• Latest
  • Trending
Doha Diamond League : ਅੱਜ ਨੀਰਜ ਚੋਪੜਾ ਸਮੇਤ 4 ਭਾਰਤੀ ਖਿਡਾਰੀ ਦੋਹਾ ਡਾਇਮੰਡ ਲੀਗ ਵਿੱਚ ਲੈਣਗੇ ਹਿੱਸਾ

Doha Diamond League : ਅੱਜ ਨੀਰਜ ਚੋਪੜਾ ਸਮੇਤ 4 ਭਾਰਤੀ ਖਿਡਾਰੀ ਦੋਹਾ ਡਾਇਮੰਡ ਲੀਗ ਵਿੱਚ ਲੈਣਗੇ ਹਿੱਸਾ

1 year ago
ਰੱਖਿਆ ਮੰਤਰੀ ਰਾਜਨਾਥ ਸਿੰਘ ਅਗਲੇ ਹਫ਼ਤੇ ਕਰਨਗੇ ਸ਼੍ਰੀਲੰਕਾ ਦਾ ਦੌਰਾ

ਰੱਖਿਆ ਮੰਤਰੀ ਰਾਜਨਾਥ ਸਿੰਘ ਅਗਲੇ ਹਫ਼ਤੇ ਕਰਨਗੇ ਸ਼੍ਰੀਲੰਕਾ ਦਾ ਦੌਰਾ

2 hours ago
ਫਿਲਮ ‘ਰਾਵੀ ਦੇ ਕੰਡੇ’ ਦੀ ਸਟਾਰ ਕਾਸਟ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਫਿਲਮ ‘ਰਾਵੀ ਦੇ ਕੰਡੇ’ ਦੀ ਸਟਾਰ ਕਾਸਟ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

2 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

2 hours ago
ਦਿੱਲੀ ਵਿੱਚ ਬਹੁ ਮੰਜ਼ਿਲਾ ਇਮਾਰਤ ਢਹਿ-ਢੇਰੀ ; 1 ਦੀ ਮੌਤ ,ਕਈ ਜ਼ਖਮੀ

ਦਿੱਲੀ ਵਿੱਚ ਬਹੁ ਮੰਜ਼ਿਲਾ ਇਮਾਰਤ ਢਹਿ-ਢੇਰੀ ; 1 ਦੀ ਮੌਤ ,ਕਈ ਜ਼ਖਮੀ

3 hours ago
ਅਫ਼ਰੀਕੀ ਦੇਸ਼ ਕੇਪ ਵਰਡੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ; 25 ਲੋਕਾਂ ਦੀ ਮੌਤ 

ਅਫ਼ਰੀਕੀ ਦੇਸ਼ ਕੇਪ ਵਰਡੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ; 25 ਲੋਕਾਂ ਦੀ ਮੌਤ 

4 hours ago
ਜਕਾਰਤਾ ਹਵਾਈ ਅੱਡਾ ਜਵਾਲਾਮੁਖੀ ਸੁਆਹ ਦੇ ਗੁਬਾਰ ਫੈਲਣ ਕਾਰਨ ਅਸਥਾਈ ਤੌਰ ‘ਤੇ ਬੰਦ, ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ

ਜਕਾਰਤਾ ਹਵਾਈ ਅੱਡਾ ਜਵਾਲਾਮੁਖੀ ਸੁਆਹ ਦੇ ਗੁਬਾਰ ਫੈਲਣ ਕਾਰਨ ਅਸਥਾਈ ਤੌਰ ‘ਤੇ ਬੰਦ, ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ

4 hours ago
ਰੂਮੇਸ਼ ਪਾਥੀਰਾਗੇ ਡਾਇਮੰਡ ਲੀਗ ਖਿਤਾਬ ਜਿੱਤਣ ਵਾਲਾ ਪਹਿਲਾ ਸ਼੍ਰੀਲੰਕਾਈ ਬਣਿਆ

ਰੂਮੇਸ਼ ਪਾਥੀਰਾਗੇ ਡਾਇਮੰਡ ਲੀਗ ਖਿਤਾਬ ਜਿੱਤਣ ਵਾਲਾ ਪਹਿਲਾ ਸ਼੍ਰੀਲੰਕਾਈ ਬਣਿਆ

4 hours ago
Andhra Pradesh : ਐਂਟੀ ਕਰਪਸ਼ਨ ਬਿਊਰੋ ਨੇ ਟਰਾਂਸਪੋਰਟ ਅਧਿਕਾਰੀਆਂ ਨੂੰ 2.5 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Andhra Pradesh : ਐਂਟੀ ਕਰਪਸ਼ਨ ਬਿਊਰੋ ਨੇ ਟਰਾਂਸਪੋਰਟ ਅਧਿਕਾਰੀਆਂ ਨੂੰ 2.5 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

4 hours ago
ਭਾਰਤੀ ਐਨਡੀਸੀ ਵਫ਼ਦ ਨੇ ਓਮਾਨ ਦੇ ਅਧਿਕਾਰਤ ਦੌਰੇ ਦੌਰਾਨ ਆਪਸੀ ਸੁਰੱਖਿਆ ਹਿੱਤਾਂ ਅਤੇ ਸਾਂਝੀ ਫ਼ੌਜੀ ਸਿਖਲਾਈ ਨੂੰ ਵਧਾਉਣ ‘ਤੇ ਕੀਤੀ ਵਿਸ਼ੇਸ਼ ਚਰਚਾ

ਭਾਰਤੀ ਐਨਡੀਸੀ ਵਫ਼ਦ ਨੇ ਓਮਾਨ ਦੇ ਅਧਿਕਾਰਤ ਦੌਰੇ ਦੌਰਾਨ ਆਪਸੀ ਸੁਰੱਖਿਆ ਹਿੱਤਾਂ ਅਤੇ ਸਾਂਝੀ ਫ਼ੌਜੀ ਸਿਖਲਾਈ ਨੂੰ ਵਧਾਉਣ ‘ਤੇ ਕੀਤੀ ਵਿਸ਼ੇਸ਼ ਚਰਚਾ

4 hours ago
ਪੰਜਾਬ ‘ਚ 15 ਸਤੰਬਰ ਨੂੰ ਬੰਦ ਰਹਿਣਗੇ ਸੇਵਾ ਕੇਂਦਰ

ਪੰਜਾਬ ‘ਚ 15 ਸਤੰਬਰ ਨੂੰ ਬੰਦ ਰਹਿਣਗੇ ਸੇਵਾ ਕੇਂਦਰ

4 hours ago
ਈਰਾਨ ਵਿੱਚ ਤੇਲ ਟੈਂਕਰ ਧਮਾਕੇ ਕਾਰਨ 11 ਲੋਕਾਂ ਦੀ ਮੌਤ

ਈਰਾਨ ਵਿੱਚ ਤੇਲ ਟੈਂਕਰ ਧਮਾਕੇ ਕਾਰਨ 11 ਲੋਕਾਂ ਦੀ ਮੌਤ

5 hours ago
ਰੈਪਰ Bad Bunny ਨੇ ਸੁਪਰ ਬਾਊਲ ਹਾਫਟਾਈਮ ਸ਼ੋਅ ਲਈ ਆਪਣਾ ਪਹਿਲਾ ਐਮੀ ਪੁਰਸਕਾਰ ਜਿੱਤਿਆ

ਰੈਪਰ Bad Bunny ਨੇ ਸੁਪਰ ਬਾਊਲ ਹਾਫਟਾਈਮ ਸ਼ੋਅ ਲਈ ਆਪਣਾ ਪਹਿਲਾ ਐਮੀ ਪੁਰਸਕਾਰ ਜਿੱਤਿਆ

5 hours ago
Hindi News
English News
Sunday, September 6, 2026
No Result
View All Result
27 °c
Chandigarh
28 ° Mon
29 ° Tue
30 ° Wed
29 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Doha Diamond League : ਅੱਜ ਨੀਰਜ ਚੋਪੜਾ ਸਮੇਤ 4 ਭਾਰਤੀ ਖਿਡਾਰੀ ਦੋਹਾ ਡਾਇਮੰਡ ਲੀਗ ਵਿੱਚ ਲੈਣਗੇ ਹਿੱਸਾ

May 16, 2025
in ਖੇਡਾਂ
Doha Diamond League : ਅੱਜ ਨੀਰਜ ਚੋਪੜਾ ਸਮੇਤ 4 ਭਾਰਤੀ ਖਿਡਾਰੀ ਦੋਹਾ ਡਾਇਮੰਡ ਲੀਗ ਵਿੱਚ ਲੈਣਗੇ ਹਿੱਸਾ

Doha Diamond League : ਅੱਜ ਨੀਰਜ ਚੋਪੜਾ ਸਮੇਤ 4 ਭਾਰਤੀ ਖਿਡਾਰੀ ਦੋਹਾ ਡਾਇਮੰਡ ਲੀਗ ਵਿੱਚ ਲੈਣਗੇ ਹਿੱਸਾ

ਚੰਡੀਗੜ੍ਹ, 16ਮਈ(ਵਿਸ਼ਵ ਵਾਰਤਾ) Doha Diamond League :  ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਅੱਜ ਦੋਹਾ ਵਿੱਚ ਹੋਣ ਵਾਲੀ ਡਾਇਮੰਡ ਲੀਗ ਵਿੱਚ ਭਾਰਤੀ ਦਲ ਦੀ ਅਗਵਾਈ ਕਰਨਗੇ। ਨੀਰਜ ਤੋਂ ਇਲਾਵਾ, ਤਿੰਨ ਹੋਰ ਭਾਰਤੀ ਐਥਲੀਟ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਹ ਕਿਸੇ ਵੀ ਡਾਇਮੰਡ ਲੀਗ ਮੁਕਾਬਲੇ ਵਿੱਚ ਭਾਰਤ ਤੋਂ ਭਾਗੀਦਾਰਾਂ ਦੀ ਸਭ ਤੋਂ ਵੱਡੀ ਗਿਣਤੀ ਹੈ। 

Neeraj Chopra

ਨੀਰਜ, ਜਿਸਨੇ 2022 ਵਿੱਚ ਇੱਥੇ ਖਿਤਾਬ ਜਿੱਤਿਆ ਸੀ ਅਤੇ 2024 ਵਿੱਚ (88.36 ਮੀਟਰ) ਦੂਜੇ ਸਥਾਨ ‘ਤੇ ਰਿਹਾ ਸੀ, ਕਿਸ਼ੋਰ ਜੇਨਾ ਦੇ ਨਾਲ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਹਿੱਸਾ ਲਵੇਗਾ। ਜੇਨਾ ਨੇ 2024 ਵਿੱਚ ਵੀ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਅਤੇ 76.31 ਮੀਟਰ ਦੇ ਥਰੋਅ ਨਾਲ ਨੌਵੇਂ ਸਥਾਨ ‘ਤੇ ਰਿਹਾ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiDoha Diamond LeagueIndian AtheleteLatest News In PunjabiNeeraj Choprapunjab newsPunjab news in Punjabitop headlines in Punjab
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰੂਮੇਸ਼ ਪਾਥੀਰਾਗੇ ਡਾਇਮੰਡ ਲੀਗ ਖਿਤਾਬ ਜਿੱਤਣ ਵਾਲਾ ਪਹਿਲਾ ਸ਼੍ਰੀਲੰਕਾਈ ਬਣਿਆ

ਰੂਮੇਸ਼ ਪਾਥੀਰਾਗੇ ਡਾਇਮੰਡ ਲੀਗ ਖਿਤਾਬ ਜਿੱਤਣ ਵਾਲਾ ਪਹਿਲਾ ਸ਼੍ਰੀਲੰਕਾਈ ਬਣਿਆ

by Navjot
September 6, 2026
0

ਰੂਮੇਸ਼ ਪਾਥੀਰਾਗੇ ਡਾਇਮੰਡ ਲੀਗ ਖਿਤਾਬ ਜਿੱਤਣ ਵਾਲਾ ਪਹਿਲਾ ਸ਼੍ਰੀਲੰਕਾਈ ਬਣਿਆ ਬ੍ਰਸੇਲਜ਼, 6 ਸਤੰਬਰ (ਵਿਸ਼ਵ ਵਾਰਤਾ) ਵਿਸ਼ਵ ਨੰਬਰ 1 ਜੈਵਲਿਨ ਥ੍ਰੋਅਰ...

Women’s Junior Asia Cup ‘ਚ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਜਿੱਤ ; ਮਲੇਸ਼ੀਆ ਨੂੰ 11-1 ਨਾਲ ਹਰਾਇਆ

Women’s Junior Asia Cup ‘ਚ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਜਿੱਤ ; ਮਲੇਸ਼ੀਆ ਨੂੰ 11-1 ਨਾਲ ਹਰਾਇਆ

by Navjot
September 6, 2026
0

Women's Junior Asia Cup ‘ਚ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਜਿੱਤ ; ਮਲੇਸ਼ੀਆ ਨੂੰ 11-1 ਨਾਲ ਹਰਾਇਆ   ਮੋਕੀ,...

Women’s Asia Cup : ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

Women’s Asia Cup : ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

by Navjot
September 5, 2026
0

Women’s Asia Cup : ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਪਾਕਿਸਤਾਨ ਨੇ ਬਣਾਇਆ ਟੂਰਨਾਮੈਂਟ ਦੇ ਇਤਿਹਾਸ ਦਾ ਸਭ...

Womens Asia Cup : ਭਾਰਤ ਬਨਾਮ ਪਾਕਿਸਤਾਨ ; ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ

Womens Asia Cup : ਭਾਰਤ ਬਨਾਮ ਪਾਕਿਸਤਾਨ ; ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ

by Navjot
September 5, 2026
0

Womens Asia Cup : ਭਾਰਤ ਬਨਾਮ ਪਾਕਿਸਤਾਨ ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ ; ਬਣਾਇਆ ਮਹਿਲਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰੱਖਿਆ ਮੰਤਰੀ ਰਾਜਨਾਥ ਸਿੰਘ ਅਗਲੇ ਹਫ਼ਤੇ ਕਰਨਗੇ ਸ਼੍ਰੀਲੰਕਾ ਦਾ ਦੌਰਾ

ਰੱਖਿਆ ਮੰਤਰੀ ਰਾਜਨਾਥ ਸਿੰਘ ਅਗਲੇ ਹਫ਼ਤੇ ਕਰਨਗੇ ਸ਼੍ਰੀਲੰਕਾ ਦਾ ਦੌਰਾ

by Navjot
September 6, 2026
0

ਰੱਖਿਆ ਮੰਤਰੀ ਰਾਜਨਾਥ ਸਿੰਘ ਅਗਲੇ ਹਫ਼ਤੇ ਕਰਨਗੇ ਸ਼੍ਰੀਲੰਕਾ ਦਾ ਦੌਰਾ     ਨਵੀਂ ਦਿੱਲੀ, 6 ਸਤੰਬਰ (ਵਿਸ਼ਵ ਵਾਰਤਾ) ਰੱਖਿਆ ਮੰਤਰੀ...

Most Popular

ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਦਿੱਲੀ ਏਮਜ਼ ‘ਚ ਭਰਤੀ

ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਦਿੱਲੀ ਏਮਜ਼ ‘ਚ ਭਰਤੀ

by Jaspreet Kaur
3 weeks ago
0

ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਦਿੱਲੀ ਏਮਜ਼ 'ਚ ਭਰਤੀ ਨਵੀ ਦਿੱਲੀ, 14 ਅਗਸਤ 2026 (ਵਿਸ਼ਵ ਵਾਰਤਾ): ਕੇਂਦਰੀ ਸਿਹਤ ਮੰਤਰੀ ਜੇ.ਪੀ....

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 