• Latest
  • Trending
IND vs ENG : ਲੀਡਜ਼ ਟੈਸਟ ਦਾ ਦੂਜਾ ਦਿਨ

IND vs ENG : ਲੀਡਜ਼ ਟੈਸਟ ਦਾ ਦੂਜਾ ਦਿਨ

1 year ago
Weather Update : ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ

Weather Update : ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ

16 minutes ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

17 minutes ago
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਤੋਂ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਤੋਂ

46 minutes ago
ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਉਦਘਾਟਨ ; 30 ਅਗਸਤ ਤੋਂ 13 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਐਡੀਸ਼ਨ 

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਉਦਘਾਟਨ ; 30 ਅਗਸਤ ਤੋਂ 13 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਐਡੀਸ਼ਨ 

1 hour ago
ਹਾਰਰ ਕਾਮੇਡੀ ਫਿਲਮ ‘Korean Kanakaraju’ ਦਾ ਟ੍ਰੇਲਰ ਰਿਲੀਜ਼

ਹਾਰਰ ਕਾਮੇਡੀ ਫਿਲਮ ‘Korean Kanakaraju’ ਦਾ ਟ੍ਰੇਲਰ ਰਿਲੀਜ਼

1 hour ago
ਆਯੁਸ਼ ਮੰਤਰਾਲੇ ਨੇ ਨਵੀਨਤਾ ਅਤੇ ਖੋਜ ਨੂੰ ਤੇਜ਼ ਕਰਨ ਲਈ IndiaAI ਨਾਲ ਸਮਝੌਤਾ ਪੱਤਰ ‘ਤੇ ਕੀਤੇ ਹਸਤਾਖਰ

ਆਯੁਸ਼ ਮੰਤਰਾਲੇ ਨੇ ਨਵੀਨਤਾ ਅਤੇ ਖੋਜ ਨੂੰ ਤੇਜ਼ ਕਰਨ ਲਈ IndiaAI ਨਾਲ ਸਮਝੌਤਾ ਪੱਤਰ ‘ਤੇ ਕੀਤੇ ਹਸਤਾਖਰ

1 hour ago
ਕੇਂਦਰ 6 ਤੋਂ 19 ਅਗਸਤ ਤੱਕ ਦਿੱਲੀ ‘ਚ handlooms exhibition ਦੀ ਕਰੇਗਾ ਮੇਜ਼ਬਾਨੀ

ਕੇਂਦਰ 6 ਤੋਂ 19 ਅਗਸਤ ਤੱਕ ਦਿੱਲੀ ‘ਚ handlooms exhibition ਦੀ ਕਰੇਗਾ ਮੇਜ਼ਬਾਨੀ

1 hour ago
ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

2 hours ago
BRICS ਦੇਸ਼ਾਂ ਦੇ National Statistical Offices ਦੇ ਮੁਖੀਆਂ ਦੀ ਮੀਟਿੰਗ ਅੱਜ ਲਖਨਊ ‘ਚ

BRICS ਦੇਸ਼ਾਂ ਦੇ National Statistical Offices ਦੇ ਮੁਖੀਆਂ ਦੀ ਮੀਟਿੰਗ ਅੱਜ ਲਖਨਊ ‘ਚ

2 hours ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

2 hours ago
Hukamnama Sri Darbar Sahib Today – 03 August 2026 | Ang 644 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 03 August 2026 | Ang 644 I ਅੱਜ ਦਾ ਹੁਕਮਨਾਮਾ

3 hours ago
ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਆਤਮਘਾਤੀ ਹਮਲਾ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਆਤਮਘਾਤੀ ਹਮਲਾ

10 hours ago
Hindi News
English News
Monday, August 3, 2026
No Result
View All Result
30 °c
Chandigarh
29 ° Tue
29 ° Wed
29 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

IND vs ENG : ਲੀਡਜ਼ ਟੈਸਟ ਦਾ ਦੂਜਾ ਦਿਨ

ਕਪਤਾਨ ਸ਼ੁਭਮਨ ਗਿੱਲ ਨੇ ਪਹਿਲੇ ਦਿਨ ਜੜਿਆ ਸ਼ਾਨਦਾਰ ਸੈਂਕੜਾ 

June 21, 2025
in ਖੇਡਾਂ
IND vs ENG : ਲੀਡਜ਼ ਟੈਸਟ ਦਾ ਦੂਜਾ ਦਿਨ

IND vs ENG : ਲੀਡਜ਼ ਟੈਸਟ ਦਾ ਦੂਜਾ ਦਿਨ

ਕਪਤਾਨ ਸ਼ੁਭਮਨ ਗਿੱਲ ਨੇ ਪਹਿਲੇ ਦਿਨ ਜੜਿਆ ਸ਼ਾਨਦਾਰ ਸੈਂਕੜਾ 

ਅੱਜ ਦੁਪਹਿਰ 3:30 ਵਜੇ ਤੋਂ ਸ਼ੁਰੂ ਹੋਵੇਗਾ ਦੂਜੇ ਦਿਨ ਦਾ ਖੇਡ

IND vs ENG

ਚੰਡੀਗੜ੍ਹ, 21ਜੂਨ(ਵਿਸ਼ਵ ਵਾਰਤਾ) IND vs ENG : ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਲੀਡਜ਼ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾ ਰਿਹਾ ਹੈ। ਪਹਿਲੇ ਟੈਸਟ ਦੇ ਪਹਿਲੇ ਹੀ ਦਿਨ(ਸ਼ੁੱਕਰਵਾਰ ਨੂੰ) ਭਾਰਤ ਨੇ ਇੰਗਲੈਂਡ ਵਿਰੁੱਧ ਮਜ਼ਬੂਤ ​​ਸ਼ੁਰੂਆਤ ਕੀਤੀ ਹੈ। ਅੱਜ ਦੂਜੇ ਦਿਨ ਦੀ ਖੇਡ ਸ਼ਨੀਵਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗੀ। ਇੱਥੇ ਭਾਰਤੀ ਟੀਮ 359/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕਰੇਗੀ। ਕਪਤਾਨ ਸ਼ੁਭਮਨ ਗਿੱਲ 127 ਅਤੇ ਰਿਸ਼ਭ ਪੰਤ 65 ਦੌੜਾਂ ਨਾਲ ਆਪਣੀ ਪਾਰੀ ਜਾਰੀ ਰੱਖਣਗੇ।

ਮੈਚ ਦੇ ਪਹਿਲੇ ਦਿਨ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਯਸ਼ਸਵੀ ਜੈਸਵਾਲ (101 ਦੌੜਾਂ) ਅਤੇ ਕੇਐਲ ਰਾਹੁਲ (42 ਦੌੜਾਂ) ਨੇ 91 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ, ਪਰ ਡੈਬਿਊ ਕਰਨ ਵਾਲੇ ਸਾਈ ਸੁਦਰਸ਼ਨ ਜ਼ੀਰੋ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

IND vs ENG

ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ 2 ਵਿਕਟਾਂ ਲਈਆਂ। ਬ੍ਰਾਈਡਨ ਕਾਰਸ ਨੂੰ ਇੱਕ ਵਿਕਟ ਮਿਲੀ।

ਟੀਮ ਨੇ ਸ਼ੁੱਕਰਵਾਰ ਨੂੰ ਮੈਚ ਦੇ ਪਹਿਲੇ ਦਿਨ ਪਹਿਲੀ ਪਾਰੀ ਵਿੱਚ 3 ਵਿਕਟਾਂ ‘ਤੇ 359 ਦੌੜਾਂ ਬਣਾਈਆਂ। ਕਪਤਾਨ ਸ਼ੁਭਮਨ ਗਿੱਲ 127 ਅਤੇ ਰਿਸ਼ਭ ਪੰਤ 57 ਦੌੜਾਂ ‘ਤੇ ਅਜੇਤੂ ਵਾਪਸ ਪਰਤੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: 2nd Day Of Leeds TestBen StokesBreaking news in PunjabiIND vs ENGIndia Vs England TestLatest News In Punjabipunjab newsPunjab news in PunjabiShubman Gilltop headlines in Punjab
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਉਦਘਾਟਨ ; 30 ਅਗਸਤ ਤੋਂ 13 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਐਡੀਸ਼ਨ 

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਉਦਘਾਟਨ ; 30 ਅਗਸਤ ਤੋਂ 13 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਐਡੀਸ਼ਨ 

by Navjot
August 3, 2026
0

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਉਦਘਾਟਨ ; 30 ਅਗਸਤ ਤੋਂ 13 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਐਡੀਸ਼ਨ   ...

ਤਿਰੂਪਤੀ ਬਾਲਾਜੀ ਮੰਦਰ ਪੁੱਜੇ ਹਾਰਦਿਕ ਪੰਡਯਾ ਅਤੇ ਮਾਹਿਕਾ ਸ਼ਰਮਾ

ਤਿਰੂਪਤੀ ਬਾਲਾਜੀ ਮੰਦਰ ਪੁੱਜੇ ਹਾਰਦਿਕ ਪੰਡਯਾ ਅਤੇ ਮਾਹਿਕਾ ਸ਼ਰਮਾ

by Jaspreet Kaur
August 2, 2026
0

ਤਿਰੂਪਤੀ ਬਾਲਾਜੀ ਮੰਦਰ ਪੁੱਜੇ ਹਾਰਦਿਕ ਪੰਡਯਾ ਅਤੇ ਮਾਹਿਕਾ ਸ਼ਰਮਾ - ਰਵਾਇਤੀ ਪਹਿਰਾਵੇ 'ਚ ਪੂਜਾ-ਅਰਚਨਾ ਕਰਦੇ ਆਏ ਨਜ਼ਰ ਨਵੀ ਦਿੱਲੀ, 2...

Cricket: ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਇਹ ਖਿਡਾਰੀ ਸੱਟ ਕਾਰਨ ਟੀਮ ‘ਚੋਂ ਹੋਇਆ ਬਾਹਰ !

Cricket: ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਇਹ ਖਿਡਾਰੀ ਸੱਟ ਕਾਰਨ ਟੀਮ ‘ਚੋਂ ਹੋਇਆ ਬਾਹਰ !

by Ranjit Singh
August 2, 2026
0

Cricket: ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਇਹ ਖਿਡਾਰੀ ਸੱਟ ਕਾਰਨ ਟੀਮ 'ਚੋਂ ਹੋਇਆ ਬਾਹਰ ! ਨਵੀਂ...

CWG 2026: ਰਾਸ਼ਟਰਮੰਡਲ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਰਚਿਆ ਇਤਿਹਾਸ, 7 ਨੇ ਸੋਨ ਅਤੇ 3 ਨੇ ਚਾਂਦੀ ਦੇ ਤਗਮੇ ਜਿੱਤੇ

CWG 2026: ਰਾਸ਼ਟਰਮੰਡਲ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਰਚਿਆ ਇਤਿਹਾਸ, 7 ਨੇ ਸੋਨ ਅਤੇ 3 ਨੇ ਚਾਂਦੀ ਦੇ ਤਗਮੇ ਜਿੱਤੇ

by Ranjit Singh
August 2, 2026
0

CWG 2026: ਰਾਸ਼ਟਰਮੰਡਲ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਰਚਿਆ ਇਤਿਹਾਸ, 7 ਨੇ ਸੋਨ ਅਤੇ 3 ਨੇ ਚਾਂਦੀ ਦੇ ਤਗਮੇ ਜਿੱਤੇ ਨਵੀਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Weather Update : ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ

Weather Update : ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ

by Navjot
August 3, 2026
0

Weather Update : ਪੰਜਾਬ ਅਤੇ ਚੰਡੀਗੜ੍ਹ ‘ਚ 2 ਦਿਨਾਂ ਲਈ ਮੀਂਹ ਦਾ ਅਲਰਟ  ਚੰਡੀਗੜ੍ਹ, 3 ਅਗਸਤ (ਵਿਸ਼ਵ ਵਾਰਤਾ) ਪੰਜਾਬ ਅਤੇ...

Most Popular

Haryana Police ਅਤੇ STF ਦੀ ਵੱਡੀ ਕਾਰਵਾਈ

Haryana Police ਅਤੇ STF ਦੀ ਵੱਡੀ ਕਾਰਵਾਈ

by Ranjit Singh
4 weeks ago
0

Haryana Police ਅਤੇ STF ਦੀ ਵੱਡੀ ਕਾਰਵਾਈ - ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰ ਪੁਲਿਸ ਮੁਕਾਬਲੇ ਵਿੱਚ ਢੇਰ ਚੰਡੀਗੜ੍ਹ, 5...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 