<img class="alignnone size-full wp-image-41820" src="https://wishavwarta.in/wp-content/uploads/2019/03/ipl.jpg" alt="" width="400" height="299" /> ਚੇਨੱਈ, 6 ਅਪ੍ਰੈਲ – ਕਿੰਗਸ ਇਲੈਵਨ ਪੰਜਾਬ ਖਿਲਾਫ ਟੌਸ ਜਿੱਤ ਕੇ ਚੇਨੱਈ ਸੁਪਰ ਕਿੰਗਸ ਵੱਲੋਂ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ 10 ਓਵਰਾਂ ਬਾਅਦ ਚੇਨੱਈ ਨੇ 71/1 ਦੌੜਾਂ ਬਣਾ ਲਈਆਂ ਹਨ। ਚੇਨੱਈ ਨੂੰ ਇੱਕ ਮਾਤਰ ਝਟਕਾ ਵਾਟਸਨ ਦੇ ਰੂਪ ਵਿਚ ਲੱਗਾ, ਜਿਸ ਨੇ 26 ਦੌੜਾਂ ਬਣਾਈਆਂ।