IAS ਰਾਖੀ ਗੁਪਤਾ ਭੰਡਾਰੀ ਬਣੇ ਸੈਕਟਰੀ ਟੂ ਗਵਰਨਰ ਪੰਜਾਬ
ਚੰਡੀਗੜ੍ਹ, 14 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਦਿੱਲੀ ਵਿੱਚ ਪ੍ਰਿੰਸੀਪਲ ਰੈਜ਼ੀਡੈਂਟ ਕਮਿਸ਼ਨਰ ਵਜੋਂ ਤਾਇਨਾਤ ਸੀਨੀਅਰ IAS ਅਫਸਰ ਰਾਖੀ ਗੁਪਤਾ ਭੰਡਾਰੀ ਨੂੰ ਪੰਜਾਬ ਰਾਜ ਭਵਨ ਵਿੱਚ ਸੈਕਟਰੀ ਟੂ ਗਵਰਨਰ ਲਾਇਆ ਹੈ। ਉਹ ਸੀਨੀਅਰ ਆਈਏਐਸ ਅਧਿਕਾਰੀ ਜੇ ਐਮ ਬਾਲਾਮੁਰੁਗਨ ਦੀ ਥਾਂ ਲੈਣਗੇ।























