
ਚੰਡੀਗੜ੍ਹ, 23 ਅਗਸਤ(ਵਿਸ਼ਵ ਵਾਰਤਾ) Latest News : ਕਾਂਗਰਸ ਵਲੋਂ ਓ.ਬੀ.ਸੀ. ਵਿਚਾਰਧਾਰਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਕਮੇਟੀ ਨੇ ਪ੍ਰੋਫੈਸਰ ਸੁਧਾਂਸ਼ੂ ਕੁਮਾਰ ਨੂੰ ਕਮੇਟੀ ਦਾ ਰਾਸ਼ਟਰੀ ਕਨਵੀਨਰ ਨਿਯੁਕਤ ਕੀਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























