Haryana : ਡਾ: ਵਿਜੇ ਕੁਮਾਰ ਨੂੰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ VC ਕੀਤਾ ਗਿਆ ਨਿਯੁਕਤ
ਹੁਕਮ ਜਾਰੀ

ਹਰਿਆਣਾ, 26 ਮਈ (ਵਿਸ਼ਵ ਵਾਰਤਾ): ਹਰਿਆਣਾ (Haryana) ਸਰਕਾਰ ਨੇ ਡਾ. ਵਿਜੇ ਕੁਮਾਰ ਨੂੰ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਦਾ ਵਾਈਸ ਚਾਂਸਲਰ (ਵੀਸੀ) ਨਿਯੁਕਤ ਕੀਤਾ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਡਾ. ਵਿਜੇ ਕੁਮਾਰ ਦੀ ਨਿਯੁਕਤੀ ਲਈ ਆਦੇਸ਼ ਜਾਰੀ ਕੀਤੇ ਹਨ। ਡਾ. ਵਿਜੇ ਕੁਮਾਰ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























