<img class="alignnone size-full wp-image-6049" src="http://wishavwarta.in/wp-content/uploads/2017/10/P-Chidambaram.jpg" alt="" width="660" height="440" /> ਨਵੀੰ ਦਿੱਲੀ, 2 ਸਤੰਬਰ– ਆਈ.ਐੱਨ.ਐਕਸ ਮੀਡੀਆ ਕੇਸ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਸੀਬੀਆਈ ਹਿਰਾਸਤ ਕੱਲ੍ਹ ਤੱਕ ਵਧ ਗਈ ਹੈ।