• Latest
  • Trending
JALANDHAR WEST BY ELECTION :ਸੀਐਮ ਭਗਵੰਤ ਮਾਨ ਜਲੰਧਰ ਪੱਛਮੀ ਹਲਕੇ ਚ ਅੱਜ ਕਰਨਗੇ ਚੋਣ ਪ੍ਰਚਾਰ

2 years ago
ਰੋਮਾਂਟਿਕ ਡਰਾਮਾ ਫਿਲਮ ‘Once More’ ਇਸ ਮਹੀਨੇ ਹੋਵੇਗੀ ਰਿਲੀਜ਼ ; ਅਦਾਕਾਰ ਅਰਜੁਨ ਦਾਸ ਅਤੇ ਅਦਿਤੀ ਸ਼ੰਕਰ ਫਿਲਮ ‘ਚ ਨਿਭਾ ਰਹੇ ਹਨ ਮੁੱਖ ਭੂਮਿਕਾ

8 minutes ago
ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਸਥਾਈ ਪ੍ਰਤੀਨਿਧੀਆਂ ਨਾਲ ਕੀਤੀ ਗੱਲਬਾਤ

11 minutes ago
ਪ੍ਰੋਸੈਸਡ ਭੋਜਨ ਅਤੇ ਸਰੀਰਕ ਆਲਸ ਤੇਜ਼ੀ ਨਾਲ ਵਧਾ ਰਹੇ ਹਨ ਮੈਟਾਬੋਲਿਕ ਸਮੱਸਿਆਵਾਂ : ਸਿਹਤ ਮਾਹਰ

12 minutes ago
ਗੁੱਟ ਦੀ ਸੱਟ ਕਾਰਨ ਸਿਨਸਿਨਾਟੀ ਓਪਨ ਨਹੀਂ ਖੇਡੇਗਾ ਕਾਰਲੋਸ ਅਲਕਾਰਾਜ਼

14 minutes ago
ਫਿਲਮ ‘ਮਿਰਜ਼ਾਪੁਰ: ਦ ਮੂਵੀ’ ਹਾਈ-ਵੋਲਟੇਜ ਐਕਸ਼ਨ ਲਈ ਤਿਆਰ ; 4 ਸਤੰਬਰ ਨੂੰ ਹੋਵੇਗੀ ਰਿਲੀਜ਼

20 minutes ago
ਰਾਜਸਥਾਨ : ਅੱਠ ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚ ਵਿੱਚ ਫੇਲ੍ਹ

21 minutes ago
Commonwealth Games 2026 : ਖੇਡ ਮੰਤਰੀ ਨੇ ਬਾਕਸਿੰਗ, ਜੂਡੋ ਅਤੇ ਪੈਰਾ-ਐਥਲੈਟਿਕਸ ਦੇ ਤਗਮਾ ਜੇਤੂਆਂ ਦਾ ਕੀਤਾ ਸਨਮਾਨ

23 minutes ago
ਭਾਰਤ ਅਤੇ ਵੀਅਤਨਾਮ ਨੇ ਰੱਖਿਆ ਸਹਿਯੋਗ ਦੀ ਕੀਤੀ ਸਮੀਖਿਆ

25 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

31 minutes ago
National: ਸਿਆਸੀ ਪਾਰਟੀ ਨਹੀਂ ਬਣਾਵਾਂਗੇ: CJP ਇੱਕ ਪ੍ਰੈਸ਼ਰ ਗੁਰੱਪ ਵਾਂਗ ਕਰੇਗੀ ਕੰਮ – ਅਭਿਜੀਤ ਦੀਪਕੇ

45 minutes ago
Punjab: ਸਿੱਖ ਸੰਸਥਾਵਾਂ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ – ਜਥੇਦਾਰ ਗੜਗੱਜ

1 hour ago
Punjab: ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

2 hours ago
Hindi News
English News
Wednesday, August 5, 2026
No Result
View All Result
33 °c
Chandigarh
29 ° Thu
29 ° Fri
29 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

JALANDHAR WEST BY ELECTION :ਸੀਐਮ ਭਗਵੰਤ ਮਾਨ ਜਲੰਧਰ ਪੱਛਮੀ ਹਲਕੇ ਚ ਅੱਜ ਕਰਨਗੇ ਚੋਣ ਪ੍ਰਚਾਰ

July 2, 2024
in ਖਬਰਾਂ, ਜਲੰਧਰ, ਪੰਜਾਬ
JALANDHAR WEST BY ELECTION :ਸੀਐਮ ਭਗਵੰਤ ਮਾਨ ਜਲੰਧਰ ਪੱਛਮੀ ਹਲਕੇ ਚ ਅੱਜ ਕਰਨਗੇ ਚੋਣ ਪ੍ਰਚਾਰ

JALANDHAR WEST BY ELECTION

ਜਲੰਧਰ 2 ਜੁਲਾਈ (ਵਿਸ਼ਵ ਵਾਰਤਾ ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM BHAGWANT MANN )ਅੱਜ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਤਿੰਨ ਵੱਖੋ ਵੱਖਰੇ ਵਾਰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨਗੇ। ਜਾਣਕਾਰੀ ਮੁਤਾਬਿਕ ਸ਼ਾਮ 4 ਵਜੇ ਦੇ ਕਰੀਬ ਇਹ ਚੋਣ ਪ੍ਰਚਾਰ ਆਰੰਭ ਕੀਤਾ ਜਾਵੇਗਾ। ਭਗਵੰਤ ਮਾਨ ਦਾ ਕਾਫਲਾ ਬਸਤੀ ਗੁੱਜਣ ਦੇ ਦਿਲਬਾਗ ਨਗਰ ਸਥਿਤ ਬਾਬਾ ਬਾਲਕ ਨਾਥ ਮੰਦਿਰ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਲਈ ਲੋਕਾਂ ਤੋਂ ਵੋਟਾਂ ਦੀ ਮੰਗ ਕਰਨਗੇ। ਇਸ ਰੋਡ ਸ਼ੋ ਦਾ ਅਗਲਾ ਪੜਾਅ 5 ਵਜੇ ਗੁਰੂ ਸੰਤਨਗਰ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰੂਪ੍ਰੀਤ ਕੌਰ ਘਰ ਘਰ ਜਾ ਕੇ ਉਮੀਦਵਾਰ ਭਗਤ ਦੇ ਲਈ ਵੋਟਾਂ ਮੰਗਣਗੇ। ਇਲਾਕੇ ਦੇ ਵਿੱਚ ਭਗਵੰਤ ਮਾਨ ਦੀ ਫੇਰੀ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ।

Tags: CM BHAGWANT MANNJalandhar West by electionLATEST PUNJABI NEWSWishavwarta
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰੋਮਾਂਟਿਕ ਡਰਾਮਾ ਫਿਲਮ ‘Once More’ ਇਸ ਮਹੀਨੇ ਹੋਵੇਗੀ ਰਿਲੀਜ਼ ; ਅਦਾਕਾਰ ਅਰਜੁਨ ਦਾਸ ਅਤੇ ਅਦਿਤੀ ਸ਼ੰਕਰ ਫਿਲਮ ‘ਚ ਨਿਭਾ ਰਹੇ ਹਨ ਮੁੱਖ ਭੂਮਿਕਾ

ਰੋਮਾਂਟਿਕ ਡਰਾਮਾ ਫਿਲਮ ‘Once More’ ਇਸ ਮਹੀਨੇ ਹੋਵੇਗੀ ਰਿਲੀਜ਼ ; ਅਦਾਕਾਰ ਅਰਜੁਨ ਦਾਸ ਅਤੇ ਅਦਿਤੀ ਸ਼ੰਕਰ ਫਿਲਮ ‘ਚ ਨਿਭਾ ਰਹੇ ਹਨ ਮੁੱਖ ਭੂਮਿਕਾ

by Navjot
August 5, 2026
0

ਰੋਮਾਂਟਿਕ ਡਰਾਮਾ ਫਿਲਮ 'Once More' ਇਸ ਮਹੀਨੇ ਹੋਵੇਗੀ ਰਿਲੀਜ਼ ; ਅਦਾਕਾਰ ਅਰਜੁਨ ਦਾਸ ਅਤੇ ਅਦਿਤੀ ਸ਼ੰਕਰ ਫਿਲਮ ‘ਚ ਨਿਭਾ ਰਹੇ...

ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਸਥਾਈ ਪ੍ਰਤੀਨਿਧੀਆਂ ਨਾਲ ਕੀਤੀ ਗੱਲਬਾਤ

ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਸਥਾਈ ਪ੍ਰਤੀਨਿਧੀਆਂ ਨਾਲ ਕੀਤੀ ਗੱਲਬਾਤ

by Navjot
August 5, 2026
0

ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਸਥਾਈ ਪ੍ਰਤੀਨਿਧੀਆਂ ਨਾਲ ਕੀਤੀ ਗੱਲਬਾਤ ਨਵੀਂ ਦਿੱਲੀ, 5 ਅਗਸਤ (ਵਿਸ਼ਵ ਵਾਰਤਾ ) ਵਿਦੇਸ਼...

ਪ੍ਰੋਸੈਸਡ ਭੋਜਨ ਅਤੇ ਸਰੀਰਕ ਆਲਸ ਤੇਜ਼ੀ ਨਾਲ ਵਧਾ ਰਹੇ ਹਨ ਮੈਟਾਬੋਲਿਕ ਸਮੱਸਿਆਵਾਂ : ਸਿਹਤ ਮਾਹਰ

ਪ੍ਰੋਸੈਸਡ ਭੋਜਨ ਅਤੇ ਸਰੀਰਕ ਆਲਸ ਤੇਜ਼ੀ ਨਾਲ ਵਧਾ ਰਹੇ ਹਨ ਮੈਟਾਬੋਲਿਕ ਸਮੱਸਿਆਵਾਂ : ਸਿਹਤ ਮਾਹਰ

by Navjot
August 5, 2026
0

ਪ੍ਰੋਸੈਸਡ ਭੋਜਨ ਅਤੇ ਸਰੀਰਕ ਆਲਸ ਤੇਜ਼ੀ ਨਾਲ ਵਧਾ ਰਹੇ ਹਨ ਮੈਟਾਬੋਲਿਕ ਸਮੱਸਿਆਵਾਂ : ਸਿਹਤ ਮਾਹਰ ਹੈਦਰਾਬਾਦ, 5 ਅਗਸਤ (ਵਿਸ਼ਵ ਵਾਰਤਾ)...

ਗੁੱਟ ਦੀ ਸੱਟ ਕਾਰਨ ਸਿਨਸਿਨਾਟੀ ਓਪਨ ਨਹੀਂ ਖੇਡੇਗਾ ਕਾਰਲੋਸ ਅਲਕਾਰਾਜ਼

ਗੁੱਟ ਦੀ ਸੱਟ ਕਾਰਨ ਸਿਨਸਿਨਾਟੀ ਓਪਨ ਨਹੀਂ ਖੇਡੇਗਾ ਕਾਰਲੋਸ ਅਲਕਾਰਾਜ਼

by Navjot
August 5, 2026
0

ਗੁੱਟ ਦੀ ਸੱਟ ਕਾਰਨ ਸਿਨਸਿਨਾਟੀ ਓਪਨ ਨਹੀਂ ਖੇਡੇਗਾ ਕਾਰਲੋਸ ਅਲਕਾਰਾਜ਼ ਓਹੀਓ, 5 ਅਗਸਤ(ਵਿਸ਼ਵ ਵਾਰਤਾ) ਵਿਸ਼ਵ ਦਾ ਨੰਬਰ 2 ਟੈਨਿਸ ਖਿਡਾਰੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰੋਮਾਂਟਿਕ ਡਰਾਮਾ ਫਿਲਮ ‘Once More’ ਇਸ ਮਹੀਨੇ ਹੋਵੇਗੀ ਰਿਲੀਜ਼ ; ਅਦਾਕਾਰ ਅਰਜੁਨ ਦਾਸ ਅਤੇ ਅਦਿਤੀ ਸ਼ੰਕਰ ਫਿਲਮ ‘ਚ ਨਿਭਾ ਰਹੇ ਹਨ ਮੁੱਖ ਭੂਮਿਕਾ

ਰੋਮਾਂਟਿਕ ਡਰਾਮਾ ਫਿਲਮ ‘Once More’ ਇਸ ਮਹੀਨੇ ਹੋਵੇਗੀ ਰਿਲੀਜ਼ ; ਅਦਾਕਾਰ ਅਰਜੁਨ ਦਾਸ ਅਤੇ ਅਦਿਤੀ ਸ਼ੰਕਰ ਫਿਲਮ ‘ਚ ਨਿਭਾ ਰਹੇ ਹਨ ਮੁੱਖ ਭੂਮਿਕਾ

by Navjot
August 5, 2026
0

ਰੋਮਾਂਟਿਕ ਡਰਾਮਾ ਫਿਲਮ 'Once More' ਇਸ ਮਹੀਨੇ ਹੋਵੇਗੀ ਰਿਲੀਜ਼ ; ਅਦਾਕਾਰ ਅਰਜੁਨ ਦਾਸ ਅਤੇ ਅਦਿਤੀ ਸ਼ੰਕਰ ਫਿਲਮ ‘ਚ ਨਿਭਾ ਰਹੇ...

Most Popular

Punjab CM ਮਾਨ ਵੱਲੋਂ ਦੋ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ

by Ranjit Singh
3 days ago
0

Punjab CM ਮਾਨ ਵੱਲੋਂ ਦੋ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਲੁਧਿਆਣਾ, 2 ਅਗਸਤ (ਵਿਸ਼ਵ ਵਾਰਤਾ) – ਮੁੱਖ ਮੰਤਰੀ ਭਗਵੰਤ ਮਾਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 