• Latest
  • Trending
International: ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਕੀਤਾ ਹਮਲਾ

3 weeks ago
ਹਾਕੀ ਇੰਡੀਆ ਨੇ ਏਸ਼ੀਆਈ ਖੇਡਾਂ ਲਈ ਹਰਮਨਪ੍ਰੀਤ ਦੀ ਅਗਵਾਈ ਵਾਲੀ 20 ਮੈਂਬਰੀ ਟੀਮ ਦਾ ਕੀਤਾ ਐਲਾਨ

7 minutes ago
ਨਕਲੀ ਦਵਾਈਆਂ ਅਤੇ ਸਟੀਰੌਇਡ ਰੈਕੇਟ ਦਾ ਪਰਦਾਫਾਸ਼ : ਸਿਹਤ ਮੰਤਰੀ

8 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

9 minutes ago
Punjab Breaking: ਬੇਅਦਬੀ ਕਾਨੂੰਨ ’ਚ ਸੋਧ ਨੂੰ ਲੈ ਕੇ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਖਰੜਾ

40 minutes ago
Punjab ‘ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖਿਲ਼ਾਫ ਅਦਾਲਤੀ ਵਾਰੰਟ ਜਾਰੀ

1 hour ago
Punjab: MP ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਮਾਰਚ: ਸਮਰਥਕਾਂ ਨੂੰ ਰੋਕਣ ਲਈ ਪੁਲਿਸ ਨੇ ਕੀਤੀ ਜਲ ਤੋਪਾਂ ਦੀ ਵਰਤੋਂ

2 hours ago
Punjab: ਬੀਡੀਏ ਫੰਡ ਘੁਟਾਲੇ ਵਿੱਚ ਐਕਸੀਅਨ ਨੂੰ ਅਦਾਲਤ ਨੇ ਸੁਣਾਈ ਸਜ਼ਾ

Breaking: ਅਬੋਹਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Punjab ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਫੇਰ ਆਉਣਗੇ ਪੰਜਾਬ ਦੌਰੇ ‘ਤੇ

Punjab ‘ਚ ਨਾਮੀ ਡਾਕਟਰ ਜੋੜੇ ਨਾਲ ਵੱਜੀ ਵੱਡੀ ਠੱਗੀ ! ਦੋ ਸਕੀਆਂ ਭੈਣਾਂ ‘ਤੇ ਦੋਸ਼

4 hours ago
Punjab ‘ਚ ਵੱਡੀ ਵਾਰਦਾਤ ! 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Hindi News
English News
Wednesday, July 29, 2026
No Result
View All Result
34 °c
Chandigarh
29 ° Thu
29 ° Fri
28 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

International: ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਕੀਤਾ ਹਮਲਾ

July 9, 2026
in ਅੰਤਰਰਾਸ਼ਟਰੀ, ਖਬਰਾਂ
International: ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਕੀਤਾ ਹਮਲਾ

International: ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਕੀਤਾ ਹਮਲਾ

– ਈਰਾਨ ਅਤੇ ਅਮਰੀਕਾ ਵਿਚਕਾਰ ਜੰਗਬੰਦੀ ਖਤਮ, ਟਰੰਪ ਨੇ ਕੀਤਾ ਐਲਾਨ

ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ): ਅਮਰੀਕਾ ਨੇ ਬੁੱਧਵਾਰ ਦੇਰ ਰਾਤ ਈਰਾਨ ‘ਤੇ ਇੱਕ ਵਾਰ ਫੇਰ ਏਅਰ-ਸਟ੍ਰਾਈਕ ਕੀਤੀ। ਇਨ੍ਹਾਂ ਹਮਲਿਆਂ ‘ਚ ਬੁਸ਼ਹਿਰ, ਚਾਬਹਾਰ, ਬੰਦਰ ਅੱਬਾਸ, ਸਿਰਿਕ ਅਤੇ ਕੋਨਾਰਕ ਸਮੇਤ ਕਈ ਸ਼ਹਿਰਾਂ ਵਿੱਚ ਫੌਜੀ ਅਤੇ ਰਣਨੀਤਕ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ ਗਈ। ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਨੇ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਹੋਰਮੁਜ਼ ਖੇਤਰ ਵਿੱਚ ਈਰਾਨ ਦੀਆਂ ਸਮਰੱਥਾਵਾਂ ਨੂੰ ਕਮਜ਼ੋਰ ਕਰਨਾ ਹੈ।

ਦੱਸ ਦਈਏ ਕਿ ਹੁਣ ਈਰਾਨ ਅਤੇ ਅਮਰੀਕਾ ਵਿਚਕਾਰ ਜੰਗਬੰਦੀ ਖਤਮ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸਦਾ ਐਲਾਨ ਕੀਤਾ ਸੀ। ਇਸ ਐਲਾਨ ਦੇ ਥੋੜ੍ਹੀ ਦੇਰ ਬਾਅਦ ਹੀ ਅਮਰੀਕਾ ਨੇ ਹੋਰਮੁਜ਼ ਨਦੀ ਦੇ ਨਾਲ ਲੱਗਦੇ ਇਲਾਕਿਆਂ ਬੁਸ਼ਹਿਰ, ਬੰਦਰ ਅੱਬਾਸ, ਸਿਰਿਕ, ਈਰਾਨਸ਼ਹਿਰ ਅਤੇ ਕੋਨਾਰਕ ਨੂੰ ਨਿਸ਼ਾਨਾ ਬਣਾਇਆ।

ਹਮਲਿਆਂ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ, “ਜਦੋਂ ਵੀ ਉਹ ਸਾਡੇ ‘ਤੇ ਹਮਲਾ ਕਰਨਗੇ, ਅਸੀਂ 20 ਗੁਣਾ ਤੇਜ਼ ਜਵਾਬ ਦੇਵਾਂਗੇ।” ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਇੱਕ ਸਮਝੌਤਾ ਚਾਹੁੰਦਾ ਹੈ, ਪਰ ਉਨ੍ਹਾਂ ਨੂੰ ਹੁਣ ਯਕੀਨ ਨਹੀਂ ਹੈ ਕਿ ਤਹਿਰਾਨ ਸਮਝੌਤੇ ਦੀ ਪਾਲਣਾ ਕਰੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiINTERNATIONALLatest News In Punjabipunjab newsPunjab news in Punjabitop headlines in Punjabi
Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਹਾਕੀ ਇੰਡੀਆ ਨੇ ਏਸ਼ੀਆਈ ਖੇਡਾਂ ਲਈ ਹਰਮਨਪ੍ਰੀਤ ਦੀ ਅਗਵਾਈ ਵਾਲੀ 20 ਮੈਂਬਰੀ ਟੀਮ ਦਾ ਕੀਤਾ ਐਲਾਨ

ਹਾਕੀ ਇੰਡੀਆ ਨੇ ਏਸ਼ੀਆਈ ਖੇਡਾਂ ਲਈ ਹਰਮਨਪ੍ਰੀਤ ਦੀ ਅਗਵਾਈ ਵਾਲੀ 20 ਮੈਂਬਰੀ ਟੀਮ ਦਾ ਕੀਤਾ ਐਲਾਨ

by Navjot
July 29, 2026
0

ਹਾਕੀ ਇੰਡੀਆ ਨੇ ਏਸ਼ੀਆਈ ਖੇਡਾਂ ਲਈ ਹਰਮਨਪ੍ਰੀਤ ਦੀ ਅਗਵਾਈ ਵਾਲੀ 20 ਮੈਂਬਰੀ ਟੀਮ ਦਾ ਕੀਤਾ ਐਲਾਨ ਨਵੀਂ ਦਿੱਲੀ, 29 ਜੁਲਾਈ...

ਨਕਲੀ ਦਵਾਈਆਂ ਅਤੇ ਸਟੀਰੌਇਡ ਰੈਕੇਟ ਦਾ ਪਰਦਾਫਾਸ਼ : ਸਿਹਤ ਮੰਤਰੀ

ਨਕਲੀ ਦਵਾਈਆਂ ਅਤੇ ਸਟੀਰੌਇਡ ਰੈਕੇਟ ਦਾ ਪਰਦਾਫਾਸ਼ : ਸਿਹਤ ਮੰਤਰੀ

by Navjot
July 29, 2026
0

ਨਕਲੀ ਦਵਾਈਆਂ ਅਤੇ ਸਟੀਰੌਇਡ ਰੈਕੇਟ ਦਾ ਪਰਦਾਫਾਸ਼ : ਸਿਹਤ ਮੰਤਰੀ ਨਵੀਂ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ) ਦਿੱਲੀ ਦੇ ਨਰੇਲਾ ਵਿੱਚ...

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
July 29, 2026
0

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 29 ਜੁਲਾਈ (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab Breaking: ਬੇਅਦਬੀ ਕਾਨੂੰਨ ’ਚ ਸੋਧ ਨੂੰ ਲੈ ਕੇ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਖਰੜਾ

Punjab Breaking: ਬੇਅਦਬੀ ਕਾਨੂੰਨ ’ਚ ਸੋਧ ਨੂੰ ਲੈ ਕੇ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਖਰੜਾ

by Ranjit Singh
July 29, 2026
0

Punjab Breaking: ਬੇਅਦਬੀ ਕਾਨੂੰਨ ’ਚ ਸੋਧ ਨੂੰ ਲੈ ਕੇ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਖਰੜਾ ਅੰਮ੍ਰਿਤਸਰ, 29...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਹਾਕੀ ਇੰਡੀਆ ਨੇ ਏਸ਼ੀਆਈ ਖੇਡਾਂ ਲਈ ਹਰਮਨਪ੍ਰੀਤ ਦੀ ਅਗਵਾਈ ਵਾਲੀ 20 ਮੈਂਬਰੀ ਟੀਮ ਦਾ ਕੀਤਾ ਐਲਾਨ

ਹਾਕੀ ਇੰਡੀਆ ਨੇ ਏਸ਼ੀਆਈ ਖੇਡਾਂ ਲਈ ਹਰਮਨਪ੍ਰੀਤ ਦੀ ਅਗਵਾਈ ਵਾਲੀ 20 ਮੈਂਬਰੀ ਟੀਮ ਦਾ ਕੀਤਾ ਐਲਾਨ

by Navjot
July 29, 2026
0

ਹਾਕੀ ਇੰਡੀਆ ਨੇ ਏਸ਼ੀਆਈ ਖੇਡਾਂ ਲਈ ਹਰਮਨਪ੍ਰੀਤ ਦੀ ਅਗਵਾਈ ਵਾਲੀ 20 ਮੈਂਬਰੀ ਟੀਮ ਦਾ ਕੀਤਾ ਐਲਾਨ ਨਵੀਂ ਦਿੱਲੀ, 29 ਜੁਲਾਈ...

Most Popular

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
2 weeks ago
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 