Haryana : ਅਜੈ ਸਿੰਘਲ ਹਰਿਆਣਾ ਦੇ ਨਵੇਂ ਡੀਜੀਪੀ ਨਿਯੁਕਤ
ਹਰਿਆਣਾ, 31 ਦਸੰਬਰ 2025 (ਵਿਸ਼ਵ ਵਾਰਤਾ): ਹਰਿਆਣਾ ਨੂੰ ਅੱਜ ਨਵਾਂ ਡੀਜੀਪੀ ਮਿਲਿਆ ਹੈ। 1992 ਬੈਚ ਦੇ ਆਈਪੀਐਸ ਅਜੇ ਸਿੰਘਲ ਨੂੰ ਹਰਿਆਣਾ ਡੀਜੀਪੀ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਰਜਕਾਰੀ ਡੀਜੀਪੀ ਓਪੀ ਸਿੰਘ ਬੁੱਧਵਾਰ (31 ਦਸੰਬਰ) ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਤੋਂ ਬਾਅਦ ਅਜੈ ਸਿੰਘਲ ਇਹ ਜ਼ਿੰਮੇਵਾਰੀ ਸੰਭਾਲਣਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















