• Latest
  • Trending
Doraemon ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਦਿਹਾਂਤ

Doraemon ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਦਿਹਾਂਤ

1 hour ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

1 minute ago
Tatiri song controversy : ਰੈਪਰ ਬਾਦਸ਼ਾਹ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ

Tatiri song controversy : ਰੈਪਰ ਬਾਦਸ਼ਾਹ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ

8 minutes ago
Punjab:  20 ਆਈਏਐਸ ਅਧਿਕਾਰੀਆਂ ਨੂੰ ਸੌਂਪੇ ਵਾਧੂ ਚਾਰਜ; ਦੇਖੋ ਸੂਚੀ

Punjab: 20 ਆਈਏਐਸ ਅਧਿਕਾਰੀਆਂ ਨੂੰ ਸੌਂਪੇ ਵਾਧੂ ਚਾਰਜ; ਦੇਖੋ ਸੂਚੀ

32 minutes ago
Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

2 hours ago
Chandigarh ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਮੁਲਜ਼ਮਾਂ ਦਾ ਐਨਕਾਊਟਰ

Chandigarh ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਮੁਲਜ਼ਮਾਂ ਦਾ ਐਨਕਾਊਟਰ

3 hours ago
Elections ਤੋਂ ਪਹਿਲਾਂ TMC ਆਗੂ ਦਾ ਬੇਰਹਿਮੀ ਨਾਲ ਕਤਲ

Elections ਤੋਂ ਪਹਿਲਾਂ TMC ਆਗੂ ਦਾ ਬੇਰਹਿਮੀ ਨਾਲ ਕਤਲ

4 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
Punjab: ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼: 6 ਗ੍ਰਿਫ਼ਤਾਰ, 7 ਪਿਸਤੌਲ ਬਰਾਮਦ

Punjab: ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼: 6 ਗ੍ਰਿਫ਼ਤਾਰ, 7 ਪਿਸਤੌਲ ਬਰਾਮਦ

4 hours ago
Uttar Pradesh :ਉਸਾਰੀ ਅਧੀਨ ਓਵਰਬ੍ਰਿਜ ਦੀ ਡਿੱਗੀ ਸਲੈਬ; ਮਚੀ ਹਫੜਾ – ਦਫੜੀ

Uttar Pradesh :ਉਸਾਰੀ ਅਧੀਨ ਓਵਰਬ੍ਰਿਜ ਦੀ ਡਿੱਗੀ ਸਲੈਬ; ਮਚੀ ਹਫੜਾ – ਦਫੜੀ

5 hours ago
Punjab: ਰਿਟਾਇਰਡ IAS ਅਫਸਰ KJS ਚੀਮਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

Punjab: ਰਿਟਾਇਰਡ IAS ਅਫਸਰ KJS ਚੀਮਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

5 hours ago
Punjab: ਪੁੱਤ ‘ਤੇ ਲੱਗੇ ਪਿਤਾ ਦਾ ਕਤਲ ਕਰਨ ਦੇ ਦੋਸ਼, ਪੜ੍ਹੋ ਕੀ ਹੈ ਮਾਮਲਾ

Punjab: ਪੁੱਤ ‘ਤੇ ਲੱਗੇ ਪਿਤਾ ਦਾ ਕਤਲ ਕਰਨ ਦੇ ਦੋਸ਼, ਪੜ੍ਹੋ ਕੀ ਹੈ ਮਾਮਲਾ

6 hours ago
Canada ਨੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਡਿਪੋਰਟ

Canada ਨੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਡਿਪੋਰਟ

7 hours ago
Hindi News
English News
Thursday, March 19, 2026
No Result
View All Result
21 °c
Chandigarh
24 ° Wed
25 ° Thu
25 ° Fri
25 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result
ADVERTISEMENT

Doraemon ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਦਿਹਾਂਤ

March 19, 2026
in ਖਬਰਾਂ, ਫ਼ਿਲਮੀ
Doraemon ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਦਿਹਾਂਤ

Doraemon ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਦਿਹਾਂਤ

ਨਵੀ ਦਿੱਲੀ, 19 ਮਾਰਚ 2026 (ਵਿਸ਼ਵ ਵਾਰਤਾ) : ਜਾਪਾਨੀ ਐਨੀਮੇਸ਼ਨ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਐਨੀਮੇ ਲੜੀ ਡੋਰੇਮੋਨ ਦੇ ਨਿਰਦੇਸ਼ਕ ਸ਼ਿਬਾਯਾਮਾ ਸੁਤੋਮੂ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸ਼ਿਬਾਯਾਮਾ ਸੁਤੋਮੂ ਲੰਬੇ ਸਮੇਂ ਤੋਂ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਸਨ। ਸ਼ਿਬਾਯਾਮਾ ਸੁਤੋਮੂ ਦੀ ਮੌਤ ਦੀ ਪੁਸ਼ਟੀ ਅਜੀਆ-ਡੂ ਐਨੀਮੇਸ਼ਨ ਵਰਕਸ ਦੁਆਰਾ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਸ਼ਿਬਾਯਾਮਾ ਸੁਤੋਮੂ ਦੀ ਮੌਤ 6 ਮਾਰਚ ਨੂੰ ਹੋਈ ਸੀ। ਸਟੂਡੀਓ ਦੇ ਅਨੁਸਾਰ, ਸ਼ਿਬਾਯਾਮਾ ਸੁਤੋਮੂ ਦਾ ਅੰਤਿਮ ਸੰਸਕਾਰ ਬਹੁਤ ਹੀ ਨਿੱਜੀ ਢੰਗ ਨਾਲ ਕੀਤਾ ਗਿਆ। ਸ਼ਿਬਾਯਾਮਾ ਸੁਤੋਮੂ ਦੇ ਪਰਿਵਾਰ ਦੀ ਇੱਛਾ ਦੇ ਕਾਰਨ, ਸੁਤੋਮੂ ਦੀ ਮੌਤ ਦੀ ਖ਼ਬਰ ਨੂੰ ਕੁਝ ਸਮੇਂ ਲਈ ਗੁਪਤ ਰੱਖਿਆ ਗਿਆ ਸੀ।

ਸ਼ਿਬਾਯਾਮਾ ਸੁਤੋਮੂ ਦਾ ਨਾਮ ‘ਡੋਰੇਮੋਨ’ ਨਾਲ ਕਾਫੀ ਲੰਬੇ ਸਮੇ ਤੋਂ ਜੁੜਿਆ ਹੋਇਆ ਹੈ। ਸ਼ਿਬਾਯਾਮਾ ਸੁਤੋਮੂ ਨੇ 1979 ਵਿੱਚ ਇਸ ਪ੍ਰਸਿੱਧ ਸੀਰੀਜ਼ ਦੇ ਨਿਰਦੇਸ਼ਨ ਵਜੋਂ ਕਮਾਨ ਸੰਭਾਲੀ ਅਤੇ ਇਸਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਸ਼ਿਬਾਯਾਮਾ ਸੁਤੋਮੂ ਦੇ ਨਿਰਦੇਸ਼ਨ ਹੇਠ ‘ਡੋਰੇਮੋਨ’ ਸਿਰਫ਼ ਜਾਪਾਨ ਹੀ ਨਹੀਂ, ਸਗੋਂ ਦੁਨੀਆ ਭਰ ਵਿੱਚ ਬੱਚਿਆਂ ਅਤੇ ਵੱਡਿਆਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

by Jaspreet Kaur
March 19, 2026
0

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

Tatiri song controversy : ਰੈਪਰ ਬਾਦਸ਼ਾਹ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ

Tatiri song controversy : ਰੈਪਰ ਬਾਦਸ਼ਾਹ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ

by Jaspreet Kaur
March 19, 2026
0

Tatiri song controversy : ਰੈਪਰ ਬਾਦਸ਼ਾਹ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) : ਪੰਜਾਬ...

Punjab:  20 ਆਈਏਐਸ ਅਧਿਕਾਰੀਆਂ ਨੂੰ ਸੌਂਪੇ ਵਾਧੂ ਚਾਰਜ; ਦੇਖੋ ਸੂਚੀ

Punjab: 20 ਆਈਏਐਸ ਅਧਿਕਾਰੀਆਂ ਨੂੰ ਸੌਂਪੇ ਵਾਧੂ ਚਾਰਜ; ਦੇਖੋ ਸੂਚੀ

by Jaspreet Kaur
March 19, 2026
0

Punjab: 20 ਆਈਏਐਸ ਅਧਿਕਾਰੀਆਂ ਨੂੰ ਸੌਂਪੇ ਵਾਧੂ ਚਾਰਜ; ਦੇਖੋ ਸੂਚੀ ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ...

Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

Stock Market crash:ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ

by Jaspreet Kaur
March 19, 2026
0

Stock Market Crash :ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ ਉਥਲ ਪੁਥਲ! ਨਿਵੇਸ਼ਕਾਂ ਦਾ ਵੱਡਾ ਨੁਕਸਾਨ ਜਾਣੋ ਬਾਜ਼ਾਰ ਵਿੱਚ ਅਚਾਨਕ ਆਈ ਗਿਰਾਵਟ...

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

by Jaspreet Kaur
March 19, 2026
0

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 