ਚੇਨਈ 20 ਮਈ ( ਵਿਸ਼ਵ ਵਾਰਤਾ)-ਆਈਪੀਐਲ 2025 ਦਾ ਅੱਜ ਦਾ ਮੈਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਅਤੇ ਰਾਜਸਥਾਨ ਰਾਇਲਜ਼ (ਆਰਆਰ) ਵਿਚਕਾਰ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਜਸਥਾਨ ਨੇ ਫਜ਼ਲਹਕ ਫਾਰੂਕੀ ਦੀ ਜਗ੍ਹਾ ਯੁੱਧਵੀਰ ਸਿੰਘ ਨੂੰ ਟੀਮ ਵਿੱਚ ਮੌਕਾ ਦਿੱਤਾ ਹੈ। ਇਸ ਦੇ ਨਾਲ ਹੀ, ਚੇਨਈ ਨੇ ਪਿਛਲੇ ਮੈਚ ਦੇ ਪਲੇਇੰਗ-11 ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਦੋਵਾਂ ਟੀਮਾਂ ਦੇ ਪਲੇਇੰਗ 11 ਇਸ ਪ੍ਰਕਾਰ ਹਨ:
ਚੇਨਈ ਸੁਪਰ ਕਿੰਗਜ਼: ਆਯੁਸ਼ ਮਹਾਤਰੇ, ਡੇਵੋਨ ਕੋਨਵੇ, ਉਰਵਿਲ ਪਟੇਲ, ਰਵਿੰਦਰ ਜਡੇਜਾ, ਡੇਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਐਮਐਸ ਧੋਨੀ (ਵਿਕੇਟ/ਸੀ), ਅੰਸ਼ੁਲ ਕੰਬੋਜ, ਰਵੀਚੰਦਰਨ ਅਸ਼ਵਿਨ, ਨੂਰ ਅਹਿਮਦ, ਖਲੀਲ ਅਹਿਮਦ।
ਇਮਪੇਕਟ ਖਿਡਾਰੀ: ਮਤਿਸ਼ਾ ਪਥੀਰਾਨਾ, ਦੀਪਕ ਹੁੱਡਾ, ਵਿਜੇ ਸ਼ੰਕਰ, ਕਮਲੇਸ਼ ਨਾਗਰਕੋਟੀ, ਰਾਮਕ੍ਰਿਸ਼ਨ ਘੋਸ਼।
ਰਾਜਸਥਾਨ ਰਾਇਲਜ਼: ਯਸ਼ਸਵੀ ਜੈਸਵਾਲ, ਵੈਭਵ ਸੂਰਯਵੰਸ਼ੀ, ਸੰਜੂ ਸੈਮਸਨ (wk/c), ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਵਨਿੰਦੂ ਹਸਾਰੰਗਾ, ਕੁਈਨ ਮਫਾਕਾ, ਯੁੱਧਵੀਰ ਸਿੰਘ ਚਾਰਕ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਮਧਵਾਲ।
ਇਮਪੇਕਟ ਖਿਡਾਰੀ: ਲੁਆਨ-ਡ੍ਰੇ ਪ੍ਰੀਟੋਰੀਅਸ, ਕੁਮਾਰ ਕਾਰਤੀਕੇਯਾ, ਸ਼ੁਭਮ ਦੂਬੇ, ਅਸ਼ੋਕ ਸ਼ਰਮਾ, ਕੁਨਾਲ ਸਿੰਘ ਰਾਠੌਰ।






















