• Latest
  • Trending
Jalandhar West By-election : ਜਲੰਧਰ ਪੱਛਮੀ ਹਲਕੇ ’ਚ 54.98 ਫੀਸਦੀ ਪੋਲਿੰਗ

2 years ago
ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ 7 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 1,196 ਤੱਕ ਪਹੁੰਚੀ

30 minutes ago
 ਰੱਖਿਆ ਮੰਤਰੀ ਰਾਜਨਾਥ ਸਿੰਘ SCO ‘ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ’ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਤਾਜਿਕਸਤਾਨ ਰਵਾਨਾ

44 minutes ago
ਪੁਲਿਸ ਨੇ ਗੈਰ-ਕਾਨੂੰਨੀ ਭੰਗ ਦੀ ਖੇਤੀ ਦਾ ਕੀਤਾ ਪਰਦਾਫਾਸ਼ ; ਲਗਭਗ 6 ਕਰੋੜ ਰੁਪਏ ਮੁੱਲ ਦੇ ਪੌਦੇ ਜ਼ਬਤ 

50 minutes ago
Tiger Shroff attack : ਏਕਨਾਥ ਸ਼ਿੰਦੇ ਨੇ ਟਾਈਗਰ ਸ਼ਰਾਫ ਨਾਲ ਕੀਤੀ ਮੁਲਾਕਾਤ ; ਬਾਂਹ ਅਤੇ ਛਾਤੀ ‘ਤੇ ਪੱਟੀਆਂ ਬੱਝੀਆਂ ਆਈਆਂ ਨਜ਼ਰ 

1 hour ago
ਕਪੂਰਥਲਾ : ਲੋੜਵੰਦ ਮਰੀਜ਼ਾਂ ਲਈ MLA ਰਾਣਾ ਇੰਦਰ ਪ੍ਰਤਾਪ ਸਿੰਘ ਦਾ ਵੱਡਾ ਉਪਰਾਲਾ, PGI ਚੰਡੀਗੜ੍ਹ ਲਈ ਮੁਫ਼ਤ ਬੱਸ ਸੇਵਾ ਸ਼ੁਰੂ

ਪਰਵਿੰਦਰ ਝੋਟੇ ਦੇ ਹੱਕ ‘ਚ ਖੜੇ ਹੋਏ ਦਿਲਜੀਤ ਦੋਸਾਂਝ 

2 hours ago
OSD ਰਾਜਬੀਰ ਘੁੰਮਣ ਦੀ CBI ਅੱਗੇ ਮੁੜ ਪੇਸ਼ੀ ਅੱਜ ; ਪਿਛਲੀ ਵਾਰ ਕੀਤੀ ਗਈ ਸੀ 6 ਘੰਟੇ ਪੁੱਛਗਿੱਛ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Weather Update : ਪੰਜਾਬ ਅਤੇ ਚੰਡੀਗੜ੍ਹ ਵਿੱਚ ਸਾਫ ਰਹੇਗਾ ਮੌਸਮ ; ਮੀਂਹ ਦੀ ਨਹੀਂ ਕੋਈ ਸੰਭਾਵਨਾ

India Vs Zimbabwe 2nd T20I : ਜ਼ਿੰਬਾਬਵੇ ਵਿਰੁੱਧ ਸੀਰੀਜ਼ ਜਿੱਤ ਕੇ ਮੰਧਾਨਾ ਨੇ ਆਪਣੀ ਕਪਤਾਨੀ ਦੇ ਦੌਰ ਦੀ ਕੀਤੀ ਸ਼ਾਨਦਾਰ ਸ਼ੁਰੂਆਤ

ਪਰਵਿੰਦਰ ‘ਝੋਟਾ’ ਕਤਲ ਕਾਂਡ : ਇਨਸਾਫ਼ ਕਮੇਟੀ ਵੱਲੋਂ ਅੱਜ ਪੰਜਾਬ ਭਰ ‘ਚ ‘ਆਪ’ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ ; ਸੌਂਪੇ ਜਾਣਗੇ ‘ਲਾਹਣਤ ਪੱਤਰ’

4 hours ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

4 hours ago
Hindi News
English News
Monday, October 19, 2026
No Result
View All Result
26 °c
Chandigarh
23 ° Tue
25 ° Wed
25 ° Thu
25 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Jalandhar West By-election : ਜਲੰਧਰ ਪੱਛਮੀ ਹਲਕੇ ’ਚ 54.98 ਫੀਸਦੀ ਪੋਲਿੰਗ

July 11, 2024
in ਖਬਰਾਂ, ਜਲੰਧਰ, ਪੰਜਾਬ
Jalandhar West By-election : ਜਲੰਧਰ ਪੱਛਮੀ ਹਲਕੇ ’ਚ 54.98 ਫੀਸਦੀ ਪੋਲਿੰਗ

Jalandhar West By-election : ਜਲੰਧਰ ਪੱਛਮੀ ਹਲਕੇ ’ਚ 54.98 ਫੀਸਦੀ ਪੋਲਿੰਗ

ਵੋਟਾਂ ਦੀ ਗਿਣਤੀ 13 ਜੁਲਾਈ ਨੂੰ

ਜਲੰਧਰ,11 ਜੁਲਾਈ(ਵਿਸ਼ਵ ਵਾਰਤਾ)Jalandhar West By-election-ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਲਈ ਵੋਟਾਂ ਪੈਣ ਦਾ ਕੰਮ ਬੁੱਧਵਾਰ ਨੂੰ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਹਲਕੇ ਵਿੱਚ 54.98 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਪ ਚੋਣ ਸ਼ਾਂਤੀਪੂਰਨ ਢੰਗ ਨਾਲ ਹੋਈ ਅਤੇ ਵੋਟਿੰਗ ਪ੍ਰਕਿਰਿਆ ਦੌਰਾਨ ਹਿੰਸਾ ਦੀ ਕੋਈ ਘਟਨਾ ਨਹੀਂ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 13 ਜੁਲਾਈ, 2024 ਨੂੰ ਸਵੇਰੇ 8 ਵਜੇ ਤੋਂ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਹੋਵੇਗੀ।

ਉਨ੍ਹਾਂ ਹਲਕੇ ਵਿੱਚ ਸਮੁੱਚੀ ਪੋਲਿੰਗ ਪ੍ਰਕਿਰਿਆ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਸਾਰੇ ਵੋਟਰਾਂ, ਚੋਣ ਅਮਲੇ ਅਤੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ।

Tags: 54.98 percent pollingDistrict Election Officer-cum-Deputy CommissionerDr. Himanshu AggarwalJalandhar West by election
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ 7 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 1,196 ਤੱਕ ਪਹੁੰਚੀ

ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ 7 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 1,196 ਤੱਕ ਪਹੁੰਚੀ

by Navjot
October 19, 2026
0

ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ 7 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 1,196 ਤੱਕ ਪਹੁੰਚੀ ਢਾਕਾ, 19 ਅਕਤੂਬਰ (ਵਿਸ਼ਵ ਵਾਰਤਾ)...

 ਰੱਖਿਆ ਮੰਤਰੀ ਰਾਜਨਾਥ ਸਿੰਘ SCO ‘ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ’ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਤਾਜਿਕਸਤਾਨ ਰਵਾਨਾ

 ਰੱਖਿਆ ਮੰਤਰੀ ਰਾਜਨਾਥ ਸਿੰਘ SCO ‘ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ’ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਤਾਜਿਕਸਤਾਨ ਰਵਾਨਾ

by Navjot
October 19, 2026
0

  ਨਵੀਂ ਦਿੱਲੀ, 19 ਅਕਤੂਬਰ (ਵਿਸ਼ਵ ਵਾਰਤਾ) - ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਦੀ 'ਕੌਂਸਲ...

ਪੁਲਿਸ ਨੇ ਗੈਰ-ਕਾਨੂੰਨੀ ਭੰਗ ਦੀ ਖੇਤੀ ਦਾ ਕੀਤਾ ਪਰਦਾਫਾਸ਼ ; ਲਗਭਗ 6 ਕਰੋੜ ਰੁਪਏ ਮੁੱਲ ਦੇ ਪੌਦੇ ਜ਼ਬਤ 

ਪੁਲਿਸ ਨੇ ਗੈਰ-ਕਾਨੂੰਨੀ ਭੰਗ ਦੀ ਖੇਤੀ ਦਾ ਕੀਤਾ ਪਰਦਾਫਾਸ਼ ; ਲਗਭਗ 6 ਕਰੋੜ ਰੁਪਏ ਮੁੱਲ ਦੇ ਪੌਦੇ ਜ਼ਬਤ 

by Navjot
October 19, 2026
0

ਪੁਲਿਸ ਨੇ ਗੈਰ-ਕਾਨੂੰਨੀ ਭੰਗ ਦੀ ਖੇਤੀ ਦਾ ਕੀਤਾ ਪਰਦਾਫਾਸ਼ ; ਲਗਭਗ 6 ਕਰੋੜ ਰੁਪਏ ਮੁੱਲ ਦੇ ਪੌਦੇ ਜ਼ਬਤ  ਭੋਪਾਲ, 19...

Tiger Shroff attack : ਏਕਨਾਥ ਸ਼ਿੰਦੇ ਨੇ ਟਾਈਗਰ ਸ਼ਰਾਫ ਨਾਲ ਕੀਤੀ ਮੁਲਾਕਾਤ ; ਬਾਂਹ ਅਤੇ ਛਾਤੀ ‘ਤੇ ਪੱਟੀਆਂ ਬੱਝੀਆਂ ਆਈਆਂ ਨਜ਼ਰ 

Tiger Shroff attack : ਏਕਨਾਥ ਸ਼ਿੰਦੇ ਨੇ ਟਾਈਗਰ ਸ਼ਰਾਫ ਨਾਲ ਕੀਤੀ ਮੁਲਾਕਾਤ ; ਬਾਂਹ ਅਤੇ ਛਾਤੀ ‘ਤੇ ਪੱਟੀਆਂ ਬੱਝੀਆਂ ਆਈਆਂ ਨਜ਼ਰ 

by Navjot
October 19, 2026
0

Tiger Shroff attack : ਏਕਨਾਥ ਸ਼ਿੰਦੇ ਨੇ ਟਾਈਗਰ ਸ਼ਰਾਫ ਨਾਲ ਕੀਤੀ ਮੁਲਾਕਾਤ ; ਬਾਂਹ ਅਤੇ ਛਾਤੀ 'ਤੇ ਪੱਟੀਆਂ ਬੱਝੀਆਂ ਆਈਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ 7 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 1,196 ਤੱਕ ਪਹੁੰਚੀ

ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ 7 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 1,196 ਤੱਕ ਪਹੁੰਚੀ

by Navjot
October 19, 2026
0

ਬੰਗਲਾਦੇਸ਼ ਵਿੱਚ ਖਸਰੇ ਦੇ ਪ੍ਰਕੋਪ ਕਾਰਨ 7 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 1,196 ਤੱਕ ਪਹੁੰਚੀ ਢਾਕਾ, 19 ਅਕਤੂਬਰ (ਵਿਸ਼ਵ ਵਾਰਤਾ)...

Most Popular

Canada ‘ਚ ਨਵੇਂ ਇਮੀਗ੍ਰੇਸ਼ਨ ਨਿਯਮ: ਭਾਰਤੀ ਪੇਸ਼ੇਵਰਾਂ ਨੂੰ ਮਿਲ ਸਕਦਾ ਹੈ ਫਾਇਦਾ !

by Ranjit Singh
2 days ago
0

Canada 'ਚ ਨਵੇਂ ਇਮੀਗ੍ਰੇਸ਼ਨ ਨਿਯਮ: ਭਾਰਤੀ ਪੇਸ਼ੇਵਰਾਂ ਨੂੰ ਮਿਲ ਸਕਦਾ ਹੈ ਫਾਇਦਾ ! - 3 ਨਵੰਬਰ ਤੋਂ ਲਾਗੂ ਹੋਣਗੇ ਬਦਲਾਅ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 