IPL 2026 MI Vs PBKS: ਪੰਜਾਬ ਨੇ ਜਿੱਤਿਆ Toss, ਜਾਣੋ ਕੀ ਲਿਆ ਫੈਸਲਾ
– ਪਲੇਇੰਗ 11 ਚ ਹੋਏ ਦੋ ਵੱਡੇ ਬਦਲਾਅ
ਨਵੀ ਦਿੱਲੀ, 16 ਅਪ੍ਰੈਲ (ਵਿਸ਼ਵ ਵਾਰਤਾ): IPL 2026 ਦੇ 24ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਆਮੋ-ਸਾਹਮਣੇ ਹਨ। ਇਹ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਦੀ ਟੀਮ ਸਕੋਰਬੋਰਡ ‘ਤੇ ਵੱਡਾ ਸਕੋਰ ਖੜ੍ਹਾ ਕਰਨ ਦੀ ਕੋਸ਼ਿਸ਼ ਕਰੇਗੀ। ਪੰਜਾਬ ਕਿੰਗਜ਼ ਨੇ ਇਸ ਮੈਚ ਲਈ ਪਲੇਇੰਗ XI ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਜਦਕਿ ਮੁੰਬਈ ਨੇ ਆਪਣੀ ਪਲੇਇੰਗ XI ਵਿੱਚ ਕੁਝ ਬਦਲਾਅ ਕੀਤੇ ਹਨ।
ਮੁੰਬਈ ਇੰਡੀਅਨਜ਼: ਰਾਇਨ ਰਿਕੇਲਟਨ (ਵਿਕਟਕੀਪਰ), ਕਵਿੰਟਨ ਡੀ ਕੌਕ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸ਼ੇਰਫਨ ਰਦਰਫੋਰਡ, ਨਮਨ ਧੀਰ, ਮਯੰਕ ਰਾਵਤ, ਸ਼ਾਰਦੂਲ ਠਾਕੁਰ, ਦੀਪਕ ਚਾਹਰ ਅਤੇ ਜਸਪ੍ਰੀਤ ਬੁਮਰਾਹ। ਇਮਪੈਕਟ ਪਲੇਅਰ: ਟ੍ਰੈਂਟ ਬੋਲਟ, ਮਯੰਕ ਮਾਰਕੰਡੇ।
ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਆਂਸ਼ ਆਰਿਆ, ਸ਼੍ਰੇਅਸ ਅਈਅਰ (ਕਪਤਾਨ), ਕੂਪਰ ਕੋਨੋਲੀ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਮਾਰਕੋ ਯਾਨਸਨ, ਜੇਵੀਅਰ ਬਾਰਟਲੇਟ, ਵਿਜੇਕੁਮਾਰ ਵੈਸ਼ਾਕ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਾਹਲ। ਇਮਪੈਕਟ ਪਲੇਅਰ: ਨੇਹਲ ਵਢੇਰਾ, ਵਿਸ਼ਨੂੰ ਵਿਨੋਦ, ਹਰਪ੍ਰੀਤ ਬਰਾੜ, ਸੂਰਯਾਂਸ਼ ਹੇਜ ਅਤੇ ਯਸ਼ ਠਾਕੁਰ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















