Cricket News: ਰਿਸ਼ਭ ਪੰਤ 37 ਦੌੜਾਂ ਬਣਾ ਕੇ ਹੋਏ ਆਊਟ
ਭਾਰਤੀ ਟੀਮ ਨੇ 100 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਨਿਤੀਸ਼ ਰੈੱਡੀ ਨੇ 40ਵੇਂ ਓਵਰ ਦੀ ਦੂਜੀ ਗੇਂਦ ‘ਤੇ 2 ਦੌੜਾਂ ਲੈ ਕੇ ਟੀਮ ਦੇ ਸਕੋਰ ਨੂੰ 100 ਦੇ ਪਾਰ ਪਹੁੰਚਾ ਦਿੱਤਾ। ਪਰ ਭਾਰਤ ਨੇ 46ਵੇਂ ਓਵਰ ਵਿੱਚ 7ਵਾਂ ਵਿਕਟ ਗੁਆ ਦਿੱਤਾ ਹੈ। ਰਿਸ਼ਭ ਪੰਤ 37 ਦੌੜਾਂ ਬਣਾ ਕੇ ਆਊਟ ਹੋ ਗਏ।ਪੰਤ ਨੇ ਨਿਤੀਸ਼ ਰੈੱਡੀ ਨਾਲ 48 ਦੌੜਾਂ ਦੀ ਸਾਂਝੇਦਾਰੀ ਕੀਤੀ।