• Latest
  • Trending
India Vs Australia : ਗਾਬਾ ਟੈਸਟ ਦਾ ਅੱਜ ਹੈ ਤੀਜਾ ਦਿਨ, ਮੀਂਹ ਕਾਰਨ ਰੁਕਿਆ ਮੈਚ

2 years ago
PM ਮੋਦੀ ਦਾ ਨਿਊਜ਼ੀਲੈਂਡ ਦੌਰਾ: ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

48 minutes ago
ਗੰਨੇ ਦੇ ਖੇਤ ‘ਚੋਂ ਮਿਲਿਆ ਸ਼ੱਕੀ ਡਰੋਨ; ਪੁਲਿਸ ਨੇ ਜਾਂਚ ਕੀਤੀ ਸ਼ੁਰੂ

1 hour ago
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤਿੰਨ ਬੱਸਾਂ ਰਵਾਨਾ

2 hours ago
1,279 ਨਵੀਆਂ ਸਰਕਾਰੀ ਬੱਸਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਬਣੇਗਾ ਭਾਰਤ ਦਾ ਨੰਬਰ 1 ਸੂਬਾ: ਹਰਪਾਲ ਸਿੰਘ ਚੀਮਾ

ਵੀਅਤਨਾਮ ‘ਚ ਵੱਡਾ ਹਾਦਸਾ: ਭਾਰਤੀ ਸੈਲਾਨੀਆਂ ਨਾਲ ਭਰੀ ਕਿਸ਼ਤੀ ਪਲਟੀ

ਪੰਜਾਬ ‘ਚ ਵੱਡਾ ਫੇਰਬਦਲ ; 132 ਪਟਵਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ

ਪੰਜਾਬ ਸਰਕਾਰ ਵੱਲੋਂ 8 ਕਾਨੂੰਗੋਆਂ ਦੀਆਂ ਬਦਲੀਆਂ , ਪੜ੍ਹੋੋ ਸੂਚੀ

‘ਪਾਂਡਿਆ ਸਟੋਰ’ ਐਕਟਰ ਰੋਹਿਤ ਚੰਦੇਲ ਗ੍ਰਿਫ਼ਤਾਰ; ਲੱਗੇ ਗੰਭੀਰ ਇਲਜ਼ਾਮ !

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Gold-Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ !

ਪੰਜਾਬ ਦੇ ਹਰਨੂਰ ਸਿੰਘ ਨੇ ਮਲੇਸ਼ੀਆ ‘ਚ ਗੱਡੇ ਝੰਡੇ; ਅੰਤਰਰਾਸ਼ਟਰੀ ਕਰਾਟੇ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਗਮਾ

4 hours ago
Punjab: ਚੰਨੀ ਧੜੇ ਅਤੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਵਿਚਾਲੇ ਹੋਈ ਮੀਟਿੰਗ, ਪਰ ਸਸਪੈਂਸ ਅਜੇ ਵੀ ਬਰਕਰਾਰ

Hindi News
English News
Saturday, July 11, 2026
No Result
View All Result
37 °c
Chandigarh
33 ° Sun
35 ° Mon
36 ° Tue
36 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

India Vs Australia : ਗਾਬਾ ਟੈਸਟ ਦਾ ਅੱਜ ਹੈ ਤੀਜਾ ਦਿਨ, ਮੀਂਹ ਕਾਰਨ ਰੁਕਿਆ ਮੈਚ

ਆਸਟ੍ਰੇਲੀਆ 445 ਦੌੜਾਂ 'ਤੇ ਆਲ ਆਊਟ , ਭਾਰਤ ਨੇ 27 ਦੌੜਾਂ ਤੱਕ ਗਵਾਈਆਂ ਤਿੰਨ ਵਿਕਟਾਂ

December 16, 2024
in Border-Gavaskar Trophy 2024, Cricket News, ਖਬਰਾਂ, ਖੇਡਾਂ
India Vs Australia : ਗਾਬਾ ਟੈਸਟ ਦਾ ਅੱਜ ਹੈ ਤੀਜਾ ਦਿਨ, ਮੀਂਹ ਕਾਰਨ ਰੁਕਿਆ ਮੈਚ

India Vs Australia : ਗਾਬਾ ਟੈਸਟ ਦਾ ਅੱਜ ਹੈ ਤੀਜਾ ਦਿਨ, ਮੀਂਹ ਕਾਰਨ ਰੁਕਿਆ ਮੈਚ

ਆਸਟ੍ਰੇਲੀਆ 445 ਦੌੜਾਂ ‘ਤੇ ਆਲ ਆਊਟ , ਭਾਰਤ ਨੇ 27 ਦੌੜਾਂ ਤੱਕ ਗਵਾਈਆਂ ਤਿੰਨ ਵਿਕਟਾਂ

ਜਾਣੋ, ਹੁਣ ਤੱਕ ਦੇ ਮੈਚ ਦਾ ਪੂਰਾ ਹਾਲ

ਚੰਡੀਗੜ੍ਹ, 16 ਦਸੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਤੀਜਾ ਦਿਨ ਹੈ। ਗਾਬਾ ਟੈਸਟ ‘ਚ ਆਸਟ੍ਰੇਲੀਆ ਭਾਰਤ ਦੇ ਖਿਲਾਫ ਪਹਿਲੀ ਪਾਰੀ ‘ਚ 445 ਦੌੜਾਂ ‘ਤੇ ਆਲ ਆਊਟ ਹੋ ਗਿਆ ਹੈ। ਅੱਜ (ਸੋਮਵਾਰ) ਨੂੰ ਮੈਚ ਦੇ ਤੀਜੇ ਦਿਨ ਆਸਟਰੇਲੀਆਈ ਟੀਮ ਨੇ 405/7 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 40 ਦੌੜਾਂ ਦੇ ਸਕੋਰ ‘ਤੇ ਆਖਰੀ 3 ਵਿਕਟਾਂ ਗੁਆ ਦਿੱਤੀਆਂ। ਐਲੇਕਸ ਕੈਰੀ 70 ਦੌੜਾਂ ਬਣਾ ਕੇ ਆਊਟ ਹੋ ਗਏ।

Border-Gavaskar Trophy

ਜਸਪ੍ਰੀਤ ਬੁਮਰਾਹ ਨੇ 6 ਵਿਕਟਾਂ ਲਈਆਂ। ਫਿਲਹਾਲ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਹੈ। ਭਾਰਤ ਨੇ ਪਹਿਲੀ ਪਾਰੀ ‘ਚ 3 ਵਿਕਟਾਂ ‘ਤੇ 27 ਦੌੜਾਂ ਬਣਾਈਆਂ ਹਨ। ਕੇਐੱਲ ਰਾਹੁਲ ਅਤੇ ਰਿਸ਼ਭ ਪੰਤ ਅਜੇਤੂ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ 3 ਦੌੜਾਂ ,ਯਸ਼ਸਵੀ ਜੈਸਵਾਲ (4 ਦੌੜਾਂ) ਅਤੇ ਸ਼ੁਭਮਨ ਗਿੱਲ 1 ਦੌੜਾਂ ਬਣਾ ਕੇ ਆਊਟ ਹੋਏ। ਦੱਸਣਯੋਗ ਹੈ  ਇਸ ਤੋਂ ਪਹਿਲਾਂ ਮੈਚ ਦੇ ਦੂਜੇ ਦਿਨ (ਐਤਵਾਰ ਨੂੰ) ਆਸਟਰੇਲੀਆਈ ਟੀਮ ਨੇ ਟ੍ਰੈਵਿਸ ਹੈੱਡ (152 ਦੌੜਾਂ) ਅਤੇ ਸਟੀਵ ਸਮਿਥ (101 ਦੌੜਾਂ) ਦੇ ਸੈਂਕੜੇ ਦੀ ਮਦਦ ਨਾਲ 405 ਦੌੜਾਂ ਬਣਾਈਆਂ ਸਨ। ਪਹਿਲੇ ਦਿਨ ਮੀਂਹ ਕਾਰਨ 90 ਵਿੱਚੋਂ ਸਿਰਫ਼ 13.2 ਓਵਰਾਂ ਦੀ ਹੀ ਖੇਡ ਸੰਭਵ ਹੋ ਸਕੀ। ਭਾਰਤੀ ਟੀਮ ਟਾਸ ਜਿੱਤ ਕੇ ਗੇਂਦਬਾਜ਼ੀ ਕਰ ਰਹੀ ਹੈ। ਫਿਲਹਾਲ ਬਾਰਡਰ-ਗਾਵਸਕਰ ਟਰਾਫੀ 1-1 ਨਾਲ ਬਰਾਬਰੀ ‘ਤੇ ਹੈ। ਭਾਰਤ ਨੇ ਪਹਿਲਾ ਟੈਸਟ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਆਸਟਰੇਲੀਆ ਨੇ ਦੂਜਾ ਮੈਚ 10 ਵਿਕਟਾਂ ਨਾਲ ਜਿੱਤ ਕੇ ਵਾਪਸੀ ਕੀਤੀ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiIndia Vs AustraliaLatest News In Punjabipunjab newsPunjab news in Punjabtop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

PM ਮੋਦੀ ਦਾ ਨਿਊਜ਼ੀਲੈਂਡ ਦੌਰਾ: ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

PM ਮੋਦੀ ਦਾ ਨਿਊਜ਼ੀਲੈਂਡ ਦੌਰਾ: ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

by Jaspreet Kaur
July 11, 2026
0

PM ਮੋਦੀ ਦਾ ਨਿਊਜ਼ੀਲੈਂਡ ਦੌਰਾ: ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ 'ਕੀਆ ਓਰਾ ਮੋਦੀ' ਪ੍ਰੋਗਰਾਮ ਦੌਰਾਨ ਦਿਖਾਇਆ 25 ਸਾਲ ਪੁਰਾਣਾ ਮਫ਼ਲਰ;...

ਗੰਨੇ ਦੇ ਖੇਤ ‘ਚੋਂ ਮਿਲਿਆ ਸ਼ੱਕੀ ਡਰੋਨ; ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਗੰਨੇ ਦੇ ਖੇਤ ‘ਚੋਂ ਮਿਲਿਆ ਸ਼ੱਕੀ ਡਰੋਨ; ਪੁਲਿਸ ਨੇ ਜਾਂਚ ਕੀਤੀ ਸ਼ੁਰੂ

by Jaspreet Kaur
July 11, 2026
0

ਗੰਨੇ ਦੇ ਖੇਤ 'ਚੋਂ ਮਿਲਿਆ ਸ਼ੱਕੀ ਡਰੋਨ; ਪੁਲਿਸ ਨੇ ਜਾਂਚ ਕੀਤੀ ਸ਼ੁਰੂ ਗੁਰਦਾਸਪੁਰ, 11 ਜੁਲਾਈ 2026 (ਵਿਸ਼ਵ ਵਾਰਤਾ): ਗੁਰਦਾਸਪੁਰ ਨੇੜਲੇ...

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤਿੰਨ ਬੱਸਾਂ ਰਵਾਨਾ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤਿੰਨ ਬੱਸਾਂ ਰਵਾਨਾ

by Ankit
July 11, 2026
0

  ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤਿੰਨ ਬੱਸਾਂ ਰਵਾਨਾ - ਵਿਧਾਇਕ ਕੁਲਵੰਤ...

1,279 ਨਵੀਆਂ ਸਰਕਾਰੀ ਬੱਸਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਬਣੇਗਾ ਭਾਰਤ ਦਾ ਨੰਬਰ 1 ਸੂਬਾ: ਹਰਪਾਲ ਸਿੰਘ ਚੀਮਾ

1,279 ਨਵੀਆਂ ਸਰਕਾਰੀ ਬੱਸਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਬਣੇਗਾ ਭਾਰਤ ਦਾ ਨੰਬਰ 1 ਸੂਬਾ: ਹਰਪਾਲ ਸਿੰਘ ਚੀਮਾ

by Ankit
July 11, 2026
0

1,279 ਨਵੀਆਂ ਸਰਕਾਰੀ ਬੱਸਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਬਣੇਗਾ ਭਾਰਤ ਦਾ ਨੰਬਰ 1 ਸੂਬਾ:...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

PM ਮੋਦੀ ਦਾ ਨਿਊਜ਼ੀਲੈਂਡ ਦੌਰਾ: ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

PM ਮੋਦੀ ਦਾ ਨਿਊਜ਼ੀਲੈਂਡ ਦੌਰਾ: ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

by Jaspreet Kaur
July 11, 2026
0

PM ਮੋਦੀ ਦਾ ਨਿਊਜ਼ੀਲੈਂਡ ਦੌਰਾ: ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ 'ਕੀਆ ਓਰਾ ਮੋਦੀ' ਪ੍ਰੋਗਰਾਮ ਦੌਰਾਨ ਦਿਖਾਇਆ 25 ਸਾਲ ਪੁਰਾਣਾ ਮਫ਼ਲਰ;...

Most Popular

SGPC ਵੱਲੋਂ ਅੰਮ੍ਰਿਤਸਰ ‘ਚ ਵਿਸ਼ਾਲ ਰੋਸ ਮਾਰਚ, ਅੰਮ੍ਰਿਤਸਰ DC ਨੂੰ ਸੌਂਪਿਆ ਮੰਗ ਪੱਤਰ

SGPC ਵੱਲੋਂ ਅੰਮ੍ਰਿਤਸਰ ‘ਚ ਵਿਸ਼ਾਲ ਰੋਸ ਮਾਰਚ, ਅੰਮ੍ਰਿਤਸਰ DC ਨੂੰ ਸੌਂਪਿਆ ਮੰਗ ਪੱਤਰ

by Jaspreet Kaur
23 hours ago
0

SGPC ਵੱਲੋਂ ਅੰਮ੍ਰਿਤਸਰ 'ਚ ਵਿਸ਼ਾਲ ਰੋਸ ਮਾਰਚ, ਅੰਮ੍ਰਿਤਸਰ DC ਨੂੰ ਸੌਂਪਿਆ ਮੰਗ ਪੱਤਰ ਅੰਮ੍ਰਿਤਸਰ, 10 ਜੁਲਾਈ (ਵਿਸ਼ਵ ਵਾਰਤਾ) : ਭਾਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 