• Latest
  • Trending
Laheragaga News: ਸੀਬਾ ਸਕੂਲ ਦੇ ਵਿਦਿਆਰਥੀਆਂ ਨੇ ਡਿਜੀਟਲ-ਫੈਸਟ ਵਿੱਚ ਬਣਾਈ ਆਪਣੀ ਵੈਬਸਾਈਟ ਅਤੇ 14 ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਾਈ

2 years ago
ਹਾਰਰ ਕਾਮੇਡੀ ਫਿਲਮ ‘Korean Kanakaraju’ ਦਾ ਟ੍ਰੇਲਰ ਰਿਲੀਜ਼

7 minutes ago
ਆਯੁਸ਼ ਮੰਤਰਾਲੇ ਨੇ ਨਵੀਨਤਾ ਅਤੇ ਖੋਜ ਨੂੰ ਤੇਜ਼ ਕਰਨ ਲਈ IndiaAI ਨਾਲ ਸਮਝੌਤਾ ਪੱਤਰ ‘ਤੇ ਕੀਤੇ ਹਸਤਾਖਰ

9 minutes ago
ਕੇਂਦਰ 6 ਤੋਂ 19 ਅਗਸਤ ਤੱਕ ਦਿੱਲੀ ‘ਚ handlooms exhibition ਦੀ ਕਰੇਗਾ ਮੇਜ਼ਬਾਨੀ

10 minutes ago
ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

28 minutes ago
BRICS ਦੇਸ਼ਾਂ ਦੇ National Statistical Offices ਦੇ ਮੁਖੀਆਂ ਦੀ ਮੀਟਿੰਗ ਅੱਜ ਲਖਨਊ ‘ਚ

48 minutes ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

52 minutes ago
Hukamnama Sri Darbar Sahib Today – 03 August 2026 | Ang 644 I ਅੱਜ ਦਾ ਹੁਕਮਨਾਮਾ

2 hours ago
ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਆਤਮਘਾਤੀ ਹਮਲਾ

9 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦੌਰਾਨ ਪੰਜਾਬ ਰਾਜ ‘ਚ ਸਾਰੇ ਵਿਧਾਨ ਸਭਾ ਹਲਕਿਆਂ ‘ਚ 100 ਫ਼ੀਸਦੀ ਡਿਜਟਾਈਜੇਸ਼ਨ ਦੀ ਪ੍ਰੀਕਿਰਿਆ ਮੁਕੰਮਲ – ਸੀ.ਈ.ਓ ਅਨਿੰਦਿਤਾ ਮਿਤਰਾ

ਗ੍ਰੀਸ ਦੇ ਜੰਗਲਾਂ ‘ਚ ਭਿਆਨਕ ਅੱਗ;  ਰਾਹਤ ਕਾਰਜਾਂ ਦੌਰਾਨ ਹਵਾ ‘ਚ ਟਕਰਾਏ 2 ਹੈਲੀਕਾਪਟਰ

10 hours ago
ਭਗਵੰਤ ਮਾਨ ਸਰਕਾਰ ਨੇ ਨਸ਼ਾ ਪੀੜਤਾਂ ਨੂੰ ਲੰਬੇ ਸਮੇਂ ਤੱਕ ਨਸ਼ਾ-ਮੁਕਤ ਰੱਖਣ ਲਈ ‘ਕਮਿਊਨਿਟੀ ਬ੍ਰਿਜ ਮਾਡਲ’ ਕੀਤਾ ਸ਼ੁਰੂ

11 hours ago
Hindi News
English News
Monday, August 3, 2026
No Result
View All Result
27 °c
Chandigarh
29 ° Tue
29 ° Wed
29 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Laheragaga News: ਸੀਬਾ ਸਕੂਲ ਦੇ ਵਿਦਿਆਰਥੀਆਂ ਨੇ ਡਿਜੀਟਲ-ਫੈਸਟ ਵਿੱਚ ਬਣਾਈ ਆਪਣੀ ਵੈਬਸਾਈਟ ਅਤੇ 14 ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਾਈ

October 30, 2024
in ਖਬਰਾਂ, ਪੰਜਾਬ
Laheragaga News: ਸੀਬਾ ਸਕੂਲ ਦੇ ਵਿਦਿਆਰਥੀਆਂ ਨੇ ਡਿਜੀਟਲ-ਫੈਸਟ ਵਿੱਚ ਬਣਾਈ ਆਪਣੀ ਵੈਬਸਾਈਟ ਅਤੇ 14 ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਾਈ

Laheragaga News: ਸੀਬਾ ਸਕੂਲ ਦੇ ਵਿਦਿਆਰਥੀਆਂ ਨੇ ਡਿਜੀਟਲ-ਫੈਸਟ ਵਿੱਚ ਬਣਾਈ ਆਪਣੀ ਵੈਬਸਾਈਟ ਅਤੇ 14 ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਾਈ

ਵਿਦਿਆਰਥੀਆਂ ਵੱਲੋਂ ਹੁਨਰ ਸਿਰਜਣਾਤਮਕ-ਸ਼ਕਤੀ ਦਾ ਪ੍ਰਗਟਾਵਾ

ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਪਰਾਲਾ

ਲਹਿਰਾਗਾਗਾ, 29 ਅਕਤੂਬਰ (ਵਿਸ਼ਵ ਵਾਰਤਾ):- 
ਕੰਪਿਊਟਰ ਦੇ ਯੁੱਗ ਵਿੱਚ ਬੱਚਿਆਂ ਨੂੰ ਟੈਕਨਾਲੋਜੀ ਦੇ ਹਾਣ ਦਾ ਬਣਾਉਣ ਲਈ ਸੀਬਾ ਸਕੂਲ, ਲਹਿਰਾਗਾਗਾ ਵਿਖੇ ਸਾਇਬਰ ਸਕੈਅਰ ਸੰਸਥਾ ਦੇ ਸਹਿਯੋਗ ਨਾਲ ਪਹਿਲਾ ਡਿਜੀਟਲ-ਫੈਸਟ 2024 ਕਰਵਾਇਆ ਗਿਆ। ਜਿਸ ਵਿੱਚ 45 ਬੱਚਿਆਂ ਨੇ 14 ਪ੍ਰੋਜੈਕਟ ਤਿਆਰ ਕਰਕੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ। ਇਸ ਫੈਸਟ ਦੀ ਸ਼ੁਰੂਆਤ ਵਿਸ਼ੇਸ ਮਹਿਮਾਨ ਅਤੇ ਨੌਜਵਾਨ ਆਗੂ ਗੌਰਵ ਗੋਇਲ ਨੇ ਕੀਤੀ | ਇਸ ਮੇਲੇ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਆਪ ਕਰਕੇ ਸਿੱਖਣਾ ਸਭ ਤੋਂ ਵਧਿਆ ਤਰੀਕਾ ਹੈ ਅਤੇ ਤਕਨੀਕੀ ਯੁੱਗ ਦੇ ਹਾਣ ਦਾ ਬਨਾਉਣ ਲਈ ਕੰਪਿਊਟਰ ਉਪਰ ਕੋਡਿੰਗ ਕੀਤੀ ਗਈ ਅਤੇ ਨਵੀਆਂ ਈਜਾਦਾਂ ਕਰਕੇ ਬੱਚਿਆਂ ਦੀ ਸਿਰਜਣਾਤਮਕ ਸ਼ਕਤੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ‘ਤੇ ਨਿਸ਼ਠਾ ਅਤੇ ਗੁਰਸੀਰਤ ਨੇ ਸਪੀਚ ਕੈਲਕੁਲੈਟਰ, ਆਰੁਸ਼ ਗੋਇਲ ਨੇ ਆਪਣੇ ਤੌਰ ਤੇ ਸਕੂਲ ਦੀ ਵੈਬਸਾਈਟ ਤਿਆਰ ਕੀਤੀ, ਮੇਹਰ ਧਾਲੀਵਾਲ ਨੇ ਪਜਲ ਸ਼ੂਟਿੰਗ, ਪ੍ਰਨਵ ਛਾਬੜਾ, ਅਰਸ਼ਦੀਪ ਕੌਰ ਅਤੇ ਵਾਨਿਆ ਨੇ ਕਰੰਸੀ ਕਨਵਰਟਰ, ਅਭੀਨੂਰ, ਹਰਕਮਲ ਕੌਰ ਨੇ ਕੁਇੱਜ, ਏਕਮ ਸ਼ਗਨ ਨੇ ਅੰਡਰ ਵਾਟਰ ਐਨੀਮੇਸ਼ਨ, ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਬੰਨੀ ਬਡਗਰਜ ਅਤੇ ਸਪੇਸ ਇਨਵੇਡਰ ਗੇਮ ਤਿਆਰ ਕੀਤੀ। ਇਨ੍ਹਾਂ ਵਿੱਚੋਂ 12 ਬੱਚੇ ਦਸੰਬਰ ਵਿੱਚ ਲੁਧਿਆਣਾ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਗਏ | ਇਸ ਮੌਕੇ ‘ਤੇ ਵਿਸ਼ੇਸ ਤੌਰ ਤੇ ਪਹੁੰਚੇ ਸਾਇਬਰ ਸਕੈਅਰ ਸੰਸਥਾ ਦੇ ਨਿਰਦੇਸ਼ਕ ਮਨੀਸ਼ ਮੋਹਨ, ਟ੍ਰੇਨਰ ਮੁਹੰਮਦ ਮਕਬੂਲ ਅਤੇ ਇਮਰਾਨ ਖਾਨ ਨੇ ਵਿਦਿਆਰਥੀਆਂ ਨੂੰ ਹਰ ਪੱਖੋਂ ਤਕਨੀਕੀ ਸਹਾਇਤਾ ਦਿੱਤੀ | ਅਧਿਆਪਕ ਯਿਵਾਂਸੂ ਗੋਇਲ, ਮਨਜੀਤ ਕੌਰ, ਦਲਵੀਰ ਕੌਰ ਅਤੇ ਕੰਚਨ ਗੋਇਲ ਨੇ ਪ੍ਰੋਗਰਾਮ ਨੂੰ ਯੋਜਨਾਬੱਧ ਤਰੀਕੇ ਨਾਲ ਸਫਲ ਕੀਤਾ।

Tags: BREAKING NEWSBreaking news in PunjabiLaheragaga NewsLatest Punjab newsLatest Punjab news in PunjabiPUNJABpunjab newstop headlines in PunjabiWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਹਾਰਰ ਕਾਮੇਡੀ ਫਿਲਮ ‘Korean Kanakaraju’ ਦਾ ਟ੍ਰੇਲਰ ਰਿਲੀਜ਼

ਹਾਰਰ ਕਾਮੇਡੀ ਫਿਲਮ ‘Korean Kanakaraju’ ਦਾ ਟ੍ਰੇਲਰ ਰਿਲੀਜ਼

by Navjot
August 3, 2026
0

ਹਾਰਰ ਕਾਮੇਡੀ ਫਿਲਮ 'Korean Kanakaraju' ਦਾ ਟ੍ਰੇਲਰ ਰਿਲੀਜ਼ ਹੈਦਰਾਬਾਦ, 3 ਅਗਸਤ (ਵਿਸ਼ਵ ਵਾਰਤਾ) ਤੇਲਗੂ ਸਟਾਰ ਰਾਮ ਚਰਨ ਨੇ ਸ਼ਨੀਵਾਰ ਨੂੰ...

ਆਯੁਸ਼ ਮੰਤਰਾਲੇ ਨੇ ਨਵੀਨਤਾ ਅਤੇ ਖੋਜ ਨੂੰ ਤੇਜ਼ ਕਰਨ ਲਈ IndiaAI ਨਾਲ ਸਮਝੌਤਾ ਪੱਤਰ ‘ਤੇ ਕੀਤੇ ਹਸਤਾਖਰ

ਆਯੁਸ਼ ਮੰਤਰਾਲੇ ਨੇ ਨਵੀਨਤਾ ਅਤੇ ਖੋਜ ਨੂੰ ਤੇਜ਼ ਕਰਨ ਲਈ IndiaAI ਨਾਲ ਸਮਝੌਤਾ ਪੱਤਰ ‘ਤੇ ਕੀਤੇ ਹਸਤਾਖਰ

by Navjot
August 3, 2026
0

ਆਯੁਸ਼ ਮੰਤਰਾਲੇ ਨੇ ਨਵੀਨਤਾ ਅਤੇ ਖੋਜ ਨੂੰ ਤੇਜ਼ ਕਰਨ ਲਈ IndiaAI ਨਾਲ ਸਮਝੌਤਾ ਪੱਤਰ 'ਤੇ ਕੀਤੇ ਹਸਤਾਖਰ ਨਵੀਂ ਦਿੱਲੀ, 3...

ਕੇਂਦਰ 6 ਤੋਂ 19 ਅਗਸਤ ਤੱਕ ਦਿੱਲੀ ‘ਚ handlooms exhibition ਦੀ ਕਰੇਗਾ ਮੇਜ਼ਬਾਨੀ

ਕੇਂਦਰ 6 ਤੋਂ 19 ਅਗਸਤ ਤੱਕ ਦਿੱਲੀ ‘ਚ handlooms exhibition ਦੀ ਕਰੇਗਾ ਮੇਜ਼ਬਾਨੀ

by Navjot
August 3, 2026
0

ਕੇਂਦਰ 6 ਤੋਂ 19 ਅਗਸਤ ਤੱਕ ਦਿੱਲੀ ‘ਚ handlooms exhibition ਦੀ ਕਰੇਗਾ ਮੇਜ਼ਬਾਨੀ ਨਵੀਂ ਦਿੱਲੀ, 3 ਅਗਸਤ (ਵਿਸ਼ਵ ਵਾਰਤਾ) ਐਤਵਾਰ...

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

by Navjot
August 3, 2026
0

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ 'ਤੇ    ਚੰਡੀਗੜ੍ਹ, 3 ਅਗਸਤ (ਵਿਸ਼ਵ ਵਾਰਤਾ)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਹਾਰਰ ਕਾਮੇਡੀ ਫਿਲਮ ‘Korean Kanakaraju’ ਦਾ ਟ੍ਰੇਲਰ ਰਿਲੀਜ਼

ਹਾਰਰ ਕਾਮੇਡੀ ਫਿਲਮ ‘Korean Kanakaraju’ ਦਾ ਟ੍ਰੇਲਰ ਰਿਲੀਜ਼

by Navjot
August 3, 2026
0

ਹਾਰਰ ਕਾਮੇਡੀ ਫਿਲਮ 'Korean Kanakaraju' ਦਾ ਟ੍ਰੇਲਰ ਰਿਲੀਜ਼ ਹੈਦਰਾਬਾਦ, 3 ਅਗਸਤ (ਵਿਸ਼ਵ ਵਾਰਤਾ) ਤੇਲਗੂ ਸਟਾਰ ਰਾਮ ਚਰਨ ਨੇ ਸ਼ਨੀਵਾਰ ਨੂੰ...

Most Popular

ਯੂਕਰੇਨ ‘ਚ ‘ਐਮਵੀ ਗੋਲਡਨ ਲੀਓ’ ‘ਤੇ ਹੋਏ ਮਿਜ਼ਾਈਲ ਹਮਲੇ ‘ਚ ਹਰਿਆਣਾ ਦੇ ਨੌਜਵਾਨ ਦੀ ਮੌਤ

by Jaspreet Kaur
2 weeks ago
0

ਯੂਕਰੇਨ 'ਚ 'ਐਮਵੀ ਗੋਲਡਨ ਲੀਓ' 'ਤੇ ਹੋਏ ਮਿਜ਼ਾਈਲ ਹਮਲੇ 'ਚ ਹਰਿਆਣਾ ਦੇ ਨੌਜਵਾਨ ਦੀ ਮੌਤ - ਮਾਪਿਆਂ ਦਾ ਸੀ ਇਕਲੌਤਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 