ਉੱਘੇ ਸਮਾਜ ਸੇਵੀ ਤੇ ਟਰਾਂਸਪੋਰਟਰ ਸਰਦਾਰ ਹਰਦਿਆਲ ਸਿੰਘ ਮੋਫ਼ਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 29 ਮਾਰਚ ਨੂੰ
ਚੰਡੀਗੜ੍ਹ, 26 ਮਾਰਚ (ਵਿਸ਼ਵ ਵਾਰਤਾ) ਮਾਲਵਾ ਖੇਤਰ ਦੇ ਉਘੇ ਅਤੇ ਪੁਰਾਣੇ ਬੱਸ ਟਰਾਂਸਪੋਰਟਰ ਹਰਦਿਆਲ ਸਿੰਘ ਮੋਫ਼ਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੀ 20 ਮਾਰਚ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ’ਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 29 ਮਾਰਚ, 2026 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ , ਸੈਕਟਰ 11, ਚੰਡੀਗੜ੍ਹ ਵਿਖੇ ਦੁਪਹਿਰ 1 ਵਜੇ ਹੋਵੇਗੀ।

ਮਾਲਵੇ ਦੇ ਉਘੇ ਬੱਸ ਟਰਾਂਸਪੋਰਟਰ ਹਰਦਿਆਲ ਸਿੰਘ ਮੋਫ਼ਰ ਦਾ ਦੇਹਾਂਤ ; ਅੰਤਿਮ ਸੰਸਕਾਰ ਅੱਜ























