• Latest
  • Trending
ਹਰਿਆਣਾ ਵਿੱਚ ਪ੍ਰਸ਼ਾਸਨਿਕ ਫੇਰਬਦਲ! ਦੋ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ

2 months ago
Punjab: ਮਹਿਲਾ ਖੁਦਕੁਸ਼ੀ ਮਾਮਲਾ: ਕਸੂਰਵਾਰਾਂ ਦੀ ਗ੍ਰਿਫਤਾਰੀ ਲਈ ਪਹਿਲਾ ਘੇਰਿਆ ਥਾਣਾ, ਫੇਰ ਸੜਕ ‘ਤੇ ਲਾਇਆ ਜਾਮ

19 minutes ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

51 minutes ago
Punjab: ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਨਾਮ ਦੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸਿਫਾਰਸ਼

57 minutes ago
Cricket: ਸਰਫਰਾਜ਼ ਖਾਨ ਦੀ ਦੋ ਸਾਲ ਬਾਅਦ ਭਾਰਤੀ ਟੀਮ ਵਿੱਚ ਵਾਪਸੀ

1 hour ago
Punjab: ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ

Punjab ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ

2 hours ago
Hukamnama Sri Darbar Sahib Today – 10 August 2026 | Ang 620 I ਅੱਜ ਦਾ ਹੁਕਮਨਾਮਾ

4 hours ago
ਸ਼ੇਰ-ਏ-ਪੰਜਾਬ ਟੀ20 ਲੀਗ: ਨਮਨ ਧੀਰ ਨੂੰ ਅੰਮ੍ਰਿਤਸਰ ਸੂਰਮਾਜ਼ ਨੇ 10.80 ਲੱਖ ’ਚ ਖਰੀਦਿਆ

11 hours ago
ED ਡਾਇਰੈਕਟਰ ਰਾਹੁਲ ਨਵੀਨ ਦਾ ਵਧਿਆ ਕਾਰਜਕਾਲ

ED ਡਾਇਰੈਕਟਰ ਰਾਹੁਲ ਨਵੀਨ ਦਾ ਵਧਿਆ ਕਾਰਜਕਾਲ

11 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

RG ਕਰ ਰੇਪ – ਮਰਡਰ ਕੇਸ ‘ਚ ਸ਼ੁਭੇਂਦੂ ਸਰਕਾਰ ਦਾ ਵੱਡਾ ਫ਼ੈਸਲਾ

12 hours ago
ਮਲੇਸ਼ੀਆ ਤੋਂ ਪੇਨਾਂਗ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਦੀ ਅਗਵਾਈ ’ਚ ਵਫ਼ਦ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ

Hindi News
English News
Monday, August 10, 2026
No Result
View All Result
29 °c
Chandigarh
26 ° Tue
29 ° Wed
30 ° Thu
27 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹਰਿਆਣਾ ਵਿੱਚ ਪ੍ਰਸ਼ਾਸਨਿਕ ਫੇਰਬਦਲ! ਦੋ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ

June 18, 2026
in ਹਰਿਆਣਾ, ਖਬਰਾਂ
ਹਰਿਆਣਾ ਵਿੱਚ ਪ੍ਰਸ਼ਾਸਨਿਕ ਫੇਰਬਦਲ! ਦੋ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ ਵਿੱਚ ਪ੍ਰਸ਼ਾਸਨਿਕ ਫੇਰਬਦਲ! ਦੋ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ, 18 ਜੂਨ 2026 (ਵਿਸ਼ਵ ਵਾਰਤਾ): ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਪ੍ਰਸ਼ਾਸਨਿਕ ਬਦਲਾਅ ਕਰਦੇ ਹੋਏ ਦੋ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ /ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਵਿੱਚ ਇੱਕ IAS ਅਤੇ ਇੱਕ IFoS ਅਧਿਕਾਰੀ ਦਾ ਨਾਮ ਸ਼ਾਮਲ ਹੈ।

ਤਾਜ਼ਾ ਹੁਕਮਾਂ ਅਨੁਸਾਰ, ਸਤਿਆੇਂਦਰ ਦੁਹਾਨ, IAS (ਹਰਿਆਣਾ ਕੈਡਰ: 2018) ਇਸ ਵੇਲੇ ‘ਡਾਇਰੈਕਟਰ, ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ, ਹਰਿਆਣਾ’ ਅਤੇ ‘ਵਧੀਕ ਸਕੱਤਰ, ਹਰਿਆਣਾ ਸਰਕਾਰ, ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ’ ਦੇ ਅਹੁਦੇ ‘ਤੇ ਤਾਇਨਾਤ ਹਨ। ਉਹਨਾਂ ਨੂੰ ਹੁਣ ਆਪਣੇ ਮੌਜੂਦਾ ਫ਼ਰਜ਼ਾਂ ਦੇ ਨਾਲ-ਨਾਲ ‘ਮਿਸ਼ਨ ਡਾਇਰੈਕਟਰ, ਹਰਿਆਣਾ ਹੁਨਰ ਵਿਕਾਸ ਮਿਸ਼ਨ’ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

ਇਸ ਤੋਂ ਇਲਾਵਾ ਐੱਸ. ਨਾਰਾਇਣਨ, IFoS (1997 ਬੈਚ), ਜੋ ਇਸ ਵੇਲੇ ਡਾਇਰੈਕਟਰ ਜਨਰਲ, ਉੱਚ ਸਿੱਖਿਆ, ਹਰਿਆਣਾ’, ‘ਸਕੱਤਰ, ਹਰਿਆਣਾ ਸਰਕਾਰ, ਉੱਚ ਸਿੱਖਿਆ ਵਿਭਾਗ’ ਅਤੇ ‘ਮੈਂਬਰ ਸਕੱਤਰ, ਰਾਜ ਆਫ਼ਤ ਪ੍ਰਬੰਧਨ ਅਥਾਰਟੀ, ਹਰਿਆਣਾ’ ਵਜੋਂ ਸੇਵਾਵਾਂ ਨਿਭਾ ਰਹੇ ਹਨ। ਹਰਿਆਣਾ ਦੇ ਰਾਜਪਾਲ ਦੇ ਹੁਕਮਾਂ ਅਨੁਸਾਰ, ਉਹਨਾਂ ਨੂੰ ਤੁਰੰਤ ਪ੍ਰਭਾਵ ਤੋਂ ‘ਮੈਂਬਰ ਸਕੱਤਰ, ਰਾਜ ਆਫ਼ਤ ਪ੍ਰਬੰਧਨ ਅਥਾਰਟੀ, ਹਰਿਆਣਾ’ ਦੇ ਵਾਧੂ ਚਾਰਜ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹ ਆਪਣੇ ਬਾਕੀ ਅਹੁਦਿਆਂ ‘ਤੇ ਬਣੇ ਰਹਿਣਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਮਹਿਲਾ ਖੁਦਕੁਸ਼ੀ ਮਾਮਲਾ: ਕਸੂਰਵਾਰਾਂ ਦੀ ਗ੍ਰਿਫਤਾਰੀ ਲਈ ਪਹਿਲਾ ਘੇਰਿਆ ਥਾਣਾ, ਫੇਰ ਸੜਕ ‘ਤੇ ਲਾਇਆ ਜਾਮ

Punjab: ਮਹਿਲਾ ਖੁਦਕੁਸ਼ੀ ਮਾਮਲਾ: ਕਸੂਰਵਾਰਾਂ ਦੀ ਗ੍ਰਿਫਤਾਰੀ ਲਈ ਪਹਿਲਾ ਘੇਰਿਆ ਥਾਣਾ, ਫੇਰ ਸੜਕ ‘ਤੇ ਲਾਇਆ ਜਾਮ

by Ranjit Singh
August 10, 2026
0

Punjab: ਮਹਿਲਾ ਖੁਦਕੁਸ਼ੀ ਮਾਮਲਾ: ਕਸੂਰਵਾਰਾਂ ਦੀ ਗ੍ਰਿਫਤਾਰੀ ਲਈ ਪਹਿਲਾ ਘੇਰਿਆ ਥਾਣਾ, ਫੇਰ ਸੜਕ 'ਤੇ ਲਾਇਆ ਜਾਮ - ਅੱਠਵੇਂ ਦਿਨ ਵੀ...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
August 10, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 10...

Punjab: ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਨਾਮ ਦੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸਿਫਾਰਸ਼

Punjab: ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਨਾਮ ਦੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸਿਫਾਰਸ਼

by Ranjit Singh
August 10, 2026
0

Punjab: ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਨਾਮ ਦੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸਿਫਾਰਸ਼ ਚੰਡੀਗੜ੍ਹ, 10 ਅਗਸਤ (ਵਿਸ਼ਵ...

Cricket: ਸਰਫਰਾਜ਼ ਖਾਨ ਦੀ ਦੋ ਸਾਲ ਬਾਅਦ ਭਾਰਤੀ ਟੀਮ ਵਿੱਚ ਵਾਪਸੀ

Cricket: ਸਰਫਰਾਜ਼ ਖਾਨ ਦੀ ਦੋ ਸਾਲ ਬਾਅਦ ਭਾਰਤੀ ਟੀਮ ਵਿੱਚ ਵਾਪਸੀ

by Ranjit Singh
August 10, 2026
0

Cricket: ਸਰਫਰਾਜ਼ ਖਾਨ ਦੀ ਦੋ ਸਾਲ ਬਾਅਦ ਭਾਰਤੀ ਟੀਮ ਵਿੱਚ ਵਾਪਸੀ - ਜ਼ਖਮੀ ਹੋਏ ਸਾਈ ਸੁਦਰਸ਼ਨ ਦੀ ਜਗ੍ਹਾ 'ਤੇ ਮਿਲਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਮਹਿਲਾ ਖੁਦਕੁਸ਼ੀ ਮਾਮਲਾ: ਕਸੂਰਵਾਰਾਂ ਦੀ ਗ੍ਰਿਫਤਾਰੀ ਲਈ ਪਹਿਲਾ ਘੇਰਿਆ ਥਾਣਾ, ਫੇਰ ਸੜਕ ‘ਤੇ ਲਾਇਆ ਜਾਮ

Punjab: ਮਹਿਲਾ ਖੁਦਕੁਸ਼ੀ ਮਾਮਲਾ: ਕਸੂਰਵਾਰਾਂ ਦੀ ਗ੍ਰਿਫਤਾਰੀ ਲਈ ਪਹਿਲਾ ਘੇਰਿਆ ਥਾਣਾ, ਫੇਰ ਸੜਕ ‘ਤੇ ਲਾਇਆ ਜਾਮ

by Ranjit Singh
August 10, 2026
0

Punjab: ਮਹਿਲਾ ਖੁਦਕੁਸ਼ੀ ਮਾਮਲਾ: ਕਸੂਰਵਾਰਾਂ ਦੀ ਗ੍ਰਿਫਤਾਰੀ ਲਈ ਪਹਿਲਾ ਘੇਰਿਆ ਥਾਣਾ, ਫੇਰ ਸੜਕ 'ਤੇ ਲਾਇਆ ਜਾਮ - ਅੱਠਵੇਂ ਦਿਨ ਵੀ...

Most Popular

ਕਾਂਗੋ ਵਿੱਚ ਪੁਸ਼ਟੀ ਕੀਤੇ ਗਏ ਈਬੋਲਾ ਦੇ ਕੇਸ 3200 ਤੋਂ ਪਾਰ ; ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ

by Navjot
2 weeks ago
0

ਕਾਂਗੋ ਵਿੱਚ ਪੁਸ਼ਟੀ ਕੀਤੇ ਗਏ ਈਬੋਲਾ ਦੇ ਕੇਸ 3200 ਤੋਂ ਪਾਰ ; ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਕਿਨਸ਼ਾਸਾ, 28 ਜੁਲਾਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 