• Latest
  • Trending
Delhi : ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

Delhi : ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

1 year ago
ਮਜੀਠਾ ਥਾਣਾ ਮਾਮਲਾ ;  ਬਿਕਰਮ ਮਜੀਠੀਆ ਸਮੇਤ 3 ਨੂੰ ਮਿਲੀ ਅਗਾਊਂ ਜਮਾਨਤ

ਮਜੀਠਾ ਥਾਣਾ ਮਾਮਲਾ ;  ਬਿਕਰਮ ਮਜੀਠੀਆ ਸਮੇਤ 3 ਨੂੰ ਮਿਲੀ ਅਗਾਊਂ ਜਮਾਨਤ

31 seconds ago
 India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਭਾਰਤ ਏ ਨੇ ਸ਼੍ਰੀਲੰਕਾ ਏ ਲਈ ਸੈੱਟ ਕੀਤਾ ਟਾਰਗੇਟ

 India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਭਾਰਤ ਏ ਨੇ ਸ਼੍ਰੀਲੰਕਾ ਏ ਲਈ ਸੈੱਟ ਕੀਤਾ ਟਾਰਗੇਟ

6 minutes ago
ਪਾਕਿਸਤਾਨ : ਪੰਜਾਬ-ਖੈਬਰ ਪਖਤੂਨਖਵਾ ਸਰਹੱਦ ਨੇੜੇ ਆਤਮਘਾਤੀ ਹਮਲੇ ਵਿੱਚ ਦੋ ਪੁਲਿਸ ਕਰਮਚਾਰੀ ਮਾਰੇ ਗਏ, ਛੇ ਹੋਰ ਜ਼ਖਮੀ

ਪਾਕਿਸਤਾਨ : ਪੰਜਾਬ-ਖੈਬਰ ਪਖਤੂਨਖਵਾ ਸਰਹੱਦ ਨੇੜੇ ਆਤਮਘਾਤੀ ਹਮਲੇ ਵਿੱਚ ਦੋ ਪੁਲਿਸ ਕਰਮਚਾਰੀ ਮਾਰੇ ਗਏ, ਛੇ ਹੋਰ ਜ਼ਖਮੀ

1 hour ago
ਦੇਸ਼ ਵਿੱਚ ਡੇਂਗੂ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਵਧਿਆ ਲਾਗ ਦਾ ਖਤਰਾ

ਦੇਸ਼ ਵਿੱਚ ਡੇਂਗੂ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਵਧਿਆ ਲਾਗ ਦਾ ਖਤਰਾ

1 hour ago
Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
India A Vs Sri Lanka A : ਭਾਰਤ ਏ ਨੇ ਗਵਾਈ ਚੌਥੀ ਵਿਕਟ ; ਰੁਤੁਰਾਜ ਗਾਇਕਵਾੜ 37 ਦੌੜਾਂ ਬਣਾ ਕੇ ਆਊਟ 

India A Vs Sri Lanka A : ਭਾਰਤ ਏ ਨੇ ਗਵਾਈ ਚੌਥੀ ਵਿਕਟ ; ਰੁਤੁਰਾਜ ਗਾਇਕਵਾੜ 37 ਦੌੜਾਂ ਬਣਾ ਕੇ ਆਊਟ 

2 hours ago
ਈਰਾਨ-ਅਮਰੀਕਾ ਸਮਝੌਤੇ ਦੀਆਂ ਖ਼ਬਰਾਂ ਵਿਚਾਲੇ ਸ਼ੇਅਰ ਮਾਰਕੀਟ ‘ਚ ਤੇਜ਼ੀ

ਈਰਾਨ-ਅਮਰੀਕਾ ਸਮਝੌਤੇ ਦੀਆਂ ਖ਼ਬਰਾਂ ਵਿਚਾਲੇ ਸ਼ੇਅਰ ਮਾਰਕੀਟ ‘ਚ ਤੇਜ਼ੀ

2 hours ago
ਮਜੀਠੀਆ ਮਾਮਲੇ ਵਿੱਚ ਅੰਮ੍ਰਿਤਸਰ ਅਦਾਲਤ ‘ਚ ਸੁਣਵਾਈ ਅੱਜ

ਮਜੀਠੀਆ ਮਾਮਲੇ ਵਿੱਚ ਅੰਮ੍ਰਿਤਸਰ ਅਦਾਲਤ ‘ਚ ਸੁਣਵਾਈ ਅੱਜ

2 hours ago
India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਸ਼੍ਰੀਲੰਕਾ ਏ ਟੀਮ ਨੇ ਟਾਸ ਜਿੱਤ ਕੇ ਲਿਆ ਗੇਂਦਬਾਜ਼ੀ ਦਾ ਫੈਸਲਾ

India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਸ਼੍ਰੀਲੰਕਾ ਏ ਟੀਮ ਨੇ ਟਾਸ ਜਿੱਤ ਕੇ ਲਿਆ ਗੇਂਦਬਾਜ਼ੀ ਦਾ ਫੈਸਲਾ

4 hours ago
ਪੰਜਾਬ ’ਚ SIR ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ

ਪੰਜਾਬ ’ਚ SIR ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ

4 hours ago
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਐਸਸੀ ਕਮਿਸ਼ਨ ਅੱਗੇ ਪੇਸ਼ੀ ਅੱਜ

ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਐਸਸੀ ਕਮਿਸ਼ਨ ਅੱਗੇ ਪੇਸ਼ੀ ਅੱਜ

4 hours ago
ਫਰਾਂਸ, ਯੂਕੇ, ਜਰਮਨੀ ਅਤੇ ਇਟਲੀ ਨੇ ਅਮਰੀਕਾ-ਈਰਾਨ ਸਮਝੌਤੇ ਦਾ ਕੀਤਾ ਸਵਾਗਤ 

ਫਰਾਂਸ, ਯੂਕੇ, ਜਰਮਨੀ ਅਤੇ ਇਟਲੀ ਨੇ ਅਮਰੀਕਾ-ਈਰਾਨ ਸਮਝੌਤੇ ਦਾ ਕੀਤਾ ਸਵਾਗਤ 

6 hours ago
Hindi News
English News
Monday, June 15, 2026
No Result
View All Result
38 °c
Chandigarh
33 ° Tue
35 ° Wed
35 ° Thu
35 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Delhi : ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

January 27, 2025
in Politics, ਸਿਆਸੀ, ਖਬਰਾਂ, ਦਿੱਲੀ, ਪੰਜਾਬ
Delhi : ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

Delhi : ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

Delhi/ਪਟਿਆਲਾ, 27 ਜਨਵਰੀ(ਵਿਸ਼ਵ ਵਾਰਤਾ)  ਪੰਜਾਬ ਬੀਜੇਪੀ ਮਹਿਲ਼ਾ ਮੋਰਚਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ, ਜੈ ਇੰਦਰ ਕੌਰ ਨੇ ਅੱਜ Delhi ਦੇ ਤਿਲਕ ਨਗਰ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ।

Delhi

ਇਸ ਮੌਕੇ ‘ਤੇ ਜੈ ਇੰਦਰ ਕੌਰ ਨੇ ਕਿਹਾ, “1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਇਨ੍ਹਾਂ ਔਰਤਾਂ ਨੇ ਜੋ ਦੁੱਖ-ਤਕਲੀਫਾਂ ਝੱਲੀਆਂ, ਉਹ ਸੁਣ ਕੇ ਦਿਲ ਬਹੁਤ ਦੁਖਦਾ ਹੈ। 40 ਤੋਂ ਵੱਧ ਸਾਲ ਹੋ ਗਏ ਹਨ, ਪਰ ਉਨ੍ਹਾਂ ਦੇ ਜਖ਼ਮ ਅੱਜ ਵੀ ਤਾਜ਼ਾ ਹਨ। Delhi ‘ਚ ਇਨ੍ਹਾਂ ਸਿੱਖ ਪਰਿਵਾਰਾਂ ਨਾਲ ਜੋ ਹੋਇਆ ਉਹ ਦੰਗੇ ਨਹੀਂ, ਸਗੋਂ ਓਸ ਸਮੇਂ ਦੀ ਕਾਂਗਰਸੀ ਸਰਕਾਰ ਤੇ ਉਨ੍ਹਾਂ ਦੇ ਆਗੂਆਂ ਵਲੋਂ ਕੀਤਾ ਗਿਆ ਰਾਜ ਪ੍ਰਾਇਜਤ ਕਤਲੇਆਮ ਸੀ।”

ਉਨ੍ਹਾਂ ਨੇ ਅੱਗੇ ਕਿਹਾ, “ਸਿੱਖ ਭਾਈਚਾਰਾ ਹਮੇਸ਼ਾ ਰਾਸ਼ਟਰ ਨਿਰਮਾਣ ਅਤੇ ਸੇਵਾ ‘ਚ ਅੱਗੇ ਰਿਹਾ ਹੈ, ਪਰ 1984 ਵਿੱਚ ਉਨ੍ਹਾਂ ਨਾਲ ਜੋ ਅਤਿਆਚਾਰ ਹੋਏ, ਉਹ ਨਾ ਭੁੱਲਣਯੋਗ ਹਨ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੇ ਬਲੀਦਾਨਾਂ ਨੂੰ ਯਾਦ ਰੱਖੀਏ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਨਿਆਂ ਤੇ ਮਜ਼ਬੂਤ ਸਹਿਯੋਗ ਦੀ ਮੰਗ ਕਰੀਏ।”

ਉਨ੍ਹਾਂ ਨੇ ਇਹ ਵੀ ਕਿਹਾ, “ਨਾ ਸਿਰਫ ਕਾਂਗਰਸ, ਪਰ ਆਮ ਆਦਮੀ ਪਾਰਟੀ (AAP) ਵੀ ਉਨ੍ਹਾਂ ਦੀ ਹੀ ਰਾਹ ਪੈਰੀ ਹੈ। ਉਹ 10 ਸਾਲ ਤੋਂ ਦਿੱਲੀ ਦੀ ਹਕੂਮਤ ਕਰ ਰਹੀ ਹੈ ਅਤੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਪਰਿਵਾਰਾਂ ਨੂੰ ਮਲਕੀਅਤ ਅਧਿਕਾਰ, ਨੌਕਰੀਆਂ ਅਤੇ ਮੁਫ਼ਤ ਬਿਜਲੀ ਦੇ ਵਾਅਦੇ ਕੀਤੇ ਸਨ, ਪਰ ਅੱਜ ਤਕ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਇਹ ਪਰਿਵਾਰ ਆਪ ਤੋਂ ਪੂਰੀ ਤਰ੍ਹਾਂ ਨਾਲ ਠੱਗੇ ਮਹਿਸੂਸ ਕਰ ਰਹੇ ਹਨ।”

ਉਨ੍ਹਾਂ ਨੇ ਅੱਗੇ ਕਿਹਾ, “ਇਨ੍ਹਾਂ ਪਰਿਵਾਰਾਂ ਦੀਆਂ ਸੰਘਰਸ਼ ਭਰੀਆਂ ਕਹਾਣੀਆਂ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲਿਆਉਂਦੀਆਂ ਹਨ। ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਵੀ ਉਨ੍ਹਾਂ ਨਾਲ ਧੋਖਾ ਕੀਤਾ ਹੈ। ਸਿੱਖ ਹੋਣ ਦੇ ਨਾਤੇ, ਉਨ੍ਹਾਂ ਉੱਤੇ ਵੱਡੀਆਂ ਉਮੀਦਾਂ ਸਨ, ਪਰ ਉਹ ਵੀ ਉਨ੍ਹਾਂ ਨੂੰ ਨਿਰਾਸ਼ ਕਰ ਗਏ। ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਨੌਕਰੀਆਂ, ਮੁਫ਼ਤ ਬਿਜਲੀ ਅਤੇ ਘਰਾਂ ਦੇ ਮਲਕੀਅਤ ਅਧਿਕਾਰ ਦੇ ਵਾਅਦੇ ਕੀਤੇ ਸਨ, ਪਰ 10 ਸਾਲ ਪਹਿਲਾਂ ਵਿਧਾਇਕ ਬਣਨ ਤੋਂ ਬਾਅਦ, ਉਹ ਉਨ੍ਹਾਂ ਕੋਲ ਕਦੇ ਵੀ ਮੁੜ ਕੇ ਨਹੀਂ ਆਏ।”
ਉਨ੍ਹਾਂ ਨੇ ਅੱਗੇ ਕਿਹਾ, “ਭਾਜਪਾ ਹਮੇਸ਼ਾ ਪੀੜਤਾਂ ਦੇ ਨਾਲ ਖੜੀ ਰਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਸਾਡੀ ਪਾਰਟੀ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ਼, ਸਹਿਯੋਗ ਅਤੇ ਇੱਜ਼ਤ ਦੇਣ ਲਈ ਵਚਨਬੱਧ ਹੈ। ਅਸੀਂ ਉਨ੍ਹਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਰਹਾਂਗੇ।”

ਮੁਲਾਕਾਤ ਦੌਰਾਨ, ਜੈ ਇੰਦਰ ਕੌਰ ਨੂੰ ਬਜ਼ੁਰਗ ਔਰਤਾਂ ਨੇ ਆਪਣੇ ਤਜਰਬੇ ਸੰਝੇ ਕਰਦੇ ਹੋਏ ਭਾਵੁਕਤਾ ਨਾਲ ਗੱਲਾਂ ਦੱਸੀ। ਇੰਨੀ ਲੰਮੀ ਮਿਆਦ ਬਾਅਦ ਵੀ, ਇਹ ਪਰਿਵਾਰ ਅਜੇ ਵੀ ਇਨਸਾਫ਼ ਅਤੇ ਬੁਨਿਆਦੀ ਸੁਵਿਧਾਵਾਂ ਲਈ ਸੰਘਰਸ਼ ਕਰ ਰਹੇ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮਜੀਠਾ ਥਾਣਾ ਮਾਮਲਾ ;  ਬਿਕਰਮ ਮਜੀਠੀਆ ਸਮੇਤ 3 ਨੂੰ ਮਿਲੀ ਅਗਾਊਂ ਜਮਾਨਤ

ਮਜੀਠਾ ਥਾਣਾ ਮਾਮਲਾ ;  ਬਿਕਰਮ ਮਜੀਠੀਆ ਸਮੇਤ 3 ਨੂੰ ਮਿਲੀ ਅਗਾਊਂ ਜਮਾਨਤ

by Navjot
June 15, 2026
0

ਮਜੀਠਾ ਥਾਣਾ ਮਾਮਲਾ ;  ਬਿਕਰਮ ਮਜੀਠੀਆ ਸਮੇਤ 3 ਨੂੰ ਮਿਲੀ ਅਗਾਊਂ ਜਮਾਨਤ

 India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਭਾਰਤ ਏ ਨੇ ਸ਼੍ਰੀਲੰਕਾ ਏ ਲਈ ਸੈੱਟ ਕੀਤਾ ਟਾਰਗੇਟ

 India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਭਾਰਤ ਏ ਨੇ ਸ਼੍ਰੀਲੰਕਾ ਏ ਲਈ ਸੈੱਟ ਕੀਤਾ ਟਾਰਗੇਟ

by Navjot
June 15, 2026
0

 India A Vs Sri Lanka A : ਇੱਕ ਰੋਜ਼ਾ ਤਿਕੋਣੀ ਲੜੀ ਦਾ ਚੌਥਾ ਮੈਚ ਜਾਰੀ ; ਭਾਰਤ ਏ ਨੇ ਸ਼੍ਰੀਲੰਕਾ...

ਪਾਕਿਸਤਾਨ : ਪੰਜਾਬ-ਖੈਬਰ ਪਖਤੂਨਖਵਾ ਸਰਹੱਦ ਨੇੜੇ ਆਤਮਘਾਤੀ ਹਮਲੇ ਵਿੱਚ ਦੋ ਪੁਲਿਸ ਕਰਮਚਾਰੀ ਮਾਰੇ ਗਏ, ਛੇ ਹੋਰ ਜ਼ਖਮੀ

ਪਾਕਿਸਤਾਨ : ਪੰਜਾਬ-ਖੈਬਰ ਪਖਤੂਨਖਵਾ ਸਰਹੱਦ ਨੇੜੇ ਆਤਮਘਾਤੀ ਹਮਲੇ ਵਿੱਚ ਦੋ ਪੁਲਿਸ ਕਰਮਚਾਰੀ ਮਾਰੇ ਗਏ, ਛੇ ਹੋਰ ਜ਼ਖਮੀ

by Navjot
June 15, 2026
0

ਪਾਕਿਸਤਾਨ : ਪੰਜਾਬ-ਖੈਬਰ ਪਖਤੂਨਖਵਾ ਸਰਹੱਦ ਨੇੜੇ ਆਤਮਘਾਤੀ ਹਮਲੇ ਵਿੱਚ ਦੋ ਪੁਲਿਸ ਕਰਮਚਾਰੀ ਮਾਰੇ ਗਏ, ਛੇ ਹੋਰ ਜ਼ਖਮੀ ਇਸਲਾਮਾਬਾਦ, 15 ਜੂਨ...

ਦੇਸ਼ ਵਿੱਚ ਡੇਂਗੂ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਵਧਿਆ ਲਾਗ ਦਾ ਖਤਰਾ

ਦੇਸ਼ ਵਿੱਚ ਡੇਂਗੂ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਵਧਿਆ ਲਾਗ ਦਾ ਖਤਰਾ

by Navjot
June 15, 2026
0

ਦੇਸ਼ ਵਿੱਚ ਡੇਂਗੂ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਵਧਿਆ ਲਾਗ ਦਾ ਖਤਰਾ   ਕੋਲੰਬੋ, 15 ਜੂਨ (ਵਿਸ਼ਵ ਵਾਰਤਾ) ਸ਼੍ਰੀਲੰਕਾ ਵਿੱਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਮਜੀਠਾ ਥਾਣਾ ਮਾਮਲਾ ;  ਬਿਕਰਮ ਮਜੀਠੀਆ ਸਮੇਤ 3 ਨੂੰ ਮਿਲੀ ਅਗਾਊਂ ਜਮਾਨਤ

ਮਜੀਠਾ ਥਾਣਾ ਮਾਮਲਾ ;  ਬਿਕਰਮ ਮਜੀਠੀਆ ਸਮੇਤ 3 ਨੂੰ ਮਿਲੀ ਅਗਾਊਂ ਜਮਾਨਤ

by Navjot
June 15, 2026
0

ਮਜੀਠਾ ਥਾਣਾ ਮਾਮਲਾ ;  ਬਿਕਰਮ ਮਜੀਠੀਆ ਸਮੇਤ 3 ਨੂੰ ਮਿਲੀ ਅਗਾਊਂ ਜਮਾਨਤ

Most Popular

Punjab: ਬਾਰਡਰ ਤੋਂ BSF ਨੇ ਦੋ ਪਾਕਿਸਤਾਨੀ ਕੀਤੇ ਗ੍ਰਿਫ਼ਤਾਰ

Punjab: ਬਾਰਡਰ ਤੋਂ BSF ਨੇ ਦੋ ਪਾਕਿਸਤਾਨੀ ਕੀਤੇ ਗ੍ਰਿਫ਼ਤਾਰ

by Ranjit Singh
3 weeks ago
0

Punjab: ਬਾਰਡਰ ਤੋਂ BSF ਨੇ ਦੋ ਪਾਕਿਸਤਾਨੀ ਕੀਤੇ ਗ੍ਰਿਫ਼ਤਾਰ - ਦੋਵੇਂ ਜਣੇ ਲਾਹੌਰ ਦੇ ਰਹਿਣ ਵਾਲੇ ਅੰਮ੍ਰਿਤਸਰ, 22 ਮਈ –...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 