• Latest
  • Trending
Bank Holiday: ਫਰਵਰੀ ਮਹੀਨੇ ਤੁਹਾਡੇ ਸ਼ਹਿਰ ‘ਚ ਬੈਂਕ ਕਿਹੜੇ ਦਿਨ ਰਹਿਣਗੇ ਬੰਦ

Bank Holiday: ਫਰਵਰੀ ਮਹੀਨੇ ਤੁਹਾਡੇ ਸ਼ਹਿਰ ‘ਚ ਬੈਂਕ ਕਿਹੜੇ ਦਿਨ ਰਹਿਣਗੇ ਬੰਦ

2 years ago
ਪੰਜਾਬ ‘ਚ ਪਾਵਰ ਕੱਟਾਂ ਵਿਚਾਲੇ PSPCL ਦੇ CMD ਦਾ ਤਬਾਦਲਾ

ਪੰਜਾਬ ‘ਚ ਪਾਵਰ ਕੱਟਾਂ ਵਿਚਾਲੇ PSPCL ਦੇ CMD ਦਾ ਤਬਾਦਲਾ

12 minutes ago
ਮੁਰਾਦਾਬਾਦ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ: 2 ਕਿਲੋਮੀਟਰ ਦੂਰੋਂ ਦਿਖਾਈ ਦਿੱਤਾ ਧੂੰਏਂ ਦਾ ਗੁਬਾਰ

ਮੁਰਾਦਾਬਾਦ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ: 2 ਕਿਲੋਮੀਟਰ ਦੂਰੋਂ ਦਿਖਾਈ ਦਿੱਤਾ ਧੂੰਏਂ ਦਾ ਗੁਬਾਰ

37 minutes ago
ਜਲੰਧਰ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ : ਤੇਜ਼ੀ ਨਾਲ ਫੈਲੀਆਂ ਲਪਟਾਂ

ਜਲੰਧਰ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ : ਤੇਜ਼ੀ ਨਾਲ ਫੈਲੀਆਂ ਲਪਟਾਂ

46 minutes ago
ਜਲੰਧਰ ਵਿੱਚ ਕੱਲ੍ਹ ਨੂੰ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ ; ਹੋਟਲਾਂ ਅਤੇ ਢਾਬਿਆਂ ਵਿੱਚ ਮਾਸਾਹਾਰੀ ਭੋਜਨ ਪਰੋਸਣ ‘ਤੇ ਪਾਬੰਦੀ ,ਜਾਣੋ ਵਜ੍ਹਾ

ਜਲੰਧਰ ਵਿੱਚ ਕੱਲ੍ਹ ਨੂੰ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ ; ਹੋਟਲਾਂ ਅਤੇ ਢਾਬਿਆਂ ਵਿੱਚ ਮਾਸਾਹਾਰੀ ਭੋਜਨ ਪਰੋਸਣ ‘ਤੇ ਪਾਬੰਦੀ ,ਜਾਣੋ ਵਜ੍ਹਾ

55 minutes ago
ਨਯਨਤਾਰਾ ਸਟਾਰਰ Mookuthi Amman 2 ਦਾ ਦਿਲਚਸਪ ਟੀਜ਼ਰ ਜਾਰੀ ; ਫਿਲਮ 6 ਨਵੰਬਰ ਨੂੰ ਹੋਵੇਗੀ ਰਿਲੀਜ਼ 

ਨਯਨਤਾਰਾ ਸਟਾਰਰ Mookuthi Amman 2 ਦਾ ਦਿਲਚਸਪ ਟੀਜ਼ਰ ਜਾਰੀ ; ਫਿਲਮ 6 ਨਵੰਬਰ ਨੂੰ ਹੋਵੇਗੀ ਰਿਲੀਜ਼ 

1 hour ago
ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ 27 ਅਕਤੂਬਰ ਨੂੰ ਜਲੰਧਰ ‘ਚ ਹੋਵੇਗੀ ਸ਼ੁਰੂਆਤ : ਭਾਰਤ ਅਤੇ ਪਾਕਿਸਤਾਨ ਸਮੇਤ 6 ਟੀਮਾਂ ਲੈਣਗੀਆਂ ਹਿੱਸਾ

ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ 27 ਅਕਤੂਬਰ ਨੂੰ ਜਲੰਧਰ ‘ਚ ਹੋਵੇਗੀ ਸ਼ੁਰੂਆਤ : ਭਾਰਤ ਅਤੇ ਪਾਕਿਸਤਾਨ ਸਮੇਤ 6 ਟੀਮਾਂ ਲੈਣਗੀਆਂ ਹਿੱਸਾ

1 hour ago
ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

ਹਾਰਰ ਸਾਇੰਸ-ਫਿਕਸ਼ਨ ਫੈਨਟਸੀ ਥ੍ਰਿਲਰ ਫਿਲਮ ‘Nova’ 25 ਸਤੰਬਰ ਨੂੰ ਹੋਵੇਗੀ ਰਿਲੀਜ਼ 

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

ਪਾਕਿਸਤਾਨ ਵਿੱਚ ਕੋਲੇ ਦੀ ਖਾਨ ਵਿੱਚ ਧਮਾਕਾ : 4 ਦੀ ਮੌਤ, 5 ਜ਼ਖ਼ਮੀ

3 hours ago
US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

US Open : ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲੀ ਵਾਰ ਜਿੱਤਿਆ ਯੂਐਸ ਓਪਨ ਦਾ ਖਿਤਾਬ ; ਫਾਈਨਲ ਵਿੱਚ ਬੇਨ ਸ਼ੈਲਟਨ ਨੂੰ ਹਰਾਇਆ

3 hours ago
ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ ਹਰਾ ਕੇ ਜਿੱਤਿਆ ਪਹਿਲਾ ‘ਸ਼ੇਰ-ਏ-ਪੰਜਾਬ ਟੀ-20’ ਖਿਤਾਬ

ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ ਹਰਾ ਕੇ ਜਿੱਤਿਆ ਪਹਿਲਾ ‘ਸ਼ੇਰ-ਏ-ਪੰਜਾਬ ਟੀ-20’ ਖਿਤਾਬ

3 hours ago
ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

ਬੱਚਿਆਂ ਨਾਲ ਭਰੀ ਸਕੂਲ ਬੱਸ PRTC ਬੱਸ ਨਾਲ ਟਕਰਾਈ ; ਡਰਾਈਵਰ ਸਮੇਤ 10 ਤੋਂ ਵੱਧ ਜ਼ਖ਼ਮੀ

3 hours ago
Hindi News
English News
Monday, September 14, 2026
No Result
View All Result
32 °c
Chandigarh
28 ° Tue
28 ° Wed
28 ° Thu
26 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Bank Holiday: ਫਰਵਰੀ ਮਹੀਨੇ ਤੁਹਾਡੇ ਸ਼ਹਿਰ ‘ਚ ਬੈਂਕ ਕਿਹੜੇ ਦਿਨ ਰਹਿਣਗੇ ਬੰਦ

January 25, 2025
in ਖਬਰਾਂ
Bank Holiday: ਫਰਵਰੀ ਮਹੀਨੇ ਤੁਹਾਡੇ ਸ਼ਹਿਰ ‘ਚ ਬੈਂਕ ਕਿਹੜੇ ਦਿਨ ਰਹਿਣਗੇ ਬੰਦ

February 2025 Bank Holiday: ਫਰਵਰੀ ਮਹੀਨੇ ਤੁਹਾਡੇ ਸ਼ਹਿਰ ‘ਚ ਬੈਂਕ ਕਿਹੜੇ ਦਿਨ ਰਹਿਣਗੇ ਬੰਦ

  • ਇੱਥੇ ਦੇਖੋ ਛੁੱਟੀਆਂ ਦੀ ਪੂਰੀ ਸੂਚੀ

ਨਵੀ ਦਿੱਲੀ, 25 ਜਨਵਰੀ: ਫਰਵਰੀ ਦੇ ਮਹੀਨੇ ਵਿੱਚ ਬੈਂਕਿੰਗ ਨਾਲ ਸਬੰਧਤ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ‘ਤੇ ਇਕ ਨਜ਼ਰ ਮਾਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਮਹੀਨੇ ਤਿਉਹਾਰਾਂ ਅਤੇ ਖਾਸ ਮੌਕਿਆਂ ਕਾਰਨ ਕਈ ਰਾਜਾਂ ਅਤੇ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣ ਵਾਲੇ ਹਨ। ਹਾਲਾਂਕਿ ਬੈਂਕ ਬੰਦ ਹੋਣ ‘ਤੇ ਵੀ ਗਾਹਕ ਬੈਂਕਿੰਗ ਨਾਲ ਸਬੰਧਤ ਕੰਮ ਪੂਰਾ ਕਰ ਸਕਦੇ ਹਨ। ਗਾਹਕ ਆਨਲਾਈਨ ਬੈਂਕਿੰਗ ਰਾਹੀਂ ਆਪਣਾ ਕੰਮ ਪੂਰਾ ਕਰ ਸਕਦੇ ਹਨ।
ਜੇਕਰ ਤੁਸੀਂ ਵੀ ਫਰਵਰੀ ਦੇ ਮਹੀਨੇ ਬੈਂਕ ਨਾਲ ਸਬੰਧਤ ਕੋਈ ਕੰਮ ਨਿਪਟਾਉਣਾ ਹੈ, ਤਾਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਬਾਰੇ ਜਾਣ ਲੈਣਾ ਬਹੁਤ ਜਰੂਰੀ ਹੈ। RBI ਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਤਾਂ ਆਓ ਜਾਣਦੇ ਹਾਂ ਫਰਵਰੀ ਮਹੀਨੇ ‘ਚ ਬੈਂਕ ਕਿੰਨੇ ਦਿਨ ਬੰਦ ਰਹਿ ਸਕਦੇ ਹਨ।

2 ਫਰਵਰੀ: ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
3 ਫਰਵਰੀ: ਸਰਸਵਤੀ ਪੂਜਾ ਕਾਰਨ ਅਗਰਤਲਾ ਵਿੱਚ ਬੈਂਕ ਬੰਦ ਰਹਿਣਗੇ।
8 ਫਰਵਰੀ : ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਪੂਰੇ ਦੇਸ਼ ‘ਚ ਬੈਂਕਾਂ ‘ਚ ਛੁੱਟੀ ਰਹੇਗੀ।
9 ਫਰਵਰੀ: ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
11 ਫਰਵਰੀ: ਥਾਈ ਪੋਸਮ ਕਾਰਨ ਚੇਨਈ ਵਿੱਚ ਬੈਂਕ ਬੰਦ ਰਹਿਣਗੇ।
12 ਫਰਵਰੀ: ਗੁਰੂ ਰਵਿਦਾਸ ਜੈਅੰਤੀ ਕਾਰਨ ਕਈ ਥਾਵਾਂ ‘ਤੇ ਬੈਂਕ ਬੰਦ ਰਹਿਣਗੇ।
15 ਫਰਵਰੀ: ਲੁਈ-ਨਗਈ-ਨੀ ਕਾਰਨ ਇੰਫਾਲ ਵਿੱਚ ਬੈਂਕ ਬੰਦ ਰਹਿਣਗੇ।
16 ਫਰਵਰੀ: ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
19 ਫਰਵਰੀ: ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ ਕਾਰਨ ਬੇਲਾਪੁਰ, ਮੁੰਬਈ, ਨਾਗਪੁਰ ਵਿੱਚ ਇਸ ਦਿਨ ਬੈਂਕ ਬੰਦ ਰਹਿਣਗੇ।
20 ਫਰਵਰੀ: ਰਾਜ ਦਿਵਸ ਦੇ ਕਾਰਨ ਆਈਜ਼ੌਲ, ਈਟਾਨਗਰ ਵਿੱਚ ਬੈਂਕ ਬੰਦ ਰਹਿਣਗੇ।
22 ਫਰਵਰੀ: ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
23 ਫਰਵਰੀ: ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
26 ਫਰਵਰੀ: ਮਹਾਸ਼ਿਵਰਾਤਰੀ ਕਾਰਨ ਲਗਭਗ ਪੂਰੇ ਦੇਸ਼ ਦੇ ਬੈਂਕ ਬੰਦ ਰਹਿਣਗੇ।
28 ਫਰਵਰੀ: ਗੰਗਟੋਕ ਵਿੱਚ ਲੋਸਰ ਕਾਰਨ ਬੈਂਕ ਬੰਦ ਰਹਿਣਗੇ।

ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/

Tags: Bank holidayBreaking news in PunjabiFebruary 2025 Bank HolidayLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੰਜਾਬ ‘ਚ ਪਾਵਰ ਕੱਟਾਂ ਵਿਚਾਲੇ PSPCL ਦੇ CMD ਦਾ ਤਬਾਦਲਾ

ਪੰਜਾਬ ‘ਚ ਪਾਵਰ ਕੱਟਾਂ ਵਿਚਾਲੇ PSPCL ਦੇ CMD ਦਾ ਤਬਾਦਲਾ

by Jaspreet Kaur
September 14, 2026
0

ਪੰਜਾਬ 'ਚ ਪਾਵਰ ਕੱਟਾਂ ਵਿਚਾਲੇ PSPCL ਦੇ CMD ਦਾ ਤਬਾਦਲਾ - ਪੜ੍ਹੋ ਕਿਸਨੂੰ ਸੌਂਪੀ ਜ਼ਿੰਮੇਵਾਰੀ? ਚੰਡੀਗੜ੍ਹ, 14 ਸਤੰਬਰ 2026 (ਵਿਸ਼ਵ...

ਮੁਰਾਦਾਬਾਦ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ: 2 ਕਿਲੋਮੀਟਰ ਦੂਰੋਂ ਦਿਖਾਈ ਦਿੱਤਾ ਧੂੰਏਂ ਦਾ ਗੁਬਾਰ

ਮੁਰਾਦਾਬਾਦ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ: 2 ਕਿਲੋਮੀਟਰ ਦੂਰੋਂ ਦਿਖਾਈ ਦਿੱਤਾ ਧੂੰਏਂ ਦਾ ਗੁਬਾਰ

by Navjot
September 14, 2026
0

ਮੁਰਾਦਾਬਾਦ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ: 2 ਕਿਲੋਮੀਟਰ ਦੂਰੋਂ ਦਿਖਾਈ ਦਿੱਤਾ ਧੂੰਏਂ ਦਾ ਗੁਬਾਰ ਆਸ-ਪਾਸ ਦਾ ਇਲਾਕਾ ਕਰਵਾਇਆ ਗਿਆ...

ਜਲੰਧਰ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ : ਤੇਜ਼ੀ ਨਾਲ ਫੈਲੀਆਂ ਲਪਟਾਂ

ਜਲੰਧਰ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ : ਤੇਜ਼ੀ ਨਾਲ ਫੈਲੀਆਂ ਲਪਟਾਂ

by Navjot
September 14, 2026
0

ਜਲੰਧਰ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ : ਤੇਜ਼ੀ ਨਾਲ ਫੈਲੀਆਂ ਲਪਟਾਂ   ਚੰਡੀਗੜ੍ਹ, 14 ਸਤੰਬਰ (ਵਿਸ਼ਵ ਵਾਰਤਾ) ਸੋਮਵਾਰ...

ਜਲੰਧਰ ਵਿੱਚ ਕੱਲ੍ਹ ਨੂੰ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ ; ਹੋਟਲਾਂ ਅਤੇ ਢਾਬਿਆਂ ਵਿੱਚ ਮਾਸਾਹਾਰੀ ਭੋਜਨ ਪਰੋਸਣ ‘ਤੇ ਪਾਬੰਦੀ ,ਜਾਣੋ ਵਜ੍ਹਾ

ਜਲੰਧਰ ਵਿੱਚ ਕੱਲ੍ਹ ਨੂੰ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ ; ਹੋਟਲਾਂ ਅਤੇ ਢਾਬਿਆਂ ਵਿੱਚ ਮਾਸਾਹਾਰੀ ਭੋਜਨ ਪਰੋਸਣ ‘ਤੇ ਪਾਬੰਦੀ ,ਜਾਣੋ ਵਜ੍ਹਾ

by Navjot
September 14, 2026
0

ਜਲੰਧਰ ਵਿੱਚ ਕੱਲ੍ਹ ਨੂੰ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ ; ਹੋਟਲਾਂ ਅਤੇ ਢਾਬਿਆਂ ਵਿੱਚ ਮਾਸਾਹਾਰੀ ਭੋਜਨ ਪਰੋਸਣ 'ਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੰਜਾਬ ‘ਚ ਪਾਵਰ ਕੱਟਾਂ ਵਿਚਾਲੇ PSPCL ਦੇ CMD ਦਾ ਤਬਾਦਲਾ

ਪੰਜਾਬ ‘ਚ ਪਾਵਰ ਕੱਟਾਂ ਵਿਚਾਲੇ PSPCL ਦੇ CMD ਦਾ ਤਬਾਦਲਾ

by Jaspreet Kaur
September 14, 2026
0

ਪੰਜਾਬ 'ਚ ਪਾਵਰ ਕੱਟਾਂ ਵਿਚਾਲੇ PSPCL ਦੇ CMD ਦਾ ਤਬਾਦਲਾ - ਪੜ੍ਹੋ ਕਿਸਨੂੰ ਸੌਂਪੀ ਜ਼ਿੰਮੇਵਾਰੀ? ਚੰਡੀਗੜ੍ਹ, 14 ਸਤੰਬਰ 2026 (ਵਿਸ਼ਵ...

Most Popular

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

by Ranjit Singh
2 weeks ago
0

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ? ਚੰਡੀਗੜ੍ਹ, 29 ਅਗਸਤ (ਵਿਸ਼ਵ ਵਾਰਤਾ): ਆਸਟਰੀਆ ਦੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 