• Latest
  • Trending
IPL 2025 : ਬੰਗਲੌਰ ਨੇ ਲਖਨਊ ਨੂੰ ਹਰਾ ਕੇ ਕੁਆਲੀਫਾਇਰ-1 ਵਿੱਚ ਬਣਾਈ ਜਗ੍ਹਾ

IPL 2025 : ਬੰਗਲੌਰ ਨੇ ਲਖਨਊ ਨੂੰ ਹਰਾ ਕੇ ਕੁਆਲੀਫਾਇਰ-1 ਵਿੱਚ ਬਣਾਈ ਜਗ੍ਹਾ

1 year ago
PM Modi ਨੇ ਸਾਬਕਾ PM ਡਾ. ਮਨਮੋਹਨ ਸਿੰਘ ਨੂੰ ਜਨਮ ਵਰ੍ਹੇਗੰਢ ’ਤੇ ਦਿੱਤੀ ਸ਼ਰਧਾਂਜਲੀ

PM Modi ਨੇ ਸਾਬਕਾ PM ਡਾ. ਮਨਮੋਹਨ ਸਿੰਘ ਨੂੰ ਜਨਮ ਵਰ੍ਹੇਗੰਢ ’ਤੇ ਦਿੱਤੀ ਸ਼ਰਧਾਂਜਲੀ

4 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

40 minutes ago
Punjab: ਕੁੜੀਆਂ ਦੇ ਹੋਸਟਲ ਬਾਰੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਖਬਰਾਂ ਬਾਰੇ ਚਿਤਕਾਰਾ ਯੂਨੀਵਰਸਿਟੀ ਨੇ ਦਿੱਤਾ ਸਪੱਸ਼ਟੀਕਰਨ

Punjab: ਕੁੜੀਆਂ ਦੇ ਹੋਸਟਲ ਬਾਰੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਖਬਰਾਂ ਬਾਰੇ ਚਿਤਕਾਰਾ ਯੂਨੀਵਰਸਿਟੀ ਨੇ ਦਿੱਤਾ ਸਪੱਸ਼ਟੀਕਰਨ

48 minutes ago
Asian Games ‘ਚ ਭਾਰਤ ਨੂੰ ਤੀਜਾ ਗੋਲਡ: ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਗਮਾ

Asian Games ‘ਚ ਭਾਰਤ ਨੂੰ ਤੀਜਾ ਗੋਲਡ: ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਗਮਾ

1 hour ago
Punjab: ASI ਨੂੰ ਗੋਲੀ ਮਾਰਨ ਵਾਲਾ ਸ਼ੂਟਰ ਐਨਕਾਊਂਟਰ ‘ਚ ਢੇਰ

Punjab: ASI ਨੂੰ ਗੋਲੀ ਮਾਰਨ ਵਾਲਾ ਸ਼ੂਟਰ ਐਨਕਾਊਂਟਰ ‘ਚ ਢੇਰ

1 hour ago
Punjabi ਸਿੰਗਰ ਦੇ ਘਰ ‘ਤੇ ਫਾਇਰਿੰਗ ਮਾਮਲਾ: ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਦਾ ਪਿਤਾ ਗ੍ਰਿਫਤਾਰ

Punjabi ਸਿੰਗਰ ਦੇ ਘਰ ‘ਤੇ ਫਾਇਰਿੰਗ ਮਾਮਲਾ: ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਦਾ ਪਿਤਾ ਗ੍ਰਿਫਤਾਰ

2 hours ago
Punjab: ਦਿਲਰੋਜ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਔਰਤ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ

Punjab: ਦਿਲਰੋਜ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਔਰਤ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ

3 hours ago
National: 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਰਾਸ਼ਟਰੀ ਪੱਧਰ ਦੀ ਐਥਲੀਟ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪੁਲਿਸ ਜਾਂਚ ‘ਚ ਜੁਟੀ

National: 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਰਾਸ਼ਟਰੀ ਪੱਧਰ ਦੀ ਐਥਲੀਟ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪੁਲਿਸ ਜਾਂਚ ‘ਚ ਜੁਟੀ

3 hours ago
International: UN ਵਿੱਚ ਪਾਕਿਸਤਾਨ ਦੇ PM ਨੇ ਭਾਰਤ ਨੂੰ ਦਿੱਤੀ ਜੰਗ ਦੀ ਧਮਕੀ

International: UN ਵਿੱਚ ਪਾਕਿਸਤਾਨ ਦੇ PM ਨੇ ਭਾਰਤ ਨੂੰ ਦਿੱਤੀ ਜੰਗ ਦੀ ਧਮਕੀ

3 hours ago
Punjab ਦਾ ਪ੍ਰਸਿੱਧ ਛਪਾਰ ਮੇਲਾ ਅੱਜ ਤੋਂ ਸ਼ੁਰੂ

Punjab ਦਾ ਪ੍ਰਸਿੱਧ ਛਪਾਰ ਮੇਲਾ ਅੱਜ ਤੋਂ ਸ਼ੁਰੂ

4 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Punjab, ਹਰਿਆਣਾ ਤੇ ਚੰਡੀਗੜ੍ਹ ਦੇ ਮੌਸਮ ਨੇ ਲਈ ਵੱਡੀ ਕਰਵਟ

Punjab, ਹਰਿਆਣਾ ਤੇ ਚੰਡੀਗੜ੍ਹ ਦੇ ਮੌਸਮ ਨੇ ਲਈ ਵੱਡੀ ਕਰਵਟ

5 hours ago
Hindi News
English News
Saturday, September 26, 2026
No Result
View All Result
30 °c
Chandigarh
23 ° Sun
25 ° Mon
27 ° Tue
28 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

IPL 2025 : ਬੰਗਲੌਰ ਨੇ ਲਖਨਊ ਨੂੰ ਹਰਾ ਕੇ ਕੁਆਲੀਫਾਇਰ-1 ਵਿੱਚ ਬਣਾਈ ਜਗ੍ਹਾ

May 28, 2025
in ਖੇਡਾਂ
IPL 2025 : ਬੰਗਲੌਰ ਨੇ ਲਖਨਊ ਨੂੰ ਹਰਾ ਕੇ ਕੁਆਲੀਫਾਇਰ-1 ਵਿੱਚ ਬਣਾਈ ਜਗ੍ਹਾ

IPL 2025 : ਬੰਗਲੌਰ ਨੇ ਲਖਨਊ ਨੂੰ ਹਰਾ ਕੇ ਕੁਆਲੀਫਾਇਰ-1 ਵਿੱਚ ਬਣਾਈ ਜਗ੍ਹਾ

ਜਿਤੇਸ਼ ਸ਼ਰਮਾ ਨੇ ਖੇਡੀ ਸ਼ਾਨਦਾਰ ਪਾਰੀ 

ਚੰਡੀਗੜ੍ਹ, 28ਮਈ(ਵਿਸ਼ਵ ਵਾਰਤਾ) IPL 2025 : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦਾ ਆਖਰੀ ਲੀਗ ਮੈਚ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ (ਐਲਐਸਜੀ) ਅਤੇ ਰਾਇਲਜ਼ ਚੈਲੇਂਜਰਜ਼ ਬੰਗਲੌਰ (ਆਰਸੀਬੀ) ਵਿਚਾਲੇ ਖੇਡਿਆ ਗਿਆ। 

https://x.com/IPL/status/1927445318972391799

ਰਾਇਲ ਚੈਲੇਂਜਰਜ਼ ਬੰਗਲੌਰ ਨੇ ਵੱਡੇ ਟੀਚੇ ਦਾ ਪਿੱਛਾ ਕੀਤਾ ਅਤੇ ਕੁਆਲੀਫਾਇਰ-1 ਵਿੱਚ ਜਗ੍ਹਾ ਬਣਾਈ। ਟੀਮ ਨੇ ਸੀਜ਼ਨ ਦੇ ਆਖਰੀ ਲੀਗ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਆਰਸੀਬੀ ਨੇ ਮੌਜੂਦਾ ਸੀਜ਼ਨ ਦੇ ਅੰਕ ਸੂਚੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਹੁਣ ਟੀਮ 29 ਮਈ ਨੂੰ ਪੰਜਾਬ ਕਿੰਗਜ਼ ਨਾਲ ਕੁਆਲੀਫਾਇਰ-1 ਖੇਡੇਗੀ।

ਦੱਸ ਦਈਏ ਕਿ ਮੰਗਲਵਾਰ ਨੂੰ ਬੰਗਲੌਰ ਨੇ ਆਈਪੀਐਲ ਵਿੱਚ ਆਪਣੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕੀਤਾ ਹੈ। ਟੀਮ ਨੇ 18.4 ਓਵਰਾਂ ਵਿੱਚ 4 ਵਿਕਟਾਂ ‘ਤੇ 228 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਬੰਗਲੌਰ ਦੇ ਕਪਤਾਨ ਜਿਤੇਸ਼ ਸ਼ਰਮਾ ਨੇ 33 ਗੇਂਦਾਂ ਵਿੱਚ ਅਜੇਤੂ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮਯੰਕ ਅਗਰਵਾਲ ਨੇ 41 ਦੌੜਾਂ ਅਤੇ ਵਿਰਾਟ ਕੋਹਲੀ ਨੇ 54 ਦੌੜਾਂ ਬਣਾਈਆਂ।

https://x.com/RCBTweets/status/1927411855175155942

ਕੋਹਲੀ ਨੇ ਮੌਜੂਦਾ ਸੀਜ਼ਨ ਵਿੱਚ ਆਪਣਾ 8ਵਾਂ ਆਈਪੀਐਲ ਅਰਧ ਸੈਂਕੜਾ ਅਤੇ ਕੁੱਲ ਮਿਲਾ ਕੇ 63ਵਾਂ। ਉਸਨੇ ਆਈਪੀਐਲ ਵਿੱਚ ਸਭ ਤੋਂ ਵੱਧ ਅਰਧ ਸੈਂਕੜਿਆਂ ਦਾ ਡੇਵਿਡ ਵਾਰਨਰ (62 ਅਰਧ ਸੈਂਕੜਿਆਂ) ਦਾ ਰਿਕਾਰਡ ਤੋੜ ਦਿੱਤਾ ਹੈ।

IPL 2025 : ਬੰਗਲੌਰ ਨੇ ਲਖਨਊ ਨੂੰ ਹਰਾ ਕੇ ਕੁਆਲੀਫਾਇਰ-1 ਵਿੱਚ ਬਣਾਈ ਜਗ੍ਹਾ

ਇਸ ਤੋਂ ਪਹਿਲਾਂ ਬੰਗਲੁਰੂ ਨੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਲਖਨਊ ਨੇ 20 ਓਵਰਾਂ ਵਿੱਚ 3 ਵਿਕਟਾਂ ‘ਤੇ 227 ਦੌੜਾਂ ਬਣਾਈਆਂ।

IPL 2025

ਕਪਤਾਨ ਰਿਸ਼ਭ ਪੰਤ ਨੇ 61 ਗੇਂਦਾਂ ਵਿੱਚ 118 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਉਸਨੇ 11 ਚੌਕੇ ਅਤੇ 8 ਛੱਕੇ ਲਗਾਏ। ਮਿਸ਼ੇਲ ਮਾਰਸ਼ (67 ਦੌੜਾਂ) ਨੇ ਵੀ ਅਰਧ ਸੈਂਕੜਾ ਲਗਾਇਆ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiIPL 2025Latest News In Punjabipunjab newsPunjab news in Punjabitop headlines in Punjab
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Asian Games ‘ਚ ਭਾਰਤ ਨੂੰ ਤੀਜਾ ਗੋਲਡ: ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਗਮਾ

Asian Games ‘ਚ ਭਾਰਤ ਨੂੰ ਤੀਜਾ ਗੋਲਡ: ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਗਮਾ

by Ranjit Singh
September 26, 2026
0

Asian Games 'ਚ ਭਾਰਤ ਨੂੰ ਤੀਜਾ ਗੋਲਡ: ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਗਮਾ - ਮਹਿਲਾ ਕਬੱਡੀ ਟੀਮ ਨੇ ਲਗਾਤਾਰ...

Asian Games: ਭਾਰਤ ਨੂੰ 44 ਸਾਲ ਬਾਅਦ ਪੁਰਸ਼ਾਂ ਦੇ ਮੈਰਾਥਨ ‘ਚ ਮੈਡਲ: ਸਾਵਨ ਬਰਵਾਲ ਨੇ ਜਿੱਤਿਆ ਚਾਂਦੀ ਦਾ ਤਗਮਾ

Asian Games: ਭਾਰਤ ਨੂੰ 44 ਸਾਲ ਬਾਅਦ ਪੁਰਸ਼ਾਂ ਦੇ ਮੈਰਾਥਨ ‘ਚ ਮੈਡਲ: ਸਾਵਨ ਬਰਵਾਲ ਨੇ ਜਿੱਤਿਆ ਚਾਂਦੀ ਦਾ ਤਗਮਾ

by Ranjit Singh
September 26, 2026
0

Asian Games: ਭਾਰਤ ਨੂੰ 44 ਸਾਲ ਬਾਅਦ ਪੁਰਸ਼ਾਂ ਦੇ ਮੈਰਾਥਨ 'ਚ ਮੈਡਲ: ਸਾਵਨ ਬਰਵਾਲ ਨੇ ਜਿੱਤਿਆ ਚਾਂਦੀ ਦਾ ਤਗਮਾ ਨਵੀਂ...

Asian Games : ਮਨਪ੍ਰੀਤ ਕੌਰ ਨੇ ਸ਼ਾਟ ਪੁਟ ਵਿੱਚ ਜਿੱਤਿਆ ਕਾਂਸੀ ਦਾ ਤਗਮਾ

Asian Games : ਮਨਪ੍ਰੀਤ ਕੌਰ ਨੇ ਸ਼ਾਟ ਪੁਟ ਵਿੱਚ ਜਿੱਤਿਆ ਕਾਂਸੀ ਦਾ ਤਗਮਾ

by Navjot
September 25, 2026
0

Asian Games : ਮਨਪ੍ਰੀਤ ਕੌਰ ਨੇ ਸ਼ਾਟ ਪੁਟ ਵਿੱਚ ਜਿੱਤਿਆ ਕਾਂਸੀ ਦਾ ਤਗਮਾ   ਨਾਗੋਆ, 25 ਸਤੰਬਰ (ਵਿਸ਼ਵ ਵਾਰਤਾ) ਭਾਰਤ...

ਭਾਰਤ ਏ ਨੇ ਆਸਟ੍ਰੇਲੀਆ ਏ ਨੂੰ 162 ਦੌੜਾਂ ਨਾਲ ਹਰਾਇਆ

ਭਾਰਤ ਏ ਨੇ ਆਸਟ੍ਰੇਲੀਆ ਏ ਨੂੰ 162 ਦੌੜਾਂ ਨਾਲ ਹਰਾਇਆ

by Navjot
September 25, 2026
0

ਭਾਰਤ ਏ ਨੇ ਆਸਟ੍ਰੇਲੀਆ ਏ ਨੂੰ 162 ਦੌੜਾਂ ਨਾਲ ਹਰਾਇਆ ਪੁਡੂਚੇਰੀ, 25 ਸਤੰਬਰ(ਵਿਸ਼ਵ ਵਾਰਤਾ) ਭਾਰਤ ਏ ਨੇ ਪਹਿਲੇ ਗੈਰ-ਅਧਿਕਾਰਤ ਟੈਸਟ ਵਿੱਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

PM Modi ਨੇ ਸਾਬਕਾ PM ਡਾ. ਮਨਮੋਹਨ ਸਿੰਘ ਨੂੰ ਜਨਮ ਵਰ੍ਹੇਗੰਢ ’ਤੇ ਦਿੱਤੀ ਸ਼ਰਧਾਂਜਲੀ

PM Modi ਨੇ ਸਾਬਕਾ PM ਡਾ. ਮਨਮੋਹਨ ਸਿੰਘ ਨੂੰ ਜਨਮ ਵਰ੍ਹੇਗੰਢ ’ਤੇ ਦਿੱਤੀ ਸ਼ਰਧਾਂਜਲੀ

by Ranjit Singh
September 26, 2026
0

PM Modi ਨੇ ਸਾਬਕਾ PM ਡਾ. ਮਨਮੋਹਨ ਸਿੰਘ ਨੂੰ ਜਨਮ ਵਰ੍ਹੇਗੰਢ ’ਤੇ ਦਿੱਤੀ ਸ਼ਰਧਾਂਜਲੀ - ਕਿਹਾ- ਦੇਸ਼ ਲਈ ਉਨ੍ਹਾਂ ਦੀ...

Most Popular

Punjab Weather: ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ

Punjab Weather: ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ

by Ranjit Singh
2 weeks ago
0

Punjab Weather: ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ ਚੰਡੀਗੜ੍ਹ, 9 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਅਤੇ ਚੰਡੀਗੜ੍ਹ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 