• Latest
  • Trending
Commonwealth Games 2026 : ਭਾਰਤੀ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਜਿੱਤਿਆ ਸੋਨ ਤਗਮਾ

3 weeks ago
National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

19 minutes ago
ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ ‘ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ

1 hour ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

Punjab: ਨਾਂਦੇੜ ਵਿੱਚ ਸੁਖਬੀਰ ਬਾਦਲ ’ਤੇ ਹਮਲੇ ਦਾ ਮਾਮਲਾ, ਮੁਲਜ਼ਮ ਨੂੰ ਅੱਜ ਮੁੜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

International: 21 ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਕਪਤਾਨਾਂ ਨੇ ਸ਼ਹਿਬਾਜ਼ ਸ਼ਰੀਫ਼ ਨੂੰ ਲਿਖਿਆ ਪੱਤਰ, ਇਮਰਾਨ ਖਾਨ ਲਈ ਮੈਡੀਕਲ ਜਾਂਚ ਦੀ ਕੀਤੀ ਮੰਗ

3 hours ago
India vs Sri Lanka 2nd Test: ਦੂਜੇ ਟੈਸਟ ਮੈਚ ਦਾ ਦੂਜਾ ਦਿਨ ਅੱਜ

Hukamnama Sri Darbar Sahib Today – 24 August 2026 | Ang 632 I ਅੱਜ ਦਾ ਹੁਕਮਨਾਮਾ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਨੇੜੇ ਮਿਲਿਆ IED

ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ

ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ

13 hours ago
ਸਾਊਥ ਫ਼ਿਲਮ ਐਕਟਰ ਅਜੀਤ ਕੁਮਾਰ ਦਾ ਹੋਇਆ ਭਿਆਨਕ ਐਕਸੀਡੈਂਟ! ਰੇਸਿੰਗ ਦੌਰਾਨ ਬੇਕਾਬੂ ਹੋਈ ਕਾਰ

14 hours ago
Hindi News
English News
Monday, August 24, 2026
No Result
View All Result
31 °c
Chandigarh
31 ° Tue
31 ° Wed
31 ° Thu
30 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Commonwealth Games 2026 : ਭਾਰਤੀ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਜਿੱਤਿਆ ਸੋਨ ਤਗਮਾ

August 1, 2026
in ਖਬਰਾਂ, ਖੇਡਾਂ
Commonwealth Games 2026 : ਭਾਰਤੀ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਜਿੱਤਿਆ ਸੋਨ ਤਗਮਾ

Commonwealth Games 2026 : ਭਾਰਤੀ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਜਿੱਤਿਆ ਸੋਨ ਤਗਮਾ

ਨਵੀ ਦਿੱਲੀ, 1 ਅਗਸਤ 2026 (ਵਿਸ਼ਵ ਵਾਰਤਾ): ਭਾਰਤ ਦੀ ਸਾਕਸ਼ੀ ਚੌਧਰੀ ਨੇ ਭਾਰਤ ਨੂੰ ਬਾਕਸਿੰਗ ਵਿੱਚ ਤੀਜਾ ਸੋਨ ਤਗਮਾ ਦਿਵਾ ਦਿੱਤਾ। 51 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਸਾਕਸ਼ੀ ਨੇ ਇੰਗਲੈਂਡ ਦੀ ਰੂਬੀ ਵਾਈਟ ਨੂੰ ਹਰਾ ਕੇ ਗੋਲਡ ‘ਤੇ ਕਬਜ਼ਾ ਜਮਾਇਆ। ਉਨ੍ਹਾਂ ਨੇ ਇਕਪਾਸੜ ਜਿੱਤ ਹਾਸਲ ਕਰਦਿਆਂ ਇੰਗਲੈਂਡ ਦੀ ਰੂਬੀ ਵਾਈਟ ਨੂੰ 5-0 ਨਾਲ ਪਟਖਣੀ ਦਿੱਤੀ। ਰਿੰਗ ਵਿੱਚ ਸਾਕਸ਼ੀ ਦਾ ਪੰਚ ਇੰਨਾ ਦਮਦਾਰ ਸੀ ਕਿ ਸਾਰੇ ਜੱਜਾਂ ਨੇ ਤਿੰਨੋਂ ਰਾਊਂਡਾਂ ਵਿੱਚ ਉਨ੍ਹਾਂ ਦੇ ਪੱਖ ਵਿੱਚ ਫੈਸਲਾ ਸੁਣਾਇਆ।

ਬਾਕਸਿੰਗ ਵਿੱਚ ਭਾਰਤ ਦਾ ਇਹ ਚੌਥਾ ਤਗਮਾ ਹੈ, ਜਿਸ ਵਿੱਚ 3 ਸੋਨ ਅਤੇ ਇੱਕ ਚਾਂਦੀ ਦਾ ਤਗਮਾ ਸ਼ਾਮਲ ਹੈ। ਚਾਂਦੀ ਦਾ ਤਗਮਾ 55 ਕਿਲੋਗ੍ਰਾਮ ਭਾਰ ਵਰਗ ਵਿੱਚ ਜਾਦੂਮਣੀ ਨੇ ਜਿੱਤਿਆ ਸੀ। ਉਨ੍ਹਾਂ ਨੂੰ ਆਸਟ੍ਰੇਲੀਆ ਦੇ ਜਾਈ ਡਿਕਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਪਹਿਲਾਂ ਭਾਰਤੀ ਬਾਕਸਰ ਜੈਸਮੀਨ ਲੰਬੋਰੀਆ ਅਤੇ ਪ੍ਰੀਤੀ ਪਵਾਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾਵਾਂ ਦੇ ਕ੍ਰਮਵਾਰ 57 ਕਿਲੋਗ੍ਰਾਮ ਅਤੇ 54 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਜਿੱਤ ਹਾਸਲ ਕਰਕੇ ਸੋਨ ਤਗਮੇ ਆਪਣੇ ਨਾਮ ਕੀਤੇ। ਪ੍ਰੀਤੀ ਨੇ ਮਹਿਲਾਵਾਂ ਦੇ 54 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਕੈਨੇਡਾ ਦੀ ਸਕਾਲੇਟ ਡੇਲਗਾਡੋ ਨੂੰ ਇਕਪਾਸੜ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਤੋਂ ਬਾਅਦ ਮੌਜੂਦਾ ਵਿਸ਼ਵ ਚੈਂਪੀਅਨ ਜੈਸਮੀਨ ਨੇ ਵੀ ਉੱਤਰੀ ਆਇਰਲੈਂਡ ਦੀ ਮੌਜੂਦਾ ਚੈਂਪੀਅਨ ਮਾਈਕੇਲਾ ਵਾਲਸ਼ ਨੂੰ 5-0 ਦੇ ਸਮਾਨ ਅੰਤਰ ਨਾਲ ਮਾਤ ਦੇ ਕੇ ਸੋਨ ਤਗਮੇ ‘ਤੇ ਕਬਜ਼ਾ ਕੀਤਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

by Ranjit Singh
August 24, 2026
0

National: ਦੇਸ਼ 'ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ ! ਨਵੀਂ ਦਿੱਲੀ, 24 ਅਗਸਤ (ਵਿਸ਼ਵ ਵਾਰਤਾ): ਪੈਟਰੋਲੀਅਮ ਅਤੇ...

ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ ‘ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ

ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ ‘ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ

by Ranjit Singh
August 24, 2026
0

ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ 'ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ ਲਖਨਊ, 24 ਅਗਸਤ (ਵਿਸ਼ਵ ਵਾਰਤਾ):...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
August 24, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 24...

Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

by Ranjit Singh
August 24, 2026
0

Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ): ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

by Ranjit Singh
August 24, 2026
0

National: ਦੇਸ਼ 'ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ ! ਨਵੀਂ ਦਿੱਲੀ, 24 ਅਗਸਤ (ਵਿਸ਼ਵ ਵਾਰਤਾ): ਪੈਟਰੋਲੀਅਮ ਅਤੇ...

Most Popular

PM Modi ਅੱਜ IIT Delhi ਵਿਖੇ ਕਨਵੋਕੇਸ਼ਨ ਸਮਾਰੋਹ ਨੂੰ ਕਰਨਗੇ ਸੰਬੋਧਨ

PM Modi ਅੱਜ IIT Delhi ਵਿਖੇ ਕਨਵੋਕੇਸ਼ਨ ਸਮਾਰੋਹ ਨੂੰ ਕਰਨਗੇ ਸੰਬੋਧਨ

by Ranjit Singh
2 weeks ago
0

PM Modi ਅੱਜ IIT Delhi ਵਿਖੇ ਕਨਵੋਕੇਸ਼ਨ ਸਮਾਰੋਹ ਨੂੰ ਕਰਨਗੇ ਸੰਬੋਧਨ - ਵਿਦਿਆਰਥੀਆਂ ਅਤੇ ਅਧਿਆਪਕਾਂ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 