• Latest
  • Trending
International News : ਯੁਕਰੇਨ ‘ਚ ਬੱਚਿਆਂ ਦੇ ਹਸਪਤਾਲ ‘ਤੇ ਰੂਸ ਨੇ ਦਾਗ਼ੀ ਮਿਜ਼ਾਇਲ

International News : ਯੁਕਰੇਨ ‘ਚ ਬੱਚਿਆਂ ਦੇ ਹਸਪਤਾਲ ‘ਤੇ ਰੂਸ ਨੇ ਦਾਗ਼ੀ ਮਿਜ਼ਾਇਲ

2 years ago
ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ

ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ

52 minutes ago
ਸਾਬਕਾ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ’ਤੇ ਹਾਈਕੋਰਟ ’ਚ ਹੋਈ ਸੁਣਵਾਈ

ਸਾਬਕਾ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ’ਤੇ ਹਾਈਕੋਰਟ ’ਚ ਹੋਈ ਸੁਣਵਾਈ

1 hour ago
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਤੰਬਰ ‘ਚ ਆਉਣਗੇ ਭਾਰਤ: ਸੂਤਰ

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਤੰਬਰ ‘ਚ ਆਉਣਗੇ ਭਾਰਤ: ਸੂਤਰ

1 hour ago
ਸਮੈ ਰੈਨਾ ਸਮੇਤ 5 ਕਾਮੇਡੀਅਨਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਸਮੈ ਰੈਨਾ ਸਮੇਤ 5 ਕਾਮੇਡੀਅਨਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

2 hours ago
ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਕੀਤੇ ਜਾ ਰਹੇ ਰੋਸ ਮਾਰਚ ਨੂੰ SGPC ਦਾ ਪੂਰਨ ਸਮਰਥਨ

ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਕੀਤੇ ਜਾ ਰਹੇ ਰੋਸ ਮਾਰਚ ਨੂੰ SGPC ਦਾ ਪੂਰਨ ਸਮਰਥਨ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ, ਲਾਲ ਕਿਲ੍ਹਾ, IGI ਏਅਰਪੋਰਟ ਨੂੰ ਮਿਲੀ ਬੰਬ ਦੀ ਧਮਕੀ, ਮਚਿਆ ਹੜਕੰਪ

ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ, ਲਾਲ ਕਿਲ੍ਹਾ, IGI ਏਅਰਪੋਰਟ ਨੂੰ ਮਿਲੀ ਬੰਬ ਦੀ ਧਮਕੀ, ਮਚਿਆ ਹੜਕੰਪ

3 hours ago
Punjab: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ: ਪੜ੍ਹੋ ਕੀ ਕਿਹਾ ?

Punjab: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ: ਪੜ੍ਹੋ ਕੀ ਕਿਹਾ ?

3 hours ago
ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਦਿੱਲੀ ਏਮਜ਼ ‘ਚ ਭਰਤੀ

ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਦਿੱਲੀ ਏਮਜ਼ ‘ਚ ਭਰਤੀ

3 hours ago
Supreme Court ਨੇ ਵੀਰ ਸਾਵਰਕਰ ਟਿੱਪਣੀ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਦਿੱਤੀ ਵੱਡੀ ਰਾਹਤ

Supreme Court ਨੇ ਵੀਰ ਸਾਵਰਕਰ ਟਿੱਪਣੀ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਦਿੱਤੀ ਵੱਡੀ ਰਾਹਤ

3 hours ago
Punjab ਪੁਲਿਸ ਦੇ 12 ਅਧਿਕਾਰੀਆਂ ਦਾ ਰਾਸ਼ਟਰਪਤੀ ਮੈਡਲ: 11 ਅਧਿਕਾਰੀਆਂ ਦਾ ਵਿਲੱਖਣ ਸੇਵਾ ਮੈਡਲ ਨਾਲ ਹੋਵੇਗਾ ਸਨਮਾਨ

Punjab ਪੁਲਿਸ ਦੇ 12 ਅਧਿਕਾਰੀਆਂ ਦਾ ਰਾਸ਼ਟਰਪਤੀ ਮੈਡਲ: 11 ਅਧਿਕਾਰੀਆਂ ਦਾ ਵਿਲੱਖਣ ਸੇਵਾ ਮੈਡਲ ਨਾਲ ਹੋਵੇਗਾ ਸਨਮਾਨ

4 hours ago
Big News: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ‘ਤੇ ਫਾਇਰਿੰਗ

Big News: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ‘ਤੇ ਫਾਇਰਿੰਗ

5 hours ago
Hindi News
English News
Friday, August 14, 2026
No Result
View All Result
29 °c
Chandigarh
28 ° Sat
29 ° Sun
29 ° Mon
26 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

International News : ਯੁਕਰੇਨ ‘ਚ ਬੱਚਿਆਂ ਦੇ ਹਸਪਤਾਲ ‘ਤੇ ਰੂਸ ਨੇ ਦਾਗ਼ੀ ਮਿਜ਼ਾਇਲ

July 10, 2024
in International News, ਅੰਤਰਰਾਸ਼ਟਰੀ, ਖਬਰਾਂ
International News : ਯੁਕਰੇਨ ‘ਚ ਬੱਚਿਆਂ ਦੇ ਹਸਪਤਾਲ ‘ਤੇ ਰੂਸ ਨੇ ਦਾਗ਼ੀ ਮਿਜ਼ਾਇਲ

International News : ਯੁਕਰੇਨ ‘ਚ ਬੱਚਿਆਂ ਦੇ ਹਸਪਤਾਲ ‘ਤੇ ਰੂਸ ਨੇ ਦਾਗ਼ੀ ਮਿਜ਼ਾਇਲ

ਕਈ ਸ਼ਹਿਰਾਂ ‘ਤੇ ਕੀਤੇ ਹਮਲਿਆਂ ‘ਚ 29 ਮੌਤਾਂ 60 ਤੋਂ ਵੱਧ ਜ਼ਖਮੀ

ਨਵੀਂ ਦਿੱਲੀ ,9ਜੁਲਾਈ (ਵਿਸ਼ਵ ਵਾਰਤਾ)International News: ਰੂਸ ਵੱਲੋਂ ਯੂਕਰੇਨ ਦੇ ਕੀਵ ਸ਼ਹਿਰ ‘ਤੇ ਜ਼ਬਰਦਸਤ ਮਿਜਾਇਲ ਹਮਲਾ ਕੀਤਾ ਗਿਆ ਹੈ। ਯੂਕਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ, ਇਸ ਹਮਲੇ ਦੇ ਵਿੱਚ ਘੱਟੋ-ਘੱਟ 29 ਲੋਕ ਮਾਰੇ ਗਏ ਹਨ। ਇਸ ਹਮਲੇ ਦੇ ਵਿੱਚ ਬੱਚਿਆਂ ਦੇ ਇੱਕ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਹਮਲੇ ਦੇ ਵਿੱਚ 60 ਤੋਂ ਵੱਧ ਲੋਕ ਜਖਮੀ ਹੋ ਗਏ ਹਨ। ਹਮਲੇ ਤੋਂ ਬਾਅਦ ਸੈਂਕੜੇ ਲੋਕਾਂ ਨੇ ਹਸਪਤਾਲ ਦੇ ਵਿੱਚ ਮਲਵਾ ਹਟਾਉਣ ਦੇ ਵਿੱਚ ਮਦਦ ਕੀਤੀ ਹੈ। ਮਾਪੇ ਆਪਣੇ ਜਖਮੀ ਤੇ ਬਿਮਾਰ ਬੱਚਿਆਂ ਨੂੰ ਫੜ ਕੇ ਬਾਹਰ ਸੜਕ ਦੇ ਉੱਤੇ ਘੁੰਮ ਰਹੇ ਸਨ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਹਸਪਤਾਲ ਵਿੱਚ ਆ ਕੇ ਜ਼ਖਮੀ ਅਤੇ ਬਿਮਾਰ ਲੋਕਾਂ ਦੀ ਮਦਦ ਕੀਤੀ ਹੈ। ਹਾਲਾਂਕਿ ਯੂਕਰੇਨ ਦੇ ਸਭ ਤੋਂ ਵੱਡੇ ਬੱਚਿਆਂ ਦੇ ਇਸ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਅਜੇ ਮੌਤਾਂ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਕੀਵ ਸ਼ਹਿਰ ਦੇ ਕਈ ਇਲਾਕਿਆਂ ਚੋਂ ਧੂਏ ਦੇ ਬੱਦਲ ਉਠਦੇ ਹੋਏ ਦਿਖਾਈ ਦਿੱਤੇ ਹਨ। ਡੋਨੇਸਕ ਖੇਤਰ ਵਿਚ ਵੀ ਰੂਸੀ ਹਮਲੇ ਨਾਲ ਮੌਤਾਂ ਹੋਣ ਦੀ ਖਬਰ ਮਿਲੀ ਹੈ। ਯੂਕਰੇਨ ਦੀ ਸਭ ਤੋਂ ਵੱਡੀ ਨਿੱਜੀ ਬਿਜਲੀ ਉਤਪਾਦਕ ਕੰਪਨੀ ਨੇ ਕਿਹਾ ਹੈ ਕਿ, ਰਾਜਧਾਨੀ ਵਿੱਚ ਤਿੰਨ ਸਬ-ਸਟੇਸ਼ਨ ਅਤੇ ਬਿਜਲੀ ਨੈਟਵਰਕ ਨੂੰ ਨੁਕਸਾਨ ਪਹੁੰਚਿਆ ਹੈ। ਦੇਸ਼ ਦੇ ਪਾਵਰ ਗਰਿੱਡ ਨੂੰ ਮਾਰਚ ਵਿੱਚ ਸ਼ੁਰੂ ਹੋਏ ਰੂਸੀ ਹਵਾਈ ਹਮਲਿਆਂ ਤੋਂ ਪਹਿਲਾਂ ਹੀ ਨੁਕਸਾਨ ਹੋਇਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੀਆਂ 40 ਤੋਂ ਵੱਧ ਮਿਜ਼ਾਈਲਾਂ ਨੇ ਪੰਜ ਸ਼ਹਿਰਾਂ – ਕੀਵ, ਡਨੀਪਰੋ, ਕ੍ਰੀਵੀ ਰਿਹ, ਸਲੋਵਿੰਸਕ ਅਤੇ ਕ੍ਰਾਮੇਟੋਰਸਕ ਵਿੱਚ ਅਪਾਰਟਮੈਂਟ ਬਿਲਡਿੰਗਾਂ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ।

Tags: city of KievDniproINTERNATIONAL NEWSmissile at a children's hospitalrussiaSlovinsk and Kramatorskukraine
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ

ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ

by Jaspreet Kaur
August 14, 2026
0

ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ ਨਵੀ ਦਿੱਲੀ, 14 ਅਗਸਤ (ਵਿਸ਼ਵ ਵਾਰਤਾ): ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ-2027 ਲਈ 40 ਸਵਾਲਾਂ...

ਸਾਬਕਾ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ’ਤੇ ਹਾਈਕੋਰਟ ’ਚ ਹੋਈ ਸੁਣਵਾਈ

ਸਾਬਕਾ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ’ਤੇ ਹਾਈਕੋਰਟ ’ਚ ਹੋਈ ਸੁਣਵਾਈ

by Jaspreet Kaur
August 14, 2026
0

ਸਾਬਕਾ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ’ਤੇ ਹਾਈਕੋਰਟ ’ਚ ਹੋਈ ਸੁਣਵਾਈ ਚੰਡੀਗੜ੍ਹ, 14 ਅਗਸਤ (ਵਿਸ਼ਵ ਵਾਰਤਾ): ਪੰਜਾਬ ਦੇ ਸਾਬਕਾ ਮੰਤਰੀ...

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਤੰਬਰ ‘ਚ ਆਉਣਗੇ ਭਾਰਤ: ਸੂਤਰ

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਤੰਬਰ ‘ਚ ਆਉਣਗੇ ਭਾਰਤ: ਸੂਤਰ

by Jaspreet Kaur
August 14, 2026
0

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਤੰਬਰ 'ਚ ਆਉਣਗੇ ਭਾਰਤ : ਸੂਤਰ ਨਵੀ ਦਿੱਲੀ, 14 ਅਗਸਤ (ਵਿਸ਼ਵ ਵਾਰਤਾ) - ਇਰਾਨੀ ਸਰੋਤਾਂ...

ਸਮੈ ਰੈਨਾ ਸਮੇਤ 5 ਕਾਮੇਡੀਅਨਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਸਮੈ ਰੈਨਾ ਸਮੇਤ 5 ਕਾਮੇਡੀਅਨਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

by Jaspreet Kaur
August 14, 2026
0

ਸਮੈ ਰੈਨਾ ਸਮੇਤ 5 ਕਾਮੇਡੀਅਨਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ - ਦਿਵਿਆਂਗਾਂ 'ਤੇ ਟਿੱਪਣੀ ਮਾਮਲੇ 'ਚ FIR ਰੱਦ ਨਵੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ

ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ

by Jaspreet Kaur
August 14, 2026
0

ਮਰਦਮਸ਼ੁਮਾਰੀ-2027 ਲਈ 40 ਸਵਾਲਾਂ ਦੀ ਸੂਚੀ ਜਾਰੀ ਨਵੀ ਦਿੱਲੀ, 14 ਅਗਸਤ (ਵਿਸ਼ਵ ਵਾਰਤਾ): ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ-2027 ਲਈ 40 ਸਵਾਲਾਂ...

Most Popular

International: ਅਮਰੀਕਾ ਵਿੱਚ F-35B ਫਾਈਟਰ ਜੈਟ ਕਰੈਸ਼

International: ਅਮਰੀਕਾ ਵਿੱਚ F-35B ਫਾਈਟਰ ਜੈਟ ਕਰੈਸ਼

by Ranjit Singh
2 weeks ago
0

International: ਅਮਰੀਕਾ ਵਿੱਚ F-35B ਫਾਈਟਰ ਜੈਟ ਕਰੈਸ਼ ਨਵੀਂ ਦਿੱਲੀ, 1 ਅਗਸਤ (ਵਿਸ਼ਵ ਵਾਰਤਾ): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਡਿਏਗੋ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 