IPL 2025 ‘ਚ ਅੱਜ GT ਬਨਾਮ LSG: ਗੁਜਰਾਤ ਨੇ ਜਿੱਤਿਆ ਟਾਸ
ਜਾਣੋ ਕੌਣ ਕਰੇਗਾ ਪਹਿਲਾ ਬੱਲੇਬਾਜ਼ੀ

ਗੁਜਰਾਤ, 22 ਮਈ (ਵਿਸ਼ਵ ਵਾਰਤਾ): ਆਈਪੀਐਲ 2025 (IPL 2025) ਦਾ 64ਵਾਂ ਮੈਚ ਗੁਜਰਾਤ ਟਾਈਟਨਸ (ਜੀਟੀ) ਅਤੇ ਲਖਨਊ ਸੁਪਰ ਜਾਇੰਟਸ (ਐਲਐਸਜੀ) ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਜਿੱਤ ਲਈ ਹੈ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਕੈਂਸਰ ਦੇ ਮਰੀਜ਼ਾਂ ਦੇ ਸਮਰਥਨ ਵਿੱਚ ਲਵੈਂਡਰ ਜਰਸੀ ਵਿੱਚ ਮੈਦਾਨ ਚ ਉੱਤਰੀ ਹੈ ।
ਦੋਵਾਂ ਟੀਮਾਂ ਦੇ Playing 11
ਲਖਨਊ ਸੁਪਰ ਜਾਇੰਟਸ: ਮਿਸ਼ੇਲ ਮਾਰਸ਼, ਏਡਨ ਮਾਰਕਰਾਮ, ਨਿਕੋਲਸ ਪੂਰਨ, ਰਿਸ਼ਭ ਪੰਤ (wk/c), ਆਯੂਸ਼ ਬਡੋਨੀ, ਅਬਦੁਲ ਸਮਦ, ਹਿੰਮਤ ਸਿੰਘ, ਸ਼ਾਹਬਾਜ਼ ਅਹਿਮਦ, ਆਕਾਸ਼ ਦੀਪ, ਅਵੇਸ਼ ਖਾਨ, ਵਿਲੀਅਮ ਓ’ਰੂਰਕੇ।
ਪ੍ਰਭਾਵੀ ਖਿਡਾਰੀ: ਆਕਾਸ਼ ਸਿੰਘ, ਐਮ ਸਿਧਾਰਥ, ਰਵੀ ਬਿਸ਼ਨੋਈ, ਡੇਵਿਡ ਮਿਲਰ, ਅਰਸ਼ੀਨ ਕੁਲਕਰਨੀ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸ਼ੇਰਫੇਨ ਰਦਰਫੋਰਡ, ਸ਼ਾਹਰੁਖ ਖਾਨ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਅਰਸ਼ਦ ਖਾਨ, ਸਾਈ ਕਿਸ਼ੋਰ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨ।
ਪ੍ਰਭਾਵੀ ਖਿਡਾਰੀ: ਸਾਈ ਸੁਦਰਸ਼ਨ, ਅਨੁਜ ਰਾਵਤ, ਮਹੀਪਾਲ ਲੋਮਰੋਰ, ਵਾਸ਼ਿੰਗਟਨ ਸੁੰਦਰ, ਦਾਸੁਨ ਸ਼ਨਾਕਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























