King Title Revealed : ਸ਼ਾਹਰੁਖ ਖਾਨ ਦੇ ਜਨਮਦਿਨ ‘ਤੇ ਫਿਲਮ “ਕਿੰਗ” ਦਾ ਟਾਈਟਲ Reveal ; ਨਵੇਂ ਅਵਤਾਰ ‘ਚ ਨਜ਼ਰ ਆਏ ਕਿੰਗ ਖਾਨ

ਚੰਡੀਗੜ੍ਹ, 2ਨਵੰਬਰ(ਵਿਸ਼ਵ ਵਾਰਤਾ) King Title Revealed :ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ 60ਵੇਂ ਜਨਮਦਿਨ ‘ਤੇ ਇੱਕ ਵੱਡਾ ਤੋਹਫ਼ਾ ਮਿਲਿਆ ਹੈ। ਨਿਰਦੇਸ਼ਕ ਸਿਧਾਰਥ ਆਨੰਦ ਨੇ ਸ਼ਾਹਰੁਖ ਦੇ ਜਨਮਦਿਨ ਦੇ ਖਾਸ ਮੌਕੇ ‘ਤੇ ਆਪਣੀ ਬਹੁਤ ਉਡੀਕੀ ਜਾ ਰਹੀ ਫਿਲਮ “ਕਿੰਗ” ਦਾ ਟਾਈਟਲ Reveal ਕੀਤਾ ਹੈ। ਉਨ੍ਹਾਂ ਨੇ ਫਿਲਮ ਤੋਂ ਸ਼ਾਹਰੁਖ ਦਾ ਪਹਿਲਾ ਲੁੱਕ ਵੀ ਸਾਂਝਾ ਕੀਤਾ ਹੈ।
View this post on Instagram
ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਸਿਧਾਰਥ ਆਨੰਦ ਨੇ ਫਿਲਮ “ਕਿੰਗ” ਦਾ ਸ਼ਾਨਦਾਰ ਟਾਈਟਲ Reveal ਕੀਤਾ ਅਤੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਤੋਂ ਸ਼ਾਹਰੁਖ ਦਾ ਪਹਿਲਾ ਲੁੱਕ ਪ੍ਰਗਟ ਕੀਤਾ।
View this post on Instagram
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























