• Latest
  • Trending
 India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਭਾਰਤ ਏ ਨੇ ਸ਼੍ਰੀਲੰਕਾ ਏ ਲਈ ਸੈੱਟ ਕੀਤਾ ਟਾਰਗੇਟ

2 months ago
Breaking News: ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਦਿੱਤਾ ਅਸਤੀਫਾ

50 seconds ago
Punjab ਦੇ ਨਾਮੀ ਰੇਡਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਦੇਹਾਂਤ

30 minutes ago
Punjab: ਸਰਕਾਰੀ ਮਹਿਲਾ ਕਰਮਚਾਰੀਆਂ ਲਈ ਚਾਈਲਡ ਕੇਅਰ ਲੀਵ ਦੇ ਨਿਯਮਾਂ ’ਚ ਵੱਡੀ ਸੋਧ

54 minutes ago
Punjab: ਰਾਮ ਰਹੀਮ ਦੀ ਸਜ਼ਾ ਖ਼ਿਲਾਫ਼ ਅਪੀਲ ਮਾਮਲਾ: ਜਸਟਿਸ ਸੁਖਵਿੰਦਰ ਕੌਰ ਨੇ ਆਪਣੇ ਆਪ ਨੂੰ ਸੁਣਵਾਈ ਤੋਂ ਕੀਤਾ ਵੱਖ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
National: SIR ਮਾਮਲੇ ’ਚ ਸੁਪਰੀਮ ਕੋਰਟ ਸਖ਼ਤ, ਚੋਣ ਕਮਿਸ਼ਨ ਤੋਂ ਅਪੀਲਾਂ ਦੇ ਨਿਬੇੜੇ ਦੀ ਰਿਪੋਰਟ ਤਲਬ

Punjab ਗਵਰਨਰ ਨੂੰ ਮਿਲਣ ਤੋਂ ਬਾਅਦ ਜਗਤਾਰ ਹਵਾਰਾ ਦੀ ਪੈਰੋਲ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

Punjab ਗਵਰਨਰ ਨੂੰ ਮਿਲਣਗੇ CM ਭਗਵੰਤ ਮਾਨ

Punjab ਗਵਰਨਰ ਨੂੰ ਮਿਲਣਗੇ CM ਭਗਵੰਤ ਮਾਨ

3 hours ago
Punjab: ਸਾਬਕਾ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ’ਤੇ ਅੱਜ ਹਾਈਕੋਰਟ ’ਚ ਸੁਣਵਾਈ

4 hours ago
Punjab: ਪੈਨਸ਼ਨਰਜ਼ ਜੁਆਇੰਟ ਫਰੰਟ ਨਾਲ ਵਿੱਤ ਮੰਤਰੀ ਦੀ ਅਹਿਮ ਮੀਟਿੰਗ ਅੱਜ

National: ਜਸਟਿਸ ਯਸ਼ਵੰਤ ਵਰਮਾ ਦੇ ਘਰੋਂ ਨੋਟ ਮਿਲਣ ਦਾ ਮਾਮਲਾ: ਜਾਂਚ ਰਿਪੋਰਟ ਅੱਜ ਲੋਕ ਸਭਾ ਵਿੱਚ ਹੋਵੇਗੀ ਪੇਸ਼

5 hours ago
Punjab: ਮੁਅੱਤਲ DIG ਹਰਚਰਨ ਭੁੱਲਰ ਮਾਮਲੇ ਦੀ ਅੱਜ CBI ਅਦਾਲਤ ’ਚ ਸੁਣਵਾਈ ਅੱਜ

Hindi News
English News
Wednesday, August 12, 2026
No Result
View All Result
35 °c
Chandigarh
32 ° Thu
29 ° Fri
28 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

 India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਭਾਰਤ ਏ ਨੇ ਸ਼੍ਰੀਲੰਕਾ ਏ ਲਈ ਸੈੱਟ ਕੀਤਾ ਟਾਰਗੇਟ

June 15, 2026
in ਖਬਰਾਂ, ਖੇਡਾਂ
 India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਭਾਰਤ ਏ ਨੇ ਸ਼੍ਰੀਲੰਕਾ ਏ ਲਈ ਸੈੱਟ ਕੀਤਾ ਟਾਰਗੇਟ

 India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਭਾਰਤ ਏ ਨੇ ਸ਼੍ਰੀਲੰਕਾ ਏ ਲਈ ਸੈੱਟ ਕੀਤਾ ਟਾਰਗੇਟ

ਸੂਰਯਾਂਸ਼ ਅਤੇ ਵਿਪ੍ਰਰਾਜ ਨੇ ਲਗਾਏ ਅਰਧ ਸੈਂਕੜੇ

ਚੰਡੀਗੜ੍ਹ, 15 ਜੂਨ (ਵਿਸ਼ਵ ਵਾਰਤਾ) ) ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਦਾਂਬੁੱਲਾ ਵਿੱਚ ਖੇਡਿਆ ਜਾ ਰਿਹਾ ਹੈ। ਰੰਗੀਰੀ ਦਾਂਬੁੱਲਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ, ਸ਼੍ਰੀਲੰਕਾ ਏ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਸ਼੍ਰੀਲੰਕਾ ਲਈ 266 ਦੌੜਾਂ ਦਾ ਟੀਚਾ ਰੱਖਿਆ ਹੈ। ਸ਼੍ਰੀਲੰਕਾ ਵੱਲੋਂ ਵਿਜੇਕਾਂਤ ਵਿਆਸਕਾਂਤ ਨੇ 3 ਵਿਕਟਾਂ ਲਈਆਂ।

ਭਾਰਤ ਵੱਲੋਂ ਅਨੁਕੂਲ ਰਾਏ (8 ਦੌੜਾਂ), ਨਿਸ਼ਾਂਤ ਸਿੰਧੂ (6 ਦੌੜਾਂ), ਆਯੁਸ਼ ਬਡੋਨੀ (15 ਦੌੜਾਂ), ਅਤੇ ਪ੍ਰਭਸਿਮਰਨ ਸਿੰਘ (11 ਦੌੜਾਂ) ਆਊਟ ਹੋ ਗਏ। ਇਸ ਤੋਂ ਇਲਾਵਾ ਵੈਭਵ ਸੂਰਿਆਵੰਸ਼ੀ ਨੇ 21 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਰੁਤੁਰਾਜ ਗਾਇਕਵਾੜ (37 ਦੌੜਾਂ) ਅਤੇ ਤਿਲਕ ਵਰਮਾ (23 ਦੌੜਾਂ) ਨੇ 52 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤੀ ਪਾਰੀ ਨੂੰ ਸੰਭਾਲਿਆ। ਬਾਅਦ ਵਿੱਚ, ਸੂਰਯਾਂਸ਼ ਸ਼ੇੜਗੇ (72 ਦੌੜਾਂ) ਅਤੇ ਵਿਪ੍ਰਜ ਨਿਗਮ (51 ਦੌੜਾਂ) ਨੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ ਦਾ ਸਕੋਰ 250 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਗਿਆ। ਟੀਮ ਇੰਡੀਆ 49.2 ਓਵਰਾਂ ਵਿੱਚ 265 ਦੌੜਾਂ ‘ਤੇ ਆਲ ਆਊਟ ਹੋ ਗਈ। 
Tags: Breaking news in PunjabiIND A Vs SL A ODILatest News In PunjabiMANSAMansa Newspunjab newsPunjab news in Punjabitop headlines in PunjabiVaibhav Sooryavanshi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking News: ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਦਿੱਤਾ ਅਸਤੀਫਾ

Breaking News: ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਦਿੱਤਾ ਅਸਤੀਫਾ

by Ranjit Singh
August 12, 2026
0

Breaking News: ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਦਿੱਤਾ ਅਸਤੀਫਾ ਚੰਡੀਗੜ੍ਹ: 12 ਅਗਸਤ (ਵਿਸ਼ਵ ਵਾਰਤਾ): ਟਾਟਾ ਗਰੁੱਪ ਸਬੰਧੀ ਇਸ...

Punjab ਦੇ ਨਾਮੀ ਰੇਡਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਦੇਹਾਂਤ

Punjab ਦੇ ਨਾਮੀ ਰੇਡਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਦੇਹਾਂਤ

by Ranjit Singh
August 12, 2026
0

Punjab ਦੇ ਨਾਮੀ ਰੇਡਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਦੇਹਾਂਤ - ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਲਏ ਆਖਰੀ ਸਾਹ...

Punjab: ਸਰਕਾਰੀ ਮਹਿਲਾ ਕਰਮਚਾਰੀਆਂ ਲਈ ਚਾਈਲਡ ਕੇਅਰ ਲੀਵ ਦੇ ਨਿਯਮਾਂ ’ਚ ਵੱਡੀ ਸੋਧ

Punjab: ਸਰਕਾਰੀ ਮਹਿਲਾ ਕਰਮਚਾਰੀਆਂ ਲਈ ਚਾਈਲਡ ਕੇਅਰ ਲੀਵ ਦੇ ਨਿਯਮਾਂ ’ਚ ਵੱਡੀ ਸੋਧ

by Ranjit Singh
August 12, 2026
0

Punjab: ਸਰਕਾਰੀ ਮਹਿਲਾ ਕਰਮਚਾਰੀਆਂ ਲਈ ਚਾਈਲਡ ਕੇਅਰ ਲੀਵ ਦੇ ਨਿਯਮਾਂ ’ਚ ਵੱਡੀ ਸੋਧ ਚੰਡੀਗੜ੍ਹ: 12 ਅਗਸਤ (ਵਿਸ਼ਵ ਵਾਰਤਾ): ਪੰਜਾਬ ਸਰਕਾਰ...

Punjab: ਰਾਮ ਰਹੀਮ ਦੀ ਸਜ਼ਾ ਖ਼ਿਲਾਫ਼ ਅਪੀਲ ਮਾਮਲਾ: ਜਸਟਿਸ ਸੁਖਵਿੰਦਰ ਕੌਰ ਨੇ ਆਪਣੇ ਆਪ ਨੂੰ ਸੁਣਵਾਈ ਤੋਂ ਕੀਤਾ ਵੱਖ

Punjab: ਰਾਮ ਰਹੀਮ ਦੀ ਸਜ਼ਾ ਖ਼ਿਲਾਫ਼ ਅਪੀਲ ਮਾਮਲਾ: ਜਸਟਿਸ ਸੁਖਵਿੰਦਰ ਕੌਰ ਨੇ ਆਪਣੇ ਆਪ ਨੂੰ ਸੁਣਵਾਈ ਤੋਂ ਕੀਤਾ ਵੱਖ

by Ranjit Singh
August 12, 2026
0

Punjab: ਰਾਮ ਰਹੀਮ ਦੀ ਸਜ਼ਾ ਖ਼ਿਲਾਫ਼ ਅਪੀਲ ਮਾਮਲਾ: ਜਸਟਿਸ ਸੁਖਵਿੰਦਰ ਕੌਰ ਨੇ ਆਪਣੇ ਆਪ ਨੂੰ ਸੁਣਵਾਈ ਤੋਂ ਕੀਤਾ ਵੱਖ ਚੰਡੀਗੜ੍ਹ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Breaking News: ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਦਿੱਤਾ ਅਸਤੀਫਾ

Breaking News: ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਦਿੱਤਾ ਅਸਤੀਫਾ

by Ranjit Singh
August 12, 2026
0

Breaking News: ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਦਿੱਤਾ ਅਸਤੀਫਾ ਚੰਡੀਗੜ੍ਹ: 12 ਅਗਸਤ (ਵਿਸ਼ਵ ਵਾਰਤਾ): ਟਾਟਾ ਗਰੁੱਪ ਸਬੰਧੀ ਇਸ...

Most Popular

Jagannath Rath Yatra: ਓਡੀਸ਼ਾ ਦੇ ਪੁਰੀ ਦੀ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਅੱਜ ਤੋਂ

Jagannath Rath Yatra: ਓਡੀਸ਼ਾ ਦੇ ਪੁਰੀ ਦੀ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਅੱਜ ਤੋਂ

by Ranjit Singh
4 weeks ago
0

Jagannath Rath Yatra: ਓਡੀਸ਼ਾ ਦੇ ਪੁਰੀ ਦੀ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਅੱਜ ਤੋਂ - ਤਿੰਨ ਸ਼ਾਨਦਾਰ ਰੱਥ ਪੂਰੀ ਤਰ੍ਹਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 