• Latest
  • Trending
IPL 2026 ਵਿੱਚ ਗੁਜਰਾਤ ਟਾਈਟਨਜ਼ ਦੀ ਪਹਿਲੀ ਜਿੱਤ ; ਰੋਮਾਂਚਕ ਮੁਕਾਬਲੇ ‘ਚ ਦਿੱਲੀ ਨੂੰ ਹਰਾਇਆ

5 months ago
ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ

10 minutes ago
National: ਰੱਖਿਆ ਮੰਤਰਾਲੇ ‘ਚ ਕੰਮ ਕਰ ਰਹੀ ਗਰਭਵਤੀ ਮਹਿਲਾ ਕਰਮਚਾਰੀ ਦੀ ਮਿਲੀ ਲਾਸ਼

23 minutes ago
Punjab: ਬੱਸ ਕੰਡਕਟਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

53 minutes ago
National: ਦਿੱਲੀ-NCR ਵਿੱਚ CNG ਆਟੋ ਦੀ ਨਵੀਂ ਰਜਿਸਟ੍ਰੇਸ਼ਨ ’ਤੇ ਰੋਕ

1 hour ago
Punjab: ਅੱਜ ਤੋਂ ਸੂਬੇ ਦੇ ਦੋ ਦਿਨਾਂ ਦੌਰੇ ‘ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ.ਐਲ. ਸੰਤੋਸ਼

2 hours ago
India Vs Sri Lanka 2nd Test: ਲੰਚ ਤੱਕ ਭਾਰਤ ਮਜ਼ਬੂਤ ਸਥਿਤੀ ‘ਚ, ਪੰਤ ਅਤੇ ਜੁਰੇਲ ਦੇ ਅਰਧ ਸੈਂਕੜੇ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਅੱਜ ਦਾ ਮੌਸਮ

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

National: ਮਹਾਰਾਸ਼ਟਰ ਦੇ ਅਮਰਾਵਤੀ ‘ਚ ਹਸਪਤਾਲ ਦੇ ਬੱਚਿਆਂ ਵਾਲੇ ਯੂਨਿਟ ਲੱਗੀ ਅੱਗ: 3 ਨਵਜੰਮੇ ਬੱਚਿਆਂ ਦੀ ਮੌਤ

4 hours ago
National: ਤਾਮਿਲਨਾਡੂ CM ਵਿਜੇ ਦੇ ਵੱਡੇ ਐਲਾਨ, ਗਰੀਬ ਪਰਿਵਾਰਾਂ ਨੂੰ ਸਾਲ ‘ਚ ਮਿਲਣਗੇ 3 ਮੁਫ਼ਤ LPG ਸਿਲੰਡਰ

Hindi News
English News
Monday, August 24, 2026
No Result
View All Result
34 °c
Chandigarh
29 ° Tue
31 ° Wed
31 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

IPL 2026 ਵਿੱਚ ਗੁਜਰਾਤ ਟਾਈਟਨਜ਼ ਦੀ ਪਹਿਲੀ ਜਿੱਤ ; ਰੋਮਾਂਚਕ ਮੁਕਾਬਲੇ ‘ਚ ਦਿੱਲੀ ਨੂੰ ਹਰਾਇਆ

April 8, 2026
in ਖਬਰਾਂ, ਖੇਡਾਂ
IPL 2026 ਵਿੱਚ ਗੁਜਰਾਤ ਟਾਈਟਨਜ਼ ਦੀ ਪਹਿਲੀ ਜਿੱਤ ; ਰੋਮਾਂਚਕ ਮੁਕਾਬਲੇ ‘ਚ ਦਿੱਲੀ ਨੂੰ ਹਰਾਇਆ

IPL 2026 ਵਿੱਚ ਗੁਜਰਾਤ ਟਾਈਟਨਜ਼ ਦੀ ਪਹਿਲੀ ਜਿੱਤ ; ਰੋਮਾਂਚਕ ਮੁਕਾਬਲੇ ‘ਚ ਦਿੱਲੀ ਨੂੰ ਹਰਾਇਆ

IPL 2026

ਨਵੀਂ ਦਿੱਲੀ, 8 ਅਪ੍ਰੈਲ (ਵਿਸ਼ਵ ਵਾਰਤਾ) ਅੱਜ ਆਈਪੀਐਲ 2026 ਦਾ 14ਵਾਂ ਮੈਚ ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲਜ਼ ਨੂੰ 1 ਦੌੜ ਨਾਲ ਹਰਾ ਕੇ ਰੋਮਾਂਚਕ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਦੱਸ ਦਈਏ ਕਿ ਗੁਜਰਾਤ ਟਾਈਟਨਸ ਨੇ ਆਈਪੀਐਲ-19 ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ ਜਦਕਿ ਇਹ ਦਿੱਲੀ ਦੀ ਇਸ ਸੀਜ਼ਨ ਦੀ ਪਹਿਲੀ ਹਾਰ ਹੈ।

ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ, ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਗੁਜਰਾਤ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ ਕੁੱਲ 210 ਦੌੜਾਂ ਬਣਾਈਆਂ।

ਦਿੱਲੀ ਕੈਪੀਟਲਜ਼ ਨੂੰ ਜਿੱਤ ਲਈ 211 ਦੌੜਾਂ ਦੀ ਜਰੂਰਤ ਸੀ। 211 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ ਸਿਰਫ 209 ਦੌੜਾਂ ਹੀ ਬਣਾ ਸਕੀ। ਗੁਜਰਾਤ ਲਈ ਰਾਸ਼ਿਦ ਖਾਨ ਨੇ ਤਿੰਨ ਵਿਕਟਾਂ ਲਈਆਂ। 

ਗੁਜਰਾਤ ਲਈ ਕਪਤਾਨ ਸ਼ੁਭਮਨ ਗਿੱਲ ਨੇ 70 ਦੌੜਾਂ, ਜੋਸ ਬਟਲਰ ਨੇ 52 ਅਤੇ ਵਾਸ਼ਿੰਗਟਨ ਸੁੰਦਰ 55 ਦੌੜਾਂ ਦਾ ਯੋਗਦਾਨ ਪਾਇਆ।

 IPL 2026

ਇਸ ਤੋਂ ਇਲਾਵਾ ਦਿੱਲੀ ਲਈ ਮੁਕੇਸ਼ ਕੁਮਾਰ ਨੇ 2, ਲੁੰਗੀ ਨਗਿੜੀ ਅਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਲਈ।

Tags: Breaking news in PunjabiLatest News In PunjabiMANSAMansa Newspunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ

ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ

by Jaspreet Kaur
August 24, 2026
0

ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ ਜਿੱਤ ਤੋਂ ਬਾਅਦ ਹੋਈ ਭਾਵੁਕ; ਪੜ੍ਹੋ ਕੀ...

National: ਰੱਖਿਆ ਮੰਤਰਾਲੇ ‘ਚ ਕੰਮ ਕਰ ਰਹੀ ਗਰਭਵਤੀ ਮਹਿਲਾ ਕਰਮਚਾਰੀ ਦੀ ਮਿਲੀ ਲਾਸ਼

National: ਰੱਖਿਆ ਮੰਤਰਾਲੇ ‘ਚ ਕੰਮ ਕਰ ਰਹੀ ਗਰਭਵਤੀ ਮਹਿਲਾ ਕਰਮਚਾਰੀ ਦੀ ਮਿਲੀ ਲਾਸ਼

by Ranjit Singh
August 24, 2026
0

National: ਰੱਖਿਆ ਮੰਤਰਾਲੇ 'ਚ ਕੰਮ ਕਰ ਰਹੀ ਗਰਭਵਤੀ ਮਹਿਲਾ ਕਰਮਚਾਰੀ ਦੀ ਮਿਲੀ ਲਾਸ਼ - ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ...

Punjab: ਬੱਸ ਕੰਡਕਟਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Punjab: ਬੱਸ ਕੰਡਕਟਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

by Ranjit Singh
August 24, 2026
0

Punjab: ਬੱਸ ਕੰਡਕਟਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਬਠਿੰਡਾ, 24 ਅਗਸਤ (ਵਿਸ਼ਵ ਵਾਰਤਾ) – ਬਠਿੰਡਾ ਬੱਸ ਸਟੈਂਡ ਦੇ ਪਿੱਛੇ ਇੱਕ...

National: ਦਿੱਲੀ-NCR ਵਿੱਚ CNG ਆਟੋ ਦੀ ਨਵੀਂ ਰਜਿਸਟ੍ਰੇਸ਼ਨ ’ਤੇ ਰੋਕ

National: ਦਿੱਲੀ-NCR ਵਿੱਚ CNG ਆਟੋ ਦੀ ਨਵੀਂ ਰਜਿਸਟ੍ਰੇਸ਼ਨ ’ਤੇ ਰੋਕ

by Ranjit Singh
August 24, 2026
0

National: ਦਿੱਲੀ-NCR ਵਿੱਚ CNG ਆਟੋ ਦੀ ਨਵੀਂ ਰਜਿਸਟ੍ਰੇਸ਼ਨ ’ਤੇ ਰੋਕ ਨਵੀਂ ਦਿੱਲੀ, 24 ਅਗਸਤ (ਵਿਸ਼ਵ ਵਾਰਤਾ) – ਦਿੱਲੀ ਵਿੱਚ ਪ੍ਰਦੂਸ਼ਣ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ

ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ

by Jaspreet Kaur
August 24, 2026
0

ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ ਜਿੱਤ ਤੋਂ ਬਾਅਦ ਹੋਈ ਭਾਵੁਕ; ਪੜ੍ਹੋ ਕੀ...

Most Popular

National: LPG ਗਾਹਕਾਂ ਲਈ ਜ਼ਰੂਰੀ ਖ਼ਬਰ: e-KYC ਕਰਵਾਉਣ ਦੀ ਆਖ਼ਰੀ ਮਿਤੀ ਅੱਜ

National: LPG ਗਾਹਕਾਂ ਲਈ ਜ਼ਰੂਰੀ ਖ਼ਬਰ: e-KYC ਕਰਵਾਉਣ ਦੀ ਆਖ਼ਰੀ ਮਿਤੀ ਅੱਜ

by Ranjit Singh
1 day ago
0

National: LPG ਗਾਹਕਾਂ ਲਈ ਜ਼ਰੂਰੀ ਖ਼ਬਰ: e-KYC ਕਰਵਾਉਣ ਦੀ ਆਖ਼ਰੀ ਮਿਤੀ ਅੱਜ – ਜਾਣੋ ਘਰ ਬੈਠੇ ਕਿਵੇਂ ਕੀਤੀ ਜਾ ਸਕਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 