• Latest
  • Trending
Latest News : ਸੰਤਾਨ ਦੇ ਸਹੀ ਵਿਕਾਸ ਨਾਲ ਜੀਵਨ ’ਚ ਵਿਪੱਤੀਆਂ ਨਹੀਂ ਆਉਂਦੀਆਂ : ਡਾ. ਵਰੁਣ ਮੁਨੀ

Latest News : ਸੰਤਾਨ ਦੇ ਸਹੀ ਵਿਕਾਸ ਨਾਲ ਜੀਵਨ ’ਚ ਵਿਪੱਤੀਆਂ ਨਹੀਂ ਆਉਂਦੀਆਂ : ਡਾ. ਵਰੁਣ ਮੁਨੀ

1 year ago
ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

17 minutes ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

21 minutes ago
ਏਕਤਾ ਕਪੂਰ ਨੇ ਆਉਣ ਵਾਲੀ ਫਿਲਮ ਦੇ ਸਿਰਲੇਖ ਦਾ ਕੀਤਾ ਖੁਲਾਸਾ 

ਏਕਤਾ ਕਪੂਰ ਨੇ ਆਉਣ ਵਾਲੀ ਫਿਲਮ ਦੇ ਸਿਰਲੇਖ ਦਾ ਕੀਤਾ ਖੁਲਾਸਾ 

28 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

2 hours ago
ਕੇਂਦਰ ਨੇ ਕੈਂਸਰ-ਰੋਧੀ ਦਵਾਈਆਂ ਦੀਆਂ ਘਟੀਆਂ ਕੀਮਤਾਂ ਨੂੰ ਲਾਗੂ ਕਰਨ ਲਈ ਸਖ਼ਤ ਨਿਗਰਾਨੀ ਦੇ ਦਿੱਤੇ ਨਿਰਦੇਸ਼ 

ਕੇਂਦਰ ਨੇ ਕੈਂਸਰ-ਰੋਧੀ ਦਵਾਈਆਂ ਦੀਆਂ ਘਟੀਆਂ ਕੀਮਤਾਂ ਨੂੰ ਲਾਗੂ ਕਰਨ ਲਈ ਸਖ਼ਤ ਨਿਗਰਾਨੀ ਦੇ ਦਿੱਤੇ ਨਿਰਦੇਸ਼ 

3 hours ago
ਦੇਸ਼ ਭਰ ਦੇ 198 ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰਾਂ ਵਿੱਚ 9.11 ਲੱਖ ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ : ਮੰਤਰਾਲਾ

ਦੇਸ਼ ਭਰ ਦੇ 198 ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰਾਂ ਵਿੱਚ 9.11 ਲੱਖ ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ : ਮੰਤਰਾਲਾ

3 hours ago
ਭਾਰਤ ਵਿੱਚ 2015 ਤੋਂ ਟੀਬੀ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 38 ਫੀਸਦੀ ਦੀ ਕਮੀ : WHO Report

ਭਾਰਤ ਵਿੱਚ 2015 ਤੋਂ ਟੀਬੀ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 38 ਫੀਸਦੀ ਦੀ ਕਮੀ : WHO Report

3 hours ago
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ‘ਤੇ ਪੰਜਾਬ ਵਾਸੀਆਂ ਨੂੰ ਵਧਾਈ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ‘ਤੇ ਪੰਜਾਬ ਵਾਸੀਆਂ ਨੂੰ ਵਧਾਈ

3 hours ago
ਵਧੇਰੇ ਦੁੱਧ ਉਤਪਾਦਨ ਅਤੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਵਿਗਿਆਨਕ ਢੰਗ ਨਾਲ ਪਸ਼ੂ ਪ੍ਰਬੰਧਨ ਬੇਹੱਦ ਜ਼ਰੂਰੀ: ਗੁਰਮੀਤ ਸਿੰਘ ਖੁੱਡੀਆਂ

ਵਧੇਰੇ ਦੁੱਧ ਉਤਪਾਦਨ ਅਤੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਵਿਗਿਆਨਕ ਢੰਗ ਨਾਲ ਪਸ਼ੂ ਪ੍ਰਬੰਧਨ ਬੇਹੱਦ ਜ਼ਰੂਰੀ: ਗੁਰਮੀਤ ਸਿੰਘ ਖੁੱਡੀਆਂ

3 hours ago
ਮਾਨ ਸਰਕਾਰ ਵੱਲੋਂ 2.86 ਲੱਖ ਲਾਭਪਾਤਰੀਆਂ ਨੂੰ 1164 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ; ਆਸ਼ੀਰਵਾਦ ਸਕੀਮ ਵਿੱਚ ਕਿਸੇ ਵੀ ਬੇਨਿਯਮੀ ‘ਤੇ ਜ਼ੀਰੋ ਟੋਲਰੈਂਸ: ਡਾ. ਬਲਜੀਤ ਕੌਰ

ਮਾਨ ਸਰਕਾਰ ਵੱਲੋਂ 2.86 ਲੱਖ ਲਾਭਪਾਤਰੀਆਂ ਨੂੰ 1164 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ; ਆਸ਼ੀਰਵਾਦ ਸਕੀਮ ਵਿੱਚ ਕਿਸੇ ਵੀ ਬੇਨਿਯਮੀ ‘ਤੇ ਜ਼ੀਰੋ ਟੋਲਰੈਂਸ: ਡਾ. ਬਲਜੀਤ ਕੌਰ

3 hours ago
ਅਸਾਮ: ਭਿਆਨਕ ਸੜਕ ਹਾਦਸੇ ਵਿੱਚ 12 ਲੋਕਾਂ ਦੀ ਮੌਤ

ਅਸਾਮ: ਭਿਆਨਕ ਸੜਕ ਹਾਦਸੇ ਵਿੱਚ 12 ਲੋਕਾਂ ਦੀ ਮੌਤ

3 hours ago
ਅੰਮ੍ਰਿਤਸਰ ਵਿੱਚ ਗੋਲੀ ਲੱਗਣ ਨਾਲ ASI ਦੀ ਮੌਤ

ਅੰਮ੍ਰਿਤਸਰ ਵਿੱਚ ਗੋਲੀ ਲੱਗਣ ਨਾਲ ASI ਦੀ ਮੌਤ

4 hours ago
Hindi News
English News
Friday, November 13, 2026
No Result
View All Result
21 °c
Chandigarh
22 ° Sat
18 ° Sun
19 ° Mon
20 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Latest News : ਸੰਤਾਨ ਦੇ ਸਹੀ ਵਿਕਾਸ ਨਾਲ ਜੀਵਨ ’ਚ ਵਿਪੱਤੀਆਂ ਨਹੀਂ ਆਉਂਦੀਆਂ : ਡਾ. ਵਰੁਣ ਮੁਨੀ

July 21, 2025
in ਖਬਰਾਂ
Latest News : ਸੰਤਾਨ ਦੇ ਸਹੀ ਵਿਕਾਸ ਨਾਲ ਜੀਵਨ ’ਚ ਵਿਪੱਤੀਆਂ ਨਹੀਂ ਆਉਂਦੀਆਂ : ਡਾ. ਵਰੁਣ ਮੁਨੀ

Latest News : ਸੰਤਾਨ ਦੇ ਸਹੀ ਵਿਕਾਸ ਨਾਲ ਜੀਵਨ ’ਚ ਵਿਪੱਤੀਆਂ ਨਹੀਂ ਆਉਂਦੀਆਂ : ਡਾ. ਵਰੁਣ ਮੁਨੀ

Latest News

ਚੰਡੀਗੜ੍ਹ, 20 ਜੁਲਾਈ (ਵਿਸ਼ਵਵਾਰਤਾ)-ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਬੰਗਲੌਰ ਵਿੱਚ ਚਾਤੁਰਮਾਸ ਲਈ ਵਿਰਾਜਿਤ ਦੱਖਣ ਸੂਰਜ, ਓਜਸਵੀ ਪ੍ਰਵਚਨਕਾਰ ਪੂਜਨੀਯ ਡਾ. ਸ਼੍ਰੀ ਵਰੁਣ ਮੁਨੀ ਜੀ ਮਹਾਰਾਜ ਨੇ ਆਪਣੇ ਪਵਿੱਤਰ ਪ੍ਰਵਚਨ ਵਿੱਚ ਕਿਹਾ ਕਿ ਤਿਥੱਯਰਾ ਸਮੋਸੂਰੀ ਅਰਥਾਤ ਆਚਾਰਯ ਤੀਰਥੰਕਰ ਵਰਗੇ ਹੁੰਦੇ ਹਨ। ਭਗਵਾਨ ਮਹਾਵੀਰ ਦੇ ਪਿੱਛੋਂ ਸ਼੍ਰੀ ਸੁਧਰਮਾ ਸਵਾਮੀ ਆਚਾਰਯ ਦੇ ਪਾਟ ’ਤੇ ਵਿਰਾਜਮਾਨ ਹੋਏ, ਕਿਉਂਕਿ ਗੌਤਮ ਸਵਾਮੀ ਕੇਵਲੀ ਸਨ ਅਤੇ ਕੇਵਲੀ ਕਦੇ ਵੀ ਆਚਾਰਯ ਪਾਟ ’ਤੇ ਨਹੀਂ ਬੈਠਦੇ। ਸ਼੍ਰਮਣ ਸੰਘ ਦੇ ਦੂਜੇ ਪੱਧਰ ਵਜੋਂ ਆਚਾਰਯ ਸਮਰਾਟ ਸ਼੍ਰੀ ਆਨੰਦ ਰਿਸ਼ੀ ਜੀ ਮਹਾਰਾਜ ਆਸੀਨ ਹੋਏ।

Latest News : ਸੰਤਾਨ ਦੇ ਸਹੀ ਵਿਕਾਸ ਨਾਲ ਜੀਵਨ ’ਚ ਵਿਪੱਤੀਆਂ ਨਹੀਂ ਆਉਂਦੀਆਂ : ਡਾ. ਵਰੁਣ ਮੁਨੀ
ਪੂਜਨੀਯ ਪ੍ਰਵਚਨਕਾਰ ਸ਼੍ਰੀ ਅਮਰ ਮੁਨੀ ਜੀ ਮਹਾਰਾਜ ਕਹਿੰਦੇ ਸਨ ਕਿ ਜੋ ਵਿਅਕਤੀ ਹਰ ਕੰਮ ਮਰਿਆਦਾ ਦੇ ਅਧੀਨ ਕਰਦਾ ਹੈ, ਉਹ ਆਚਾਰਯ ਕਹਾਉਂਦਾ ਹੈ। ਜੋ ਮਰਿਆਦਾ ਦੀਆਂ ਅੱਖਾਂ ਨਾਲ ਵੇਖਦਾ, ਮਰਿਆਦਾ ਦੇ ਕੰਨ ਨਾਲ ਸੁਣਦਾ, ਮਰਿਆਦਾ ਵਾਲੇ ਹੱਥਾਂ ਨਾਲ ਕੰਮ ਕਰਦਾ ਹੈ—ਜਿਸਦੇ ਹਰ ਕੰਮ ’ਚ ਮਰਿਆਦਾ ਹੋਵੇ, ਉਹੀ ਆਚਾਰਯ ਬਣਦਾ ਹੈ। ਮਹਾਂਰਾਸ਼ਟਰ ਦੀ ਧਰਮ ਧਾਰਾ ’ਤੇ ਸਮਰਥ ਗੁਰੂ ਰਾਮਦਾਸ, ਸੰਤ ਗਿਆਨ ਦੇਵ, ਸੰਤ ਨਾਮਦੇਵ, ਸੰਤ ਤੁਕਾਰਾਮ, ਸ਼ਿਵਾਜੀ ਮਹਾਰਾਜ ਵਰਗੇ ਅਨੇਕ ਮਹਾਨ ਸਖਸ਼ੀਅਤਾਂ ਹੋਈਆਂ। ਇਸੇ ਧਰਤੀ ’ਤੇ ਅਹਿਮਦ ਨਗਰ ਦੇ ਨੇੜਲੇ ਚਿੰਚੋੜੀ ਪਿੰਡ ਵਿੱਚ ਸ਼੍ਰੀ ਦੇਵੀਚੰਦ ਜੀ ਗੁਗਲੀਆ ਦੇ ਘਰ ਵਿੱਚ ਮਾਤਾ ਹੁਲਸਾ ਬਾਈ ਦੀ ਪਵਿੱਤਰ ਕੁੱਖ ਤੋਂ ਸਾਵਣ ਸ਼ੁਕਲ ਪੱਖ ਦੀ ਪ੍ਰਤਿਪਦਾ ਨੂੰ ਇੱਕ ਪੁੱਤਰ ਦਾ ਜਨਮ ਹੋਇਆ, ਜਿਸਦਾ ਨਾਂ ਰੱਖਿਆ ਗਿਆ — ਸ਼੍ਰੀ ਨੇਮੀਚੰਦ।

ਬਚਪਨ ਵਿੱਚ ਇੱਕ ਵਾਰੀ ਜਦੋਂ ਉਹ ਸਕੂਲ ਤੋਂ ਘਰ ਆਏ ਤਾਂ ਦੇਖਿਆ ਕਿ ਘਰ ਵਿੱਚ ਰੋਣ ਪਿਆ ਹੋਇਆ ਸੀ। ਪੁੱਛਣ ’ਤੇ ਪਤਾ ਲੱਗਾ ਕਿ ਪਿਤਾ ਜੀ ਦੀ ਮੌਤ ਹੋ ਗਈ। ਅਲਪ ਉਮਰ ਵਿੱਚ ਪਿਤਾ ਜੀ ਦੇ ਵਿਛੋੜੇ ਤੋਂ ਬਾਅਦ ਉਹ ਮਾਤਾ ਜੀ ਨਾਲ ਛੁੱਟੀਆਂ ਵਿੱਚ ਮਾਸੀ ਦੇ ਘਰ ਗਏ। ਉੱਥੇ ਮਾਤਾ ਜੀ ਦੀ ਪ੍ਰੇਰਣਾ ਨਾਲ ਮਹਾਸਤੀ ਰਾਮ ਕੁੰਵਰ ਜੀ ਦੇ ਸਾਥ ਨਾਲ ਉਨ੍ਹਾਂ ਵਿੱਚ ਧਾਰਮਿਕ ਸੰਸਕਾਰ ਜਾਗੇ। ਘੋੜਾ-ਗੱਡੀ ਤੋਂ ਵਾਪਸੀ ਸਮੇਂ ਉਹ ਥੱਲੇ ਡਿੱਗ ਪਏ ਪਰ ਉਨ੍ਹਾਂ ਨੂੰ ਖਰੋਚ ਵੀ ਨਹੀਂ ਲੱਗੀ, ਜਿਸ ਨੂੰ ਉਨ੍ਹਾਂ ਨੇ ਮਹਾਸਤੀ ਜੀ ਦੇ ਮੰਗਲ ਪਾਠ ਦੀ ਕਿਰਪਾ ਮੰਨਿਆ। ਫਿਰ ਉਨ੍ਹਾਂ ਦੇ ਪਿੰਡ ਵਿੱਚ ਪੂਜਨੀਯ ਰਤਨ ਰਿਸ਼ਿ ਜੀ ਮਹਾਰਾਜ ਆਏ, ਜਿਨ੍ਹਾਂ ਦੇ ਉਪਦੇਸ਼ ਨਾਲ ਉਨ੍ਹਾਂ ’ਚ ਵੈਰਾਗ ਦਾ ਉਦੇ ਹੋਇਆ ਅਤੇ ਸਿਰਫ 9 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸੰਯਮ ਅੰਗੀਕਾਰ ਕਰ ਲਿਆ। ਪੂਜਨੀਯ ਰਤਨ ਰਿਸ਼ਿ ਜੀ ਮਹਾਰਾਜ ਦੇ ਕਠੋਰ ਅਨੁਸ਼ਾਸਨ ਹੇਠ ਉਨ੍ਹਾਂ ਨੇ ਆਗਮ ਅਤੇ ਕਈ ਭਾਸ਼ਾਵਾਂ ਦਾ ਗਹਿਰਾ ਅਧਿਐਨ ਕੀਤਾ ਅਤੇ ਗੁਰੂਦੇਵ ਦੇ ਦੇਵਲੋਕ ਗਮਨ ਤੋਂ ਬਾਅਦ ਉਨ੍ਹਾਂ ਨੂੰ ਰਿਸ਼ਿ ਸੰਪਰਦਾਯ ਦਾ ਆਚਾਰਯ ਬਣਾਇਆ ਗਿਆ। ਬਾਅਦ ਵਿੱਚ ਸ਼੍ਰਮਣ ਸੰਘ ਦੀ ਏਕਤਾ ਲਈ ਸਾਦੜੀ ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਪਦ ਦਿੱਤਾ ਗਿਆ ਅਤੇ ਫਿਰ ਉਪਾਧਿਆਇ ਬਣਾਇਆ ਗਿਆ। ਸ਼੍ਰਮਣ ਸੰਘ ਦੇ ਪਹਿਲੇ ਪੱਧਰ ਪੂਜਨੀਯ ਆਤਮਾ ਰਾਮ ਜੀ ਮਹਾਰਾਜ ਦੇ ਦੇਵਲੋਕ ਗਮਨ ਤੋਂ ਬਾਅਦ ਉਨ੍ਹਾਂ ਨੂੰ ਆਚਾਰਯ ਪਦ ਮਿਲਿਆ। ਉਸ ਸਮੇਂ ਪੰਜਾਬ ਦੇ ਵੀ 18 ਮਹਾਨ ਸੰਤ ਉੱਥੇ ਮੌਜੂਦ ਸਨ। ਉਹ 14 ਭਾਸ਼ਾਵਾਂ ਦੇ ਗਿਆਤਾ ਸਨ। ਅਜਿਹੇ ਮਹਾਨ ਆਚਾਰਯ ਦੇ ਜਨਮ ਦਿਨ ’ਤੇ ਅਸੀਂ ਉਨ੍ਹਾਂ ਦੇ ਚਰਨਾਂ ਵਿਚ ਭਾਵਾਂਜਲੀ ਅਰਪਿਤ ਕਰਦੇ ਹਾਂ। ਅੱਜ ਅਸੀਂ ਬੱਚਿਆਂ ਦੇ ਭਵਿੱਖ ਨੂੰ ਉਜਜਲ ਬਣਾਉਣ ਲਈ ਕੁੱਝ ਮੁੱਖ ਬਿੰਦੂਆਂ ’ਤੇ ਚਰਚਾ ਕਰਾਂਗੇ। ਜਨਮ ਤੋਂ 7 ਸਾਲ ਦੀ ਉਮਰ ਤੱਕ ਬੱਚਿਆਂ ਦੇ ਦਿਲ ਦਾ ਵਿਕਾਸ ਹੁੰਦਾ ਹੈ। ਇਸ ਸਮੇਂ ਉਹਨਾਂ ਨੂੰ ਪਿਆਰ ਅਤੇ ਸਹੀ ਮਾਹੌਲ ਮਿਲਣਾ ਚਾਹੀਦਾ ਹੈ। ਮਾਲ ਨਹੀਂ, ਮਾਹੌਲ ਚਾਹੀਦਾ। 7 ਤੋਂ 14 ਸਾਲ ਦੀ ਉਮਰ ਦਿਮਾਗੀ ਵਿਕਾਸ ਦਾ ਸਮਾਂ ਹੈ। ਇਸ ਦੌਰਾਨ ਉਨ੍ਹਾਂ ਨੂੰ ਅਨੁਸ਼ਾਸਨ ਅਤੇ ਮਰਿਆਾਦਤ ਪਿਆਰ ਦੀ ਲੋੜ ਹੁੰਦੀ ਹੈ। ਜ਼ਿਆਦਾ ਲਾਡ-ਪਿਆਰ ਨਾਲ ਬੱਚੇ ਵਿਗੜ ਜਾਂਦੇ ਹਨ। ਬੱਚਿਆਂ ਅੱਗੇ ਕਿਸੇ ਦਾ ਵੀ ਅਪਮਾਨ ਨਾ ਕਰੋ, ਕਿਉਂਕਿ ਇਸ ਦਾ ਪ੍ਰਭਾਵ ਉਹਨਾਂ ਦੇ ਮਨ ਤੇ ਦਿਮਾਗ ’ਤੇ ਪੈਂਦਾ ਹੈ। ਉਨ੍ਹਾਂ ਨੂੰ ਡਰਾਓ ਨਾ, ਝੂਠਾ ਲਾਲਚ ਨਾ ਦਿਓ, ਉਮਰ ਦੇ ਅਨੁਸਾਰ ਹੀ ਕੰਮ ਲਵੋ। ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰੋ, ਵਧਾਈ ਦਿਓ, ਨਹੀਂ ਤਾਂ ਉਹ ਹੀਨ ਭਾਵਨਾ ਵਿਚ ਚਲੇ ਜਾਂਦੇ ਹਨ। ਕੁਆਲਿਟੀ ਟਾਈਮ ਦਿਓ, ਕੁਆੰਟਿਟੀ ਨਹੀਂ। ਉਨ੍ਹਾਂ ਨੂੰ ਸਮਾਜ, ਦੇਸ਼ ਅਤੇ ਰਾਸ਼ਟਰ ਦੀ ਸੇਵਾ ਲਈ ਪ੍ਰੇਰਿਤ ਕਰੋ। ਸਹੀ ਉਮਰ ’ਚ ਸਹੀ ਦਿਸ਼ਾ ਮਿਲਣ ਨਾਲ ਬੱਚੇ ਕਦੇ ਵੀ ਵਿਗੜਦੇ ਨਹੀਂ। ਅਸੀਂ ਵੀ ਮਾਤਾ-ਪਿਤਾ ਵਜੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਣ ਵਿੱਚ ਸਹਿਯੋਗੀ ਬਣੀਏ ਅਤੇ ਆਪਣੇ ਧਾਰਮਿਕ ਕਰਤਵਾਂ ਦਾ ਨਿਭਾ ਕਰੀਏ। ਅੱਜ ਦੀ ਪ੍ਰਵਚਨ ਸਭਾ ਵਿੱਚ ਆਲ ਇੰਡੀਆ ਜੈਨ ਕਾਨਫਰੰਸ ਦੀ ਮਹਿਲਾ ਸ਼ਾਖਾ ਦੀਆਂ ਮੈਂਬਰਾਂ, ਚੇਨਈ, ਲੋਨਾਵਲਾ, ਮੁੰਬਈ, ਬੰਗਲੌਰ ਅਤੇ ਗਾਂਧੀਨਗਰ ਦੇ ਆਸਪਾਸ ਦੇ ਕਈ ਸ਼ਰਧਾਲੂ ਭਗਤ ਮੌਜੂਦ ਸਨ। ਮਧੁਰ ਗਾਇਕ ਸ਼੍ਰੀ ਰੁਪੇਸ਼ ਮੁਨੀ ਜੀ ਮਹਾਰਾਜ ਨੇ ਆਪਣੀ ਮਿੱਠੀ ਗਾਇਕੀ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਉਪ ਪ੍ਰਵਰਤਕ ਪੂਜਨੀਯ ਸ਼੍ਰੀ ਪੰਕਜ ਮੁਨੀ ਜੀ ਮਹਾਰਾਜ ਨੇ ਮੰਗਲ ਪਾਠ ਪ੍ਰਦਾਨ ਕੀਤਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in Punjabilatest newsLatest News In Punjabipunjab newsPunjab news in Punjabitop headlines in Punjab
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

by Navjot
November 13, 2026
0

  ਹੈਦਰਾਬਾਦ, 13 ਨਵੰਬਰ (ਵਿਸ਼ਵ ਵਾਰਤਾ) - ਮਸ਼ਹੂਰ ਅਭਿਨੇਤਾ ਅਤੇ ਨਿਰਮਾਤਾ ਰਾਣਾ ਦੱਗੂਬਾਤੀ ਨੇ ਸ਼ੁੱਕਰਵਾਰ ਨੂੰ ਆਉਣ ਵਾਲੀ ਡਰਾਉਣੀ (ਹੌਰਰ)...

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

by Ankit
November 13, 2026
0

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ ਪੁਲਿਸ ਟੀਮਾਂ ਨੇ 174 ਵਿਅਕਤੀਆਂ...

ਏਕਤਾ ਕਪੂਰ ਨੇ ਆਉਣ ਵਾਲੀ ਫਿਲਮ ਦੇ ਸਿਰਲੇਖ ਦਾ ਕੀਤਾ ਖੁਲਾਸਾ 

ਏਕਤਾ ਕਪੂਰ ਨੇ ਆਉਣ ਵਾਲੀ ਫਿਲਮ ਦੇ ਸਿਰਲੇਖ ਦਾ ਕੀਤਾ ਖੁਲਾਸਾ 

by Navjot
November 13, 2026
0

  ਮੁੰਬਈ, 13 ਨਵੰਬਰ (ਵਿਸ਼ਵ ਵਾਰਤਾ) - ਨਿਰਮਾਤਾ ਏਕਤਾ ਆਰ. ਕਪੂਰ ਨੇ ਸ਼ੁੱਕਰਵਾਰ, 13 ਨਵੰਬਰ ਨੂੰ ਆਪਣੀ ਆਉਣ ਵਾਲੀ ਡਰਾਉਣੀ-ਕਾਮੇਡੀ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 13, 2026
0

ਚੰਡੀਗੜ੍ਹ, 13 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

by Navjot
November 13, 2026
0

  ਹੈਦਰਾਬਾਦ, 13 ਨਵੰਬਰ (ਵਿਸ਼ਵ ਵਾਰਤਾ) - ਮਸ਼ਹੂਰ ਅਭਿਨੇਤਾ ਅਤੇ ਨਿਰਮਾਤਾ ਰਾਣਾ ਦੱਗੂਬਾਤੀ ਨੇ ਸ਼ੁੱਕਰਵਾਰ ਨੂੰ ਆਉਣ ਵਾਲੀ ਡਰਾਉਣੀ (ਹੌਰਰ)...

Most Popular

Cricket: ਦੂਜਾ ਵਨਡੇ ਰੋਮਾਂਚਕ ਮੋੜ ’ਤੇ: ਮੀਹ ਨੇ ਰੋਕਿਆ ਮੈਚ

Cricket: ਦੂਜਾ ਵਨਡੇ ਰੋਮਾਂਚਕ ਮੋੜ ’ਤੇ: ਮੀਹ ਨੇ ਰੋਕਿਆ ਮੈਚ

by Ranjit Singh
6 days ago
0

Cricket: ਦੂਜਾ ਵਨਡੇ ਰੋਮਾਂਚਕ ਮੋੜ ’ਤੇ: ਮੀਹ ਨੇ ਰੋਕਿਆ ਮੈਚ - ਭਾਰਤ ਨੇ 113 ਦੌੜਾਂ ’ਤੇ ਗੁਆਈਆਂ 7 ਵਿਕਟਾਂ -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 