Entertainment News : ਅਦਾਕਾਰਾ ਸਮੰਥਾ ਰੂਥਪ੍ਰਭੂ ਨੇ ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਕਰਵਾਇਆ ਵਿਆਹ ; ਦੇਖੋ ਵਿਆਹ ਦੀਆਂ ਸੁੰਦਰ ਤਸਵੀਰਾਂ

ਚੰਡੀਗੜ੍ਹ, 1ਦਸੰਬਰ(ਵਿਸ਼ਵ ਵਾਰਤਾ)Entertainment News : ਸਾਊਥ ਅਦਾਕਾਰਾ ਸਮੰਥਾ ਰੂਥ ਪ੍ਰਭੂ (Samantha Ruth Prabhu)ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਅਦਾਕਾਰਾ ਸਮੰਥਾ ਰੂਥਪ੍ਰਭੂ ਨੇ ਸੋਮਵਾਰ ਨੂੰ ਦ ਫੈਮਿਲੀ ਮੈਨ ਦੇ ਨਿਰਮਾਤਾ-ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਵਿਆਹ ਕੀਤਾ। ਇਸ ਜੋੜੇ ਨੇ ਕੋਇੰਬਟੂਰ ਦੇ ਈਸ਼ਾ ਯੋਗਾ ਸੈਂਟਰ ਦੇ ਲਿੰਗ ਭੈਰਵੀ ਮੰਦਰ ਵਿੱਚ ਪ੍ਰਾਚੀਨ ਯੋਗ ਪਰੰਪਰਾ ਅਨੁਸਾਰ ਵਿਆਹ ਕੀਤਾ।
View this post on Instagram
ਸਮੰਥਾ ਰੂਥਪ੍ਰਭੂ ਨੇ ਵਿਆਹ ਦੀਆਂ ਫੋਟੋਆਂ ਪੋਸਟ ਕਰਕੇ ਅਧਿਕਾਰਤ ਐਲਾਨ ਕੀਤਾ। ਉਸਨੇ ਫੋਟੋਆਂ ਦਾ ਕੈਪਸ਼ਨ ਦਿੱਤਾ, “01.12.2025।”



ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















