Latest News: ਸੈਕੇਂਡਰੀ ਅਤੇ ਸੀਨੀਅਰ ਸੈਕੇਂਡਰੀ (ਓਪਨ ਸਕੂਲ) ਪ੍ਰੀਖਿਆ ਸਤੰਬਰ,2024 ਦੇ ਲਈ 10 ਸਤੰਬਰ ਤਕ ਕਰ ਸਕਦੇ ਹਨ ਆਨਲਾਇਨ ਬਿਨੈ

ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ) ਹਰਿਆਣਾ ਸਕੂਲ ਸਿਖਿਆ ਬੋਡਰ ਭਿਵਾਨੀ ਵੱਲੋਂ ਹਰਿਆਣਾ ਓਪਨ ਸਕੂਲ ਦੀ ਸੈਕੇਂਡਰੀ ਅਤੇ ਸੀਨੀਅਰ ਸੈਕੇਂਡਰੀ ਸੀਟੀਪੀ ਹੋਰ ਸੂਬੇ ਸੀਟੀਪੀ ਰੀ-ਅਪੀਅਰ/ਵੱਧ ਵਿਸ਼ਾ ਆਂਸ਼ਿਕ ਤੇ ਪੂਰਨ ਵਿਸ਼ਾ ਅੰਕ ਸੁਧਾਰ ਸ਼੍ਰੇਣੀ ਪ੍ਰੀਖਿਆ ਸਤੰਬਰ-2024 ਲਈ ਇਛੁੱਕ ਪ੍ਰੀਖਿਆਰਥੀਅ 10 ਸਤੰਬਰ, 2024 ਤਕ ਆਨਾਇਨ ਬਿਨੇ ਕਰ ਸਕਦੇ ਹਨ।
ਬੋਰਡ ਦੇ ਬੁਲਾਰੇ ਨੇ ਦਸਿਆਕਿ ਜੋ ਪ੍ਰੀਖਿਆਰਥੀ ਉਪਰੋਕਤ ਪ੍ਰੀਖਿਆ ਤਹਿਤ ਬਿਨੈ ਕਰਨਾ ਚਾਹੁੰਦੇ ਹਨ, ਉਹ 1000 ਰੁਪਏ ਲੇਟ ਫੀਸ ਸਮੇਤ 10 ਸਤੰਬਰ, 2024 ਤਕ ਬੋਰਡ ਦੀ ਅਥੋਰਾਹਿਜਡ ਵੈਬਸਾਇਟ www.bseh.org.in ‘ਤੇ ਆਨਲਾਇਨ ਬਿਨੈ ਕਰ ਸਕਦੇ ਹਨ।























