• Latest
  • Trending
Indore : ਹਨੀਮੂਨ ‘ਤੇ ਮੇਘਾਲਿਆ ਗਏ ਕਾਰੋਬਾਰੀ ਰਾਜਾ ਰਘੂਵੰਸ਼ੀ ਮਾਮਲੇ ‘ਚ ਵੱਡਾ ਖੁਲਾਸਾ

Indore : ਹਨੀਮੂਨ ‘ਤੇ ਮੇਘਾਲਿਆ ਗਏ ਕਾਰੋਬਾਰੀ ਰਾਜਾ ਰਘੂਵੰਸ਼ੀ ਮਾਮਲੇ ‘ਚ ਵੱਡਾ ਖੁਲਾਸਾ

12 months ago
ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

12 minutes ago
ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ

ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ

32 minutes ago
ਮਜੀਠਾ ਥਾਣਾ ਮਾਮਲਾ ; ਜਾਂਚ ਲਈ 12 ਟੀਮਾਂ ਦਾ ਗਠਨ

ਮਜੀਠਾ ਥਾਣਾ ਮਾਮਲਾ ; ਜਾਂਚ ਲਈ 12 ਟੀਮਾਂ ਦਾ ਗਠਨ

35 minutes ago
ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

1 hour ago
ਮਿਆਂਮਾਰ ਦੇ ਪਿੰਡ ਵਿੱਚ ਭਿਆਨਕ ਧਮਾਕੇ ਦੌਰਾਨ 55 ਲੋਕਾਂ ਦੀ ਮੌਤ ; ਬਚਾਅ ਕਾਰਜ ਜਾਰੀ

ਮਿਆਂਮਾਰ ਦੇ ਪਿੰਡ ਵਿੱਚ ਭਿਆਨਕ ਧਮਾਕੇ ਦੌਰਾਨ 55 ਲੋਕਾਂ ਦੀ ਮੌਤ ; ਬਚਾਅ ਕਾਰਜ ਜਾਰੀ

1 hour ago
ਵਿਸ਼ਵ ਨੰਬਰ 1 ਸੁਜੀਤ ਕਾਲਕਲ, ਅਮਨ ਸੇਹਰਾਵਤ ਅਤੇ ਦੀਪਕ ਪੂਨੀਆ ਏਸ਼ੀਆਈ ਖੇਡਾਂ 2026 ਲਈ ਭਾਰਤ ਦੇ ਪੁਰਸ਼ ਕੁਸ਼ਤੀ ਦਲ ਦੀ ਕਰਨਗੇ ਅਗਵਾਈ

ਵਿਸ਼ਵ ਨੰਬਰ 1 ਸੁਜੀਤ ਕਾਲਕਲ, ਅਮਨ ਸੇਹਰਾਵਤ ਅਤੇ ਦੀਪਕ ਪੂਨੀਆ ਏਸ਼ੀਆਈ ਖੇਡਾਂ 2026 ਲਈ ਭਾਰਤ ਦੇ ਪੁਰਸ਼ ਕੁਸ਼ਤੀ ਦਲ ਦੀ ਕਰਨਗੇ ਅਗਵਾਈ

2 hours ago
ਗੁਜਰਾਤ ਦੀ ਕਾਜਲ ਵਾਜਾ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ

ਗੁਜਰਾਤ ਦੀ ਕਾਜਲ ਵਾਜਾ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ

2 hours ago
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਸਟ੍ਰੇਲੀਆਈ ਹਮਰੁਤਬਾ ਮਾਰਲਸ ਨਾਲ ਰੱਖਿਆ ਮੰਤਰੀਆਂ ਦੀ ਗੱਲਬਾਤ ਦੀ ਕਰਨਗੇ ਸਹਿ-ਪ੍ਰਧਾਨਗੀ

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਸਟ੍ਰੇਲੀਆਈ ਹਮਰੁਤਬਾ ਮਾਰਲਸ ਨਾਲ ਰੱਖਿਆ ਮੰਤਰੀਆਂ ਦੀ ਗੱਲਬਾਤ ਦੀ ਕਰਨਗੇ ਸਹਿ-ਪ੍ਰਧਾਨਗੀ

2 hours ago
ਦੱਖਣੀ ਕੋਰੀਆ ਦੇ ਏਅਰੋਸਪੇਸ ਪਲਾਂਟ ਵਿੱਚ ਧਮਾਕੇ ਕਾਰਨ 4 ਲੋਕਾਂ ਦੀ ਮੌਤ

ਦੱਖਣੀ ਕੋਰੀਆ ਦੇ ਏਅਰੋਸਪੇਸ ਪਲਾਂਟ ਵਿੱਚ ਧਮਾਕੇ ਕਾਰਨ 4 ਲੋਕਾਂ ਦੀ ਮੌਤ

2 hours ago
ਪੰਜਾਬ ’ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਪੰਜਾਬ ’ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

2 hours ago
3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਗੇ ਕੇਵਲ ਸਿੰਘ ਢਿੱਲੋਂ

3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਗੇ ਕੇਵਲ ਸਿੰਘ ਢਿੱਲੋਂ

2 hours ago
ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

4 hours ago
Hindi News
English News
Monday, June 1, 2026
No Result
View All Result
31 °c
Chandigarh
35 ° Tue
35 ° Wed
33 ° Thu
36 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Indore : ਹਨੀਮੂਨ ‘ਤੇ ਮੇਘਾਲਿਆ ਗਏ ਕਾਰੋਬਾਰੀ ਰਾਜਾ ਰਘੂਵੰਸ਼ੀ ਮਾਮਲੇ ‘ਚ ਵੱਡਾ ਖੁਲਾਸਾ

- ਪਤਨੀ ਸਣੇ 4 ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

June 9, 2025
in ਖਬਰਾਂ, ਰਾਸ਼ਟਰੀ
Indore : ਹਨੀਮੂਨ ‘ਤੇ ਮੇਘਾਲਿਆ ਗਏ ਕਾਰੋਬਾਰੀ ਰਾਜਾ ਰਘੂਵੰਸ਼ੀ ਮਾਮਲੇ ‘ਚ ਵੱਡਾ ਖੁਲਾਸਾ

Indore: ਹਨੀਮੂਨ ‘ਤੇ ਮੇਘਾਲਿਆ ਗਏ ਕਾਰੋਬਾਰੀ ਰਾਜਾ ਰਘੂਵੰਸ਼ੀ ਮਾਮਲੇ ‘ਚ ਵੱਡਾ ਖੁਲਾਸਾ

– ਪਤਨੀ ਸਣੇ 4 ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਨਵੀ ਦਿੱਲੀ, 9 ਜੂਨ (ਵਿਸ਼ਵ ਵਾਰਤਾ): ਇੰਦੌਰ ਦੇ ਰਾਜਾ ਰਘੂਵੰਸ਼ੀ ਦੇ ਮੇਘਾਲਿਆ ਵਿੱਚ ਹਨੀਮੂਨ ਦੌਰਾਨ ਲਾਪਤਾ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ, ਜੋ ਆਪਣੇ ਹਨੀਮੂਨ ਲਈ ਮੇਘਾਲਿਆ ਗਏ ਸਨ, ਦੀ ਉਸਦੀ ਪਤਨੀ ਸੋਨਮ ਨੇ ਉਸਦੀ ਹੱਤਿਆ ਕਰਵਾਈ ਹੈ।

ਦਰਅਸਲ, ਰਾਜਾ ਰਘੂਵੰਸ਼ੀ ਅਤੇ ਸੋਨਮ ਦਾ ਵਿਆਹ 11 ਮਈ ਨੂੰ ਇੰਦੌਰ ਵਿੱਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ ਅਤੇ 20 ਮਈ ਨੂੰ ਦੋਵੇਂ ਸ਼ਿਲਾਂਗ ਵਿੱਚ ਆਪਣੇ ਹਨੀਮੂਨ ਲਈ ਰਵਾਨਾ ਹੋ ਗਏ।22 ਮਈ ਨੂੰ ਇਹ ਜੋੜਾ ਨੋਂਗਰੀਆਤ ਪਿੰਡ ਦੇ ਸ਼ਿਪਰਾ ਹੋਮਸਟੇ ਵਿੱਚ ਠਹਿਰਿਆ ਸੀ। ਉਨ੍ਹਾਂ ਨੇ ਅਗਲੇ ਦਿਨ ਸਵੇਰੇ 6 ਵਜੇ ਚੈੱਕ ਆਊਟ ਕੀਤਾ ਅਤੇ ਉਦੋਂ ਤੋਂ ਉਨ੍ਹਾਂ ਦੇ ਦੋਵੇਂ ਮੋਬਾਈਲ ਬੰਦ ਆਉਣ ਲੱਗ ਗਏ। 24 ਮਈ ਨੂੰ ਮੌਲਖੀਆਤ ਤੋਂ ਲਗਭਗ 25 ਕਿਲੋਮੀਟਰ ਦੂਰ ਓਸਰਾ ਹਿਲਜ਼ ਦੀ ਪਾਰਕਿੰਗ ਵਿੱਚ ਸਕੂਟੀ ਲਾਵਾਰਿਸ ਮਿਲੀ। ਇਸ ਤੋਂ ਬਾਅਦ ਰਾਜਾ ਅਤੇ ਸੋਨਮ ਦਾ ਸਮਾਨ ਜੰਗਲ ਵਿੱਚੋਂ ਮਿਲਿਆ ਅਤੇ 2 ਜੂਨ ਨੂੰ, ਰਾਜਾ ਦੀ ਲਾਸ਼ ਵੀਸਾਵਾਡੋਂਗ ਝਰਨੇ ਦੇ ਨੇੜੇ ਇੱਕ ਡੂੰਘੀ ਖਾਈ ਵਿੱਚੋਂ ਮਿਲੀ। ਉਸਦੀ ਪਛਾਣ ਉਸਦੇ ਹੱਥ ‘ਤੇ ਬਣੇ ਟੈਟੂ ਤੋਂ ਹੋਈ।

ਪੁਲਿਸ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਰਾਜਾ ਦੀ ਪਤਨੀ ਸੋਨਮ ਰਘੂਵੰਸ਼ੀ ਉਸਦੇ ਕਤਲ ਵਿੱਚ ਸ਼ਾਮਲ ਸੀ। ਉਸਨੇ ਕਿਰਾਏ ਦੇ ਕਾਤਲਾਂ ਨੂੰ ਬੁਲਾਇਆ ਸੀ।ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਐਕਸ ਪੋਸਟ ਵਿੱਚ ਜਾਣਕਾਰੀ ਦਿੱਤੀ ਕਿ ਘਟਨਾ ਵਿੱਚ ਸ਼ਾਮਲ ਰਾਜਾ ਦੀ ਪਤਨੀ ਅਤੇ ਤਿੰਨ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਮਲਾਵਰ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਫਿਲਹਾਲ, ਇੱਕ ਹੋਰ ਹਮਲਾਵਰ ਦੀ ਭਾਲ ਜਾਰੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiIndoreLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

by Navjot
June 1, 2026
0

ਲੁਧਿਆਣਾ ਫੈਕਟਰੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ   ਚੰਡੀਗੜ੍ਹ, 1...

ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ

ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ

by Navjot
June 1, 2026
0

ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ   ਚੰਡੀਗੜ੍ਹ, 1 ਜੂਨ (ਵਿਸ਼ਵ ਵਾਰਤਾ)  ਅੰਮ੍ਰਿਤਸਰ ਦੇ ਮਜੀਠਾ ਪੁਲਿਸ ਸਟੇਸ਼ਨ 'ਤੇ...

ਮਜੀਠਾ ਥਾਣਾ ਮਾਮਲਾ ; ਜਾਂਚ ਲਈ 12 ਟੀਮਾਂ ਦਾ ਗਠਨ

ਮਜੀਠਾ ਥਾਣਾ ਮਾਮਲਾ ; ਜਾਂਚ ਲਈ 12 ਟੀਮਾਂ ਦਾ ਗਠਨ

by Navjot
June 1, 2026
0

ਮਜੀਠਾ ਥਾਣਾ ਮਾਮਲਾ ; ਜਾਂਚ ਲਈ 12 ਟੀਮਾਂ ਦਾ ਗਠਨ   ਚੰਡੀਗੜ੍ਹ, 1ਜੂਨ (ਵਿਸ਼ਵ ਵਾਰਤਾ)  ਅੰਮ੍ਰਿਤਸਰ ਦੇ ਮਜੀਠਾ ਪੁਲਿਸ ਸਟੇਸ਼ਨ...

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

by Navjot
June 1, 2026
0

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ   ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

by Navjot
June 1, 2026
0

ਲੁਧਿਆਣਾ ਫੈਕਟਰੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ   ਚੰਡੀਗੜ੍ਹ, 1...

Most Popular

 Weather Update : ਪੰਜਾਬ ਵਿੱਚ ਬਦਲੇਗਾ ਮੌਸਮ ; ਮੀਂਹ ਅਤੇ ਗੜੇਮਾਰੀ ਲਈ ਰੈੱਡ ਅਲਰਟ ਜਾਰੀ

 Weather Update : ਪੰਜਾਬ ਵਿੱਚ ਬਦਲੇਗਾ ਮੌਸਮ ; ਮੀਂਹ ਅਤੇ ਗੜੇਮਾਰੀ ਲਈ ਰੈੱਡ ਅਲਰਟ ਜਾਰੀ

by Navjot
3 days ago
0

 Weather Update : ਪੰਜਾਬ ਵਿੱਚ ਬਦਲੇਗਾ ਮੌਸਮ ; ਮੀਂਹ ਅਤੇ ਗੜੇਮਾਰੀ ਲਈ ਰੈੱਡ ਅਲਰਟ ਜਾਰੀ ਚੰਡੀਗੜ੍ਹ, 29 ਮਈ(ਵਿਸ਼ਵ ਵਾਰਤਾ) ਪੰਜਾਬ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 