• Latest
  • Trending
Chandigarh: OLA ‘ਤੇ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, ਕੈਬ-ਬਾਈਕ ਸੇਵਾਵਾਂ ‘ਤੇ ਲਾਈ ਪਾਬੰਦੀ

Chandigarh: OLA ‘ਤੇ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, ਕੈਬ-ਬਾਈਕ ਸੇਵਾਵਾਂ ‘ਤੇ ਲਾਈ ਪਾਬੰਦੀ

3 weeks ago
Intarnational: ਕਰਾਚੀ ਨੇੜੇ ਪਾਕਿਸਤਾਨੀ ਕਾਰਗੋ ਜਹਾਜ਼ ਹੋਇਆ ਲਾਪਤਾ

Intarnational: ਕਰਾਚੀ ਨੇੜੇ ਪਾਕਿਸਤਾਨੀ ਕਾਰਗੋ ਜਹਾਜ਼ ਹੋਇਆ ਲਾਪਤਾ

2 minutes ago
Chandigarh: ਪੁਲਿਸ ਨਾਕੇ ‘ਤੇ ਮਹਿਲਾ ਕਾਂਸਟੇਬਲ ਨੂੰ ਕਾਰ ਸਵਾਰ ਨੇ ਮਾਰੀ ਟੱਕਰ

Chandigarh: ਪੁਲਿਸ ਨਾਕੇ ‘ਤੇ ਮਹਿਲਾ ਕਾਂਸਟੇਬਲ ਨੂੰ ਕਾਰ ਸਵਾਰ ਨੇ ਮਾਰੀ ਟੱਕਰ

37 minutes ago
Breaking: ਨਾਬਾਲਗ ਨਾਲ ਬਲਾਤਕਾਰ ਅਤੇ ਕਤਲ ਦਾ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਢੇਰ

Breaking: ਨਾਬਾਲਗ ਨਾਲ ਬਲਾਤਕਾਰ ਅਤੇ ਕਤਲ ਦਾ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਢੇਰ

54 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
International: ਅਮਰੀਕਾ ‘ਚ ਬੱਕਰੀਆਂ ਬਚਾਉਣ ਵਾਲੇ ਪੰਜਾਬੀ ਵਕੀਲ ‘ਤੇ ਹੋਇਆ ਕ੍ਰਿਮੀਨਲ ਕੇਸ

International: ਅਮਰੀਕਾ ‘ਚ ਬੱਕਰੀਆਂ ਬਚਾਉਣ ਵਾਲੇ ਪੰਜਾਬੀ ਵਕੀਲ ‘ਤੇ ਹੋਇਆ ਕ੍ਰਿਮੀਨਲ ਕੇਸ

2 hours ago
Breaking: ਵੱਡਾ ਹਾਦਸਾ ਹੋਣੋਂ ਟਲਿਆ: ਸਕੂਲ ਵਿੱਚ ਲੱਗੀ ਅੱਗ

Breaking: ਵੱਡਾ ਹਾਦਸਾ ਹੋਣੋਂ ਟਲਿਆ: ਸਕੂਲ ਵਿੱਚ ਲੱਗੀ ਅੱਗ

2 hours ago
Amritsar ‘ਚ ਨੌਜਵਾਨ ਦਾ ਕਤਲ ਮਾਮਲਾ: ਪਿਤਾ ਅਤੇ ਮਤਰੇਈ ਮਾਂ ‘ਤੇ ਲੱਗੇ ਦੋਸ਼

Amritsar ‘ਚ ਨੌਜਵਾਨ ਦਾ ਕਤਲ ਮਾਮਲਾ: ਪਿਤਾ ਅਤੇ ਮਤਰੇਈ ਮਾਂ ‘ਤੇ ਲੱਗੇ ਦੋਸ਼

3 hours ago
Fifa World Cup: ਸਵਿਟਜ਼ਰਲੈਂਡ 72 ਸਾਲਾਂ ਬਾਅਦ ਵਿਸ਼ਵ ਕੱਪ ਕੁਆਰਟਰ ਫਾਈਨਲ ਵਿੱਚ ਪਹੁੰਚਿਆ

Fifa World Cup: ਸਵਿਟਜ਼ਰਲੈਂਡ 72 ਸਾਲਾਂ ਬਾਅਦ ਵਿਸ਼ਵ ਕੱਪ ਕੁਆਰਟਰ ਫਾਈਨਲ ਵਿੱਚ ਪਹੁੰਚਿਆ

4 hours ago
Fifa World Cup: ਅਰਜਨਟੀਨਾ ਕੁਆਰਟਰ ਫਾਈਨਲ ਵਿੱਚ ਪਹੁੰਚਿਆ: ਮਿਸਰ ਨੂੰ 3-2 ਨਾਲ ਹਰਾਇਆ

Fifa World Cup: ਅਰਜਨਟੀਨਾ ਕੁਆਰਟਰ ਫਾਈਨਲ ਵਿੱਚ ਪਹੁੰਚਿਆ: ਮਿਸਰ ਨੂੰ 3-2 ਨਾਲ ਹਰਾਇਆ

4 hours ago
International: ਜੰਗਬੰਦੀ ਦੇ ਵਿਚਾਲੇ ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਮਲਾ

International: ਜੰਗਬੰਦੀ ਦੇ ਵਿਚਾਲੇ ਅਮਰੀਕਾ ਨੇ ਈਰਾਨ ‘ਤੇ ਕੀਤਾ ਵੱਡਾ ਹਮਲਾ

4 hours ago
Punjab: ਭੂਪੇਸ਼ ਬਘੇਲ ਨੇ ਕੀਤਾ ਸਪਸ਼ਟ – ਨਹੀਂ ਬਦਲੇਗਾ ਪ੍ਰਧਾਨ, ਚੰਨੀ ਧੜੇ ਨੇ ਮੀਟਿੰਗਾਂ ਤੋਂ ਬਣਾਈ ਦੂਰੀ

Punjab: ਭੂਪੇਸ਼ ਬਘੇਲ ਨੇ ਕੀਤਾ ਸਪਸ਼ਟ – ਨਹੀਂ ਬਦਲੇਗਾ ਪ੍ਰਧਾਨ, ਚੰਨੀ ਧੜੇ ਨੇ ਮੀਟਿੰਗਾਂ ਤੋਂ ਬਣਾਈ ਦੂਰੀ

5 hours ago
Punjab ਸਰਕਾਰ ਦੀ ‘ਆਨਲਾਈਨ NRI ਮਿਲਣੀ’ ਅੱਜ, ਮੰਤਰੀ ਡਾ. ਰਵਜੋਤ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸੁਣਨਗੇ ਸਮੱਸਿਆਵਾਂ

Punjab ਸਰਕਾਰ ਦੀ ‘ਆਨਲਾਈਨ NRI ਮਿਲਣੀ’ ਅੱਜ, ਮੰਤਰੀ ਡਾ. ਰਵਜੋਤ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸੁਣਨਗੇ ਸਮੱਸਿਆਵਾਂ

5 hours ago
Hindi News
English News
Wednesday, July 8, 2026
No Result
View All Result
28 °c
Chandigarh
25 ° Thu
27 ° Fri
31 ° Sat
31 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Chandigarh: OLA ‘ਤੇ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, ਕੈਬ-ਬਾਈਕ ਸੇਵਾਵਾਂ ‘ਤੇ ਲਾਈ ਪਾਬੰਦੀ

June 18, 2026
in ਖਬਰਾਂ, ਚੰਡੀਗੜ੍ਹ, ਪੰਜਾਬ
Chandigarh: OLA ‘ਤੇ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, ਕੈਬ-ਬਾਈਕ ਸੇਵਾਵਾਂ ‘ਤੇ ਲਾਈ ਪਾਬੰਦੀ

Chandigarh: OLA ‘ਤੇ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, ਕੈਬ-ਬਾਈਕ ਸੇਵਾਵਾਂ ‘ਤੇ ਲਾਈ ਪਾਬੰਦੀ

ਚੰਡੀਗੜ੍ਹ, 18 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਨੇ OLA ਦੀ ਮੂਲ ਕੰਪਨੀ ANI Technologies Pvt Ltd ਦਾ ਐਗਰੀਗੇਟਰ ਲਾਇਸੈਂਸ 6 ਮਹੀਨਿਆਂ ਲਈ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ OLA ਦੀਆਂ ਕੈਬ ਅਤੇ ਬਾਈਕ ਟੈਕਸੀ ਸੇਵਾਵਾਂ ਚੰਡੀਗੜ੍ਹ ਵਿੱਚ ਅਗਲੇ ਛੇ ਮਹੀਨਿਆਂ ਤੱਕ ਨਹੀਂ ਚੱਲ ਸਕਣਗੀਆਂ। ਇਹ ਹੁਕਮ ਸਟੇਟ ਟਰਾਂਸਪੋਰਟ ਅਥਾਰਟੀ (STA) ਦੇ ਸਕੱਤਰ ਨਿਤੀਸ਼ ਸਿੰਗਲਾ ਵੱਲੋਂ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।

ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ OLA ਪਲੇਟਫਾਰਮ ਨਾਲ ਜੁੜੇ ਵਾਹਨ ਮਾਲਕਾਂ ਨੂੰ ਐਪ ਰਾਹੀਂ ਸਵਾਰੀਆਂ ਬੁੱਕ ਕਰਨ ਜਾਂ ਸੇਵਾ ਦੇਣ ਤੋਂ ਰੋਕ ਦਿੱਤਾ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਅਤੇ ਜ਼ਬਤੀ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਹ ਕਾਰਵਾਈ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਤਹਿਤ ਕੀਤੀ ਗਈ ਹੈ ਅਤੇ ਇਸ ਨੂੰ ਐਪ-ਆਧਾਰਿਤ ਟੈਕਸੀ ਸੇਵਾਵਾਂ ਖ਼ਿਲਾਫ਼ ਹੁਣ ਤੱਕ ਦੀਆਂ ਸਭ ਤੋਂ ਸਖ਼ਤ ਕਾਰਵਾਈਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਸਟੇਟ ਟਰਾਂਸਪੋਰਟ ਅਥਾਰਟੀ (STA) ਮੁਤਾਬਕ ਕੰਪਨੀ ‘ਤੇ ਡਰਾਈਵਰਾਂ ਲਈ ਸਿਹਤ ਅਤੇ ਜੀਵਨ ਬੀਮਾ, ਲਾਜ਼ਮੀ ਟ੍ਰੇਨਿੰਗ, ਕਿਰਾਏ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਸਥਾਨਕ ਦਫ਼ਤਰ ਦੀ ਜਾਣਕਾਰੀ ਅਪਡੇਟ ਨਾ ਕਰਨ ਵਰਗੀਆਂ ਕਈ ਉਲੰਘਣਾਵਾਂ ਦੇ ਦੋਸ਼ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਨੋਟਿਸਾਂ ਅਤੇ ਮੀਟਿੰਗਾਂ ਦੇ ਬਾਵਜੂਦ ਕੰਪਨੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiChandigarhLatest News In Punjabipunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Intarnational: ਕਰਾਚੀ ਨੇੜੇ ਪਾਕਿਸਤਾਨੀ ਕਾਰਗੋ ਜਹਾਜ਼ ਹੋਇਆ ਲਾਪਤਾ

Intarnational: ਕਰਾਚੀ ਨੇੜੇ ਪਾਕਿਸਤਾਨੀ ਕਾਰਗੋ ਜਹਾਜ਼ ਹੋਇਆ ਲਾਪਤਾ

by Ranjit Singh
July 8, 2026
0

Intarnational: ਕਰਾਚੀ ਨੇੜੇ ਪਾਕਿਸਤਾਨੀ ਕਾਰਗੋ ਜਹਾਜ਼ ਹੋਇਆ ਲਾਪਤਾ ਚੰਡੀਗੜ੍ਹ, 8 ਜੁਲਾਈ (ਵਿਸ਼ਵ ਵਾਰਤਾ) – ਮੰਗਲਵਾਰ ਰਾਤ ਨੂੰ ਕਰਾਚੀ ਪਹੁੰਚਣ ਤੋਂ...

Chandigarh: ਪੁਲਿਸ ਨਾਕੇ ‘ਤੇ ਮਹਿਲਾ ਕਾਂਸਟੇਬਲ ਨੂੰ ਕਾਰ ਸਵਾਰ ਨੇ ਮਾਰੀ ਟੱਕਰ

Chandigarh: ਪੁਲਿਸ ਨਾਕੇ ‘ਤੇ ਮਹਿਲਾ ਕਾਂਸਟੇਬਲ ਨੂੰ ਕਾਰ ਸਵਾਰ ਨੇ ਮਾਰੀ ਟੱਕਰ

by Ranjit Singh
July 8, 2026
0

Chandigarh: ਪੁਲਿਸ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਕਾਰ ਸਵਾਰ ਨੇ ਮਾਰੀ ਟੱਕਰ - ਘਟਨਾ ਤੋਂ ਬਾਅਦ ਕਾਰ ਸਵਾਰ ਹੋਇਆ ਫਰਾਰ...

Breaking: ਨਾਬਾਲਗ ਨਾਲ ਬਲਾਤਕਾਰ ਅਤੇ ਕਤਲ ਦਾ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਢੇਰ

Breaking: ਨਾਬਾਲਗ ਨਾਲ ਬਲਾਤਕਾਰ ਅਤੇ ਕਤਲ ਦਾ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਢੇਰ

by Ranjit Singh
July 8, 2026
0

Breaking: ਨਾਬਾਲਗ ਨਾਲ ਬਲਾਤਕਾਰ ਅਤੇ ਕਤਲ ਦਾ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਢੇਰ ਚੰਡੀਗੜ੍ਹ, 8 ਜੁਲਾਈ (ਵਿਸ਼ਵ ਵਾਰਤਾ) – ਪੱਛਮੀ ਬੰਗਾਲ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
July 8, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Intarnational: ਕਰਾਚੀ ਨੇੜੇ ਪਾਕਿਸਤਾਨੀ ਕਾਰਗੋ ਜਹਾਜ਼ ਹੋਇਆ ਲਾਪਤਾ

Intarnational: ਕਰਾਚੀ ਨੇੜੇ ਪਾਕਿਸਤਾਨੀ ਕਾਰਗੋ ਜਹਾਜ਼ ਹੋਇਆ ਲਾਪਤਾ

by Ranjit Singh
July 8, 2026
0

Intarnational: ਕਰਾਚੀ ਨੇੜੇ ਪਾਕਿਸਤਾਨੀ ਕਾਰਗੋ ਜਹਾਜ਼ ਹੋਇਆ ਲਾਪਤਾ ਚੰਡੀਗੜ੍ਹ, 8 ਜੁਲਾਈ (ਵਿਸ਼ਵ ਵਾਰਤਾ) – ਮੰਗਲਵਾਰ ਰਾਤ ਨੂੰ ਕਰਾਚੀ ਪਹੁੰਚਣ ਤੋਂ...

Most Popular

‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ

‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ

by Ankit
4 weeks ago
0

‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ •ਤੁਸੀਂ ਸਫ਼ਾਈ ਸੇਵਕਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 