• Latest
  • Trending
IND A vs SL A Final: ਵੈਭਵ ਸੂਰਿਆਵੰਸ਼ੀ ਆਊਟ, ਸ਼੍ਰੀਲੰਕਾ-ਏ ਨੂੰ ਮਿਲੀ ਵੱਡੀ ਵਿਕਟ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

29 minutes ago
Uttarakhand ‘ਚ ਗੁਰਦੁਆਰੇ ‘ਤੇ ਨਿਹੰਗ ਸਿੰਘਾਂ ਨੇ ਕੀਤਾ ਕਬਜ਼ਾ

39 minutes ago
Punjab: ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ’ਚ ਸ਼ਮੂਲੀਅਤ ਲਈ ਸਿੱਖ ਸ਼ਰਧਾਲੂਆਂ ਜਥਾ ਪਾਕਿਸਤਾਨ ਲਈ ਰਵਾਨਾ

1 hour ago
IND A vs SL A Final: ਵੈਭਵ ਸੂਰਿਆਵੰਸ਼ੀ ਨੇ ਕਾਇਮ ਕੀਤਾ ਨਵਾਂ ਰਿਕਾਰਡ, 11 ਗੇਂਦਾਂ ‘ਚ ਲਾਈ ਫਿਫਟੀ

IND A vs SL A Final: ਵੈਭਵ ਸੂਰਿਆਵੰਸ਼ੀ ਨੇ ਕਾਇਮ ਕੀਤਾ ਨਵਾਂ ਰਿਕਾਰਡ, 11 ਗੇਂਦਾਂ ‘ਚ ਲਾਈ ਫਿਫਟੀ

2 hours ago
Tri Series Final: ਸ਼੍ਰੀਲੰਕਾ ਏ ਨੇ ਭਾਰਤ ਏ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

Punjab: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਦੌਰੇ ਦਾ ਅੱਜ ਦੂਜਾ ਦਿਨ

Women T20 WC: ਅੱਜ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

3 hours ago
Tri Series ਦਾ ਫਾਈਨਲ ਅੱਜ, ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਾਲੇ ਹੋਵੇਗਾ ਮੁਕਾਬਲਾ

Punjab: ਪੰਜਾਬ ਕਾਂਗਰਸ ਦੀ ਕਿਸ ਹੱਥ ਹੋਵੇਗੀ ਕਮਾਨ, ਅੱਜ ਹੋ ਸਕਦਾ ਹੈ ਫੈਸਲਾ !

4 hours ago
Punjab: ਸ਼੍ਰੋਮਣੀ ਕਮੇਟੀ ਦੀ ਜਨਰਲ ਇਕੱਤਰਤਾ 27 ਜੂਨ ਨੂੰ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

International: ਲੇਬਨਾਨ ‘ਤੇ ਹਮਲੇ ਤੋਂ ਨਾਰਾਜ਼ ਈਰਾਨ ਨੇ ਫੇਰ ਬੰਦ ਕੀਤਾ ਹੋਰਮੁਜ਼ ਜਲਡਮਰੂ

5 hours ago
Hindi News
English News
Sunday, June 21, 2026
No Result
View All Result
40 °c
Chandigarh
33 ° Mon
34 ° Tue
35 ° Wed
36 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

IND A vs SL A Final: ਵੈਭਵ ਸੂਰਿਆਵੰਸ਼ੀ ਆਊਟ, ਸ਼੍ਰੀਲੰਕਾ-ਏ ਨੂੰ ਮਿਲੀ ਵੱਡੀ ਵਿਕਟ

June 21, 2026
in ਖਬਰਾਂ, ਖੇਡਾਂ
IND A vs SL A Final: ਵੈਭਵ ਸੂਰਿਆਵੰਸ਼ੀ ਆਊਟ, ਸ਼੍ਰੀਲੰਕਾ-ਏ ਨੂੰ ਮਿਲੀ ਵੱਡੀ ਵਿਕਟ

IND A vs SL A Final: ਵੈਭਵ ਸੂਰਿਆਵੰਸ਼ੀ ਆਊਟ, ਸ਼੍ਰੀਲੰਕਾ-ਏ ਨੂੰ ਮਿਲੀ ਵੱਡੀ ਵਿਕਟ

– ਪ੍ਰਿਯਾਂਸ਼ ਆਰੀਆ ਵੀ ਹੋਏ ਆਊਟ

ਚੰਡੀਗੜ੍ਹ, 21 ਜੂਨ (ਵਿਸ਼ਵ ਵਾਰਤਾ): ਭਾਰਤ-ਏ ਅਤੇ ਸ਼੍ਰੀਲੰਕਾ-ਏ ਵਿਚਾਲੇ ਤਿਕੋਣੀ ਵਨਡੇ ਸੀਰੀਜ਼ ਦਾ ਫਾਈਨਲ ਦਾਂਬੁਲਾ ਦੇ ਰੰਗੀਰੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਿਸ ‘ਚ ਵੈਭਵ ਸੂਰਿਆਵੰਸ਼ੀ ਅਤੇ ਪ੍ਰਿਯਾਂਸ਼ ਆਰੀਆ ਨੇ ਸ਼੍ਰੀਲੰਕਾ ਏ ਖਿਲਾਫ ਲਾਈ ਚੌਕਿਆਂ-ਛੱਕਿਆਂ ਦੀ ਝੜੀ ਲਾ ਦਿੱਤੀ ਹੈ। ਇਹ ਹੀ ਨਹੀਂ ਵੈਭਵ ਸੂਰਿਆਵੰਸ਼ੀ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਉਸ ਨੇ ਸਿਰਫ 11 ਗੇਂਦਾਂ ‘ਚ ਫਿਫਟੀ ਲਾ ਦਿੱਤੀ ਹੈ। ਫਿਫਟੀ ਲਾਉਣ ਤੋਂ ਬਾਅਦ ਵੈਭਵ ਸੂਰਿਆਵੰਸ਼ੀ ਹੋ ਗਏ ਹਨ। ਪਰ ਉਨ੍ਹਾਂ ਨੇ ਆਊਟ ਹੋਣ ਤੋਂ ਪਹਿਲਾਂ 29 ਗੇਂਦਾਂ ‘ਚ 94 ਦੌੜਾਂ ਬਣਾਈਆਂ। ਉਹ ਸੈਂਕੜਾ ਲਾਉਣ ਤੋਂ ਖੁੰਝ ਗਏ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਿਯਾਂਸ਼ ਆਰੀਆ ਵੀ ਆਊਟ ਹੋ ਗਏ ਹਨ।

ਪਹਿਲਾਂ ਬੱਲੇਬਾਜ਼ੀ ਕਰਨ ਆਏ ਭਾਰਤ ਨੇ ਸਿਰਫ 10 ਓਵਰਾਂ ‘ਚ 2 ਵਿਕਟ ਦੇ ਨੁਕਸਾਨ ‘ਤੇ 140 ਦੌੜਾਂ ਬਣਾ ਲਈਆਂ ਹਨ। ਪ੍ਰਿਯਾਂਸ਼ ਆਰੀਆ ਅਤੇ ਰੁਤੂਰਾਜ ਗਾਇਕਵਾੜ ਕ੍ਰੀਜ਼ ‘ਤੇ ਹਨ। ਪ੍ਰਿਯਾਂਸ਼ ਆਰੀਆ 29 ਗੇਂਦਾਂ ‘ਚ 39 ਦੌੜਾਂ ਬਣਾ ਕੇ ਆਊਟ ਹੋਏ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiIND A vs SL A FinalLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
June 21, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 21 ਜੂਨ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Uttarakhand ‘ਚ ਗੁਰਦੁਆਰੇ ‘ਤੇ ਨਿਹੰਗ ਸਿੰਘਾਂ ਨੇ ਕੀਤਾ ਕਬਜ਼ਾ

Uttarakhand ‘ਚ ਗੁਰਦੁਆਰੇ ‘ਤੇ ਨਿਹੰਗ ਸਿੰਘਾਂ ਨੇ ਕੀਤਾ ਕਬਜ਼ਾ

by Ranjit Singh
June 21, 2026
0

Uttarakhand 'ਚ ਗੁਰਦੁਆਰੇ 'ਤੇ ਨਿਹੰਗ ਸਿੰਘਾਂ ਨੇ ਕੀਤਾ ਕਬਜ਼ਾ ਚਮੋਲੀ, 21 ਜੂਨ (ਵਿਸ਼ਵ ਵਾਰਤਾ): 16 ਜੂਨ ਨੂੰ ਉਤਰਾਖੰਡ ਦੇ ਚਮੋਲੀ...

Punjab: ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ’ਚ ਸ਼ਮੂਲੀਅਤ ਲਈ ਸਿੱਖ ਸ਼ਰਧਾਲੂਆਂ ਜਥਾ ਪਾਕਿਸਤਾਨ ਲਈ ਰਵਾਨਾ

Punjab: ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ’ਚ ਸ਼ਮੂਲੀਅਤ ਲਈ ਸਿੱਖ ਸ਼ਰਧਾਲੂਆਂ ਜਥਾ ਪਾਕਿਸਤਾਨ ਲਈ ਰਵਾਨਾ

by Ranjit Singh
June 21, 2026
0

Punjab: ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ’ਚ ਸ਼ਮੂਲੀਅਤ ਲਈ ਸਿੱਖ ਸ਼ਰਧਾਲੂਆਂ ਜਥਾ ਪਾਕਿਸਤਾਨ ਲਈ ਰਵਾਨਾ ਅੰਮ੍ਰਿਤਸਰ, 21 ਜੂਨ (ਵਿਸ਼ਵ...

IND A vs SL A Final: ਵੈਭਵ ਸੂਰਿਆਵੰਸ਼ੀ ਨੇ ਕਾਇਮ ਕੀਤਾ ਨਵਾਂ ਰਿਕਾਰਡ, 11 ਗੇਂਦਾਂ ‘ਚ ਲਾਈ ਫਿਫਟੀ

IND A vs SL A Final: ਵੈਭਵ ਸੂਰਿਆਵੰਸ਼ੀ ਨੇ ਕਾਇਮ ਕੀਤਾ ਨਵਾਂ ਰਿਕਾਰਡ, 11 ਗੇਂਦਾਂ ‘ਚ ਲਾਈ ਫਿਫਟੀ

by Ranjit Singh
June 21, 2026
0

IND A vs SL A Final: ਵੈਭਵ ਸੂਰਿਆਵੰਸ਼ੀ ਨੇ ਕਾਇਮ ਕੀਤਾ ਨਵਾਂ ਰਿਕਾਰਡ, 11 ਗੇਂਦਾਂ 'ਚ ਲਾਈ ਫਿਫਟੀ - ਵੈਭਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
June 21, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 21 ਜੂਨ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

International: ਅਮਰੀਕਾ ਨੇ ਈਰਾਨ ‘ਤੇ ਮੁੜ ਕੀਤਾ ਹਮਲਾ

International: ਅਮਰੀਕਾ ਨੇ ਈਰਾਨ ‘ਤੇ ਮੁੜ ਕੀਤਾ ਹਮਲਾ

by Ranjit Singh
4 weeks ago
0

International: ਅਮਰੀਕਾ ਨੇ ਈਰਾਨ 'ਤੇ ਮੁੜ ਕੀਤਾ ਹਮਲਾ - ਜੰਗਬੰਦੀ ਦੌਰਾਨ ਅਮਰੀਕਾ ਨੇ ਕੀਤਾ ਹਮਲਾ - ਹੋਰਮੁਜ਼ ਨੇੜੇ ਮਿਜ਼ਾਈਲ ਥਾਵਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 