International Disputes week 2026 ‘ਚ ਸੰਬੋਧਨ ਕਰਨਗੇ ਚੀਫ਼ ਜਸਟਿਸ ਸੂਰਿਆ ਕਾਂਤ
ਚੰਡੀਗੜ੍ਹ, 24 ਫਰਵਰੀ 2026 (ਵਿਸ਼ਵ ਵਾਰਤਾ) – ਭਾਰਤ ਅੰਤਰਰਾਸ਼ਟਰੀ ਵਿਵਾਦ ਹਫ਼ਤਾ (IIDW) 2026 ਪੰਜ ਦਿਨਾਂ ਸੰਮੇਲਨ ਚੰਡੀਗੜ੍ਹ ‘ਚ ਆਯੋਜਿਤ ਕੀਤਾ ਜਾ ਰਿਹਾ ਹੈ। ਵਿਵਾਦਾਂ ਦੇ ਨਿਪਟਾਰੇ ਨੂੰ ਸਮਰਪਿਤ ਇਸ ਸੰਮੇਲਨ ‘ਚ ਚੀਫ਼ ਜਸਟਿਸ ਸੂਰਿਆ ਕਾਂਤ ਸੰਬੋਧਨ ਕਰਨਗੇ। ਦੱਸ ਦਈਏ ਕਿ ਇਹ ਸਮਾਗਮ 7 ਮਾਰਚ ਤੋਂ 11 ਮਾਰਚ ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























