਰਾਂ, ਪੰਜਾਬ
Bank of Baroda ਅਤੇ ICICI Bank ਨੇ Mohali ਵਿੱਚ “ਸਵੱਛਤਾ ਹੀ ਸੇਵਾ” ਦਾ ਜਸ਼ਨ ਮਨਾਇਆ

Bank of Baroda ਅਤੇ ICICI Bank ਨੇ Mohali ਵਿੱਚ “ਸਵੱਛਤਾ ਹੀ ਸੇਵਾ” ਦਾ ਜਸ਼ਨ ਮਨਾਇਆ

Bank of Baroda ਅਤੇ ICICI Bank ਨੇ Mohali ਵਿੱਚ "ਸਵੱਛਤਾ ਹੀ ਸੇਵਾ" ਦਾ ਜਸ਼ਨ ਮਨਾਇਆ

ਐਸ.ਏ.ਐਸ.ਨਗਰ, 24 ਸਤੰਬਰ (ਸਤੀਸ਼ ਕੁਮਾਰ ਪੱਪੀ):-ਜ਼ਿਲ੍ਹਾ ਲੀਡ ਬੈਂਕ, ਪੰਜਾਬ ਨੈਸ਼ਨਲ ਬੈਂਕ ਵੱਲੋਂ 17 ਸਤੰਬਰ ਤੋਂ 01 ਅਕਤੂਬਰ ਤੱਕ ਐਲ ਡੀ ਐਮ ਮੋਹਾਲੀ ਐਮ ਕੇ ਭਾਰਦਵਾਜ ਦੀ ਨਿਗਰਾਨੀ ਹੇਠ “ਸਵੱਛਤਾ ਹੀ ਸੇਵਾ” ਮੁਹਿੰਮ ਦਾ ਹਿੱਸਾ ਬਣਨ ਲਈ ਉਲੀਕੇ ਗਏ ਸਮਾਗਮਾਂ ਦੀ ਲੜੀ ਵਿੱਚ ਬੈਂਕ ਆਫ਼ ਬੜੌਦਾ ਫੇਜ਼-9 ਬ੍ਰਾਂਚ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਫੇਜ਼-7 ਸ਼ਾਖਾ ਨੇ ਆਪੋ-ਆਪਣੀਆਂ ਬ੍ਰਾਂਚਾਂ ਵਿੱਚ ਸਮਾਗਮਾਂ ਨੂੰ ਮਨਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਲ ਡੀ ਐਮ ਮੁਹਾਲੀ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਇਸ ਲੜੀ ਵਿੱਚ ਬੈਂਕਾਂ ਵੱਲੋਂ ਮੁਹਾਲੀ ਵਿੱਚ ਹੁਣ ਤੱਕ ਕੁੱਲ 10 ਵਿੱਚੋਂ 5 ਸਮਾਗਮ ਕਰਵਾਏ ਜਾ ਚੁੱਕੇ ਹਨ।
ਬੈਂਕ ਆਫ ਬੜੌਦਾ ਫੇਜ਼-9 ਬ੍ਰਾਂਚ ਚ ਵੀਰੇਂਦਰ ਸਿੰਘ ਬ੍ਰਾਂਚ ਹੈੱਡ ਅਤੇ ਸਮੂਹ ਸਟਾਫ਼ ਅਤੇ ਗਾਹਕਾਂ ਦੇ ਨਾਲ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਬੈਂਕ ਦੇ ਸਟਾਫ਼ ਮੈਂਬਰਾਂ ਨੇ ਫੇਜ਼ 9 ਦੀ ਮਾਰਕੀਟ ਦੇ ਨੇੜਲੇ ਖੇਤਰ ਅਤੇ ਆਲੇ ਦੁਆਲੇ ਦੀ ਸਫ਼ਾਈ ਕੀਤੀ।
ਇਸੇ ਤਰ੍ਹਾਂ ਨਿਤਿਨ ਸੂਦ ਦੀ ਅਗਵਾਈ ਹੇਠ ਆਈ ਸੀ ਆਈ ਸੀ ਆਈ ਬੈਂਕ ਦੀ ਫੇਜ਼-7 ਸ਼ਾਖਾ ਨੇ ਇਸ ਸਮਾਗਮ ਵਿੱਚ ਆਪਣੇ ਸਾਰੇ ਸਟਾਫ਼ ਮੈਂਬਰਾਂ ਅਤੇ ਗਾਹਕਾਂ ਨਾਲ ਭਾਗ ਲਿਆ।
ਦੋਵਾਂ ਬੈਂਕਾਂ ਦੇ ਸਟਾਫ਼ ਮੈਂਬਰਾਂ ਅਤੇ ਗਾਹਕਾਂ ਨੇ ਆਪਣੇ ਕੰਮ ਵਾਲੀ ਥਾਂ, ਘਰਾਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਾਫ਼-ਸਫ਼ਾਈ ਰੱਖਣ ਦੀ ਸਹੁੰ ਵੀ ਚੁੱਕੀ।
ਇਹ “ਸਵੱਛਤਾ ਹੀ ਸੇਵਾ” ਅਭਿਆਨ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਵਜੋਂ ਇੱਕ ਸਾਫ਼-ਸੁਥਰੇ ਅਤੇ ਸਵੱਛ ਭਾਰਤ ਨੂੰ ਬਣਾਉਣ ਲਈ ਲਿਆ ਗਿਆ ਹੈ। ਇਸ ਮੁਹਿੰਮ ਵਿੱਚ ਮੁਹਾਲੀ ਦੀਆਂ ਸਾਰੀਆਂ ਬੈਂਕਾਂ ਉਚੇਚੇ ਤੌਰ ’ਤੇ ਦਿਲਚਸਪੀ ਲੈ ਰਹੀਆਂ ਹਨ।

Tags: BREAKING NEWSBreaking news in PunjabiLatest Punjab newsLatest Punjab news in PunjabimohaliPUNJABpunjab newstop headlines in PunjabiWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Entertainment: ਮਾਧੁਰੀ ਦੀਕਸ਼ਿਤ ਹੋਈ ਡੀਪਫੇਕ ਦਾ ਸ਼ਿਕਾਰ, ਵੀਡੀਓ ਵਾਇਰਲ

Entertainment: ਮਾਧੁਰੀ ਦੀਕਸ਼ਿਤ ਹੋਈ ਡੀਪਫੇਕ ਦਾ ਸ਼ਿਕਾਰ, ਵੀਡੀਓ ਵਾਇਰਲ

by Ranjit Singh
May 30, 2026
0

Entertainment: ਮਾਧੁਰੀ ਦੀਕਸ਼ਿਤ ਹੋਈ ਡੀਪਫੇਕ ਦਾ ਸ਼ਿਕਾਰ, ਵੀਡੀਓ ਵਾਇਰਲ ਮੁੰਬਈ, 30 ਮਈ (ਵਿਸ਼ਵ ਵਾਰਤਾ): ਬਾਲੀਵੁੱਡ, ਦੱਖਣੀ ਭਾਰਤੀ ਫਿਲਮਾਂ ਅਤੇ ਕ੍ਰਿਕਟ...

National: ਅੱਜ ਭਾਰਤ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਦੀ ਧੀ

National: ਅੱਜ ਭਾਰਤ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਦੀ ਧੀ

by Ranjit Singh
May 30, 2026
0

National: ਅੱਜ ਭਾਰਤ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਦੀ ਧੀ - ਤਾਜ ਮਹਿਲ ਦੇਖਣ ਆ ਰਹੀ ਹੈ ਟਰੰਪ ਦੀ ਧੀ...

Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬੁਲਾਈ ਕੈਬਨਿਟ ਦੀ ਅਹਿਮ ਮੀਟਿੰਗ

Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬੁਲਾਈ ਕੈਬਨਿਟ ਦੀ ਅਹਿਮ ਮੀਟਿੰਗ

by Ranjit Singh
May 30, 2026
0

Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬੁਲਾਈ ਕੈਬਨਿਟ ਦੀ ਅਹਿਮ ਮੀਟਿੰਗ ਚੰਡੀਗੜ੍ਹ, 30 ਮਈ (ਵਿਸ਼ਵ ਵਾਰਤਾ): ਪੰਜਾਬ ਦੇ...

Sports: ਪੰਤ ਨੇ ਛੱਡੀ ਲਖਨਊ ਦੀ ਕਪਤਾਨੀ

Sports: ਪੰਤ ਨੇ ਛੱਡੀ ਲਖਨਊ ਦੀ ਕਪਤਾਨੀ

by Ranjit Singh
May 30, 2026
0

Sports: ਪੰਤ ਨੇ ਛੱਡੀ ਲਖਨਊ ਦੀ ਕਪਤਾਨੀ ਲਖਨਊ, 30 ਮਈ (ਵਿਸ਼ਵ ਵਾਰਤਾ): ਰਿਸ਼ਭ ਪੰਤ ਨੇ ਆਈਪੀਐਲ ਫਰੈਂਚਾਇਜ਼ੀ ਲਖਨਊ ਸੁਪਰ ਜਾਇੰਟਸ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Entertainment: ਮਾਧੁਰੀ ਦੀਕਸ਼ਿਤ ਹੋਈ ਡੀਪਫੇਕ ਦਾ ਸ਼ਿਕਾਰ, ਵੀਡੀਓ ਵਾਇਰਲ

Entertainment: ਮਾਧੁਰੀ ਦੀਕਸ਼ਿਤ ਹੋਈ ਡੀਪਫੇਕ ਦਾ ਸ਼ਿਕਾਰ, ਵੀਡੀਓ ਵਾਇਰਲ

by Ranjit Singh
May 30, 2026
0

Entertainment: ਮਾਧੁਰੀ ਦੀਕਸ਼ਿਤ ਹੋਈ ਡੀਪਫੇਕ ਦਾ ਸ਼ਿਕਾਰ, ਵੀਡੀਓ ਵਾਇਰਲ ਮੁੰਬਈ, 30 ਮਈ (ਵਿਸ਼ਵ ਵਾਰਤਾ): ਬਾਲੀਵੁੱਡ, ਦੱਖਣੀ ਭਾਰਤੀ ਫਿਲਮਾਂ ਅਤੇ ਕ੍ਰਿਕਟ...

Most Popular

America ‘ਚ ਭਾਰਤੀ ਮੂਲ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ

America ‘ਚ ਭਾਰਤੀ ਮੂਲ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ

by Jaspreet Kaur
4 days ago
0

America 'ਚ ਭਾਰਤੀ ਮੂਲ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ - ਨਕਾਬਪੋਸ਼ ਨੇ ਕੀਤੀ ਤਾਬੜਤੋੜ ਫਾਇਰਿੰਗ ਅਮਰੀਕਾ, 26 ਮਈ (...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 