ਨਵੀਂ ਦਿੱਲੀ, 2 ਮਈ – ਸੀਬੀਐੱਸਈ ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਹਨਾਂ ਨਤੀਜਿਆਂ ਵਿਚ ਗਾਜ਼ਿਆਬਾਦ ਦੀ ਹੰਸਿਕਾ ਸ਼ੁਕਲਾ ਅਤੇ ਮੁਜੱਫਰਨਗਰ ਦੀ ਕਰਿਸ਼ਮਾ ਅਰੋੜਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਤਰ ਪ੍ਰਦੇਸ਼ ਨਾਲ ਸਬੰਧਤ ਇਹਨਾਂ ਲੜਕੀਆਂ ਨੇ ਸਾਂਝੇ ਰੂਪ ਨਾਲ 499 ਅੰਕ ਹਾਸਿਲ ਕੀਤੇ।
ਇਸ ਸਾਲ ਇਹਨਾਂ ਨਤੀਜਿਆਂ ਵਿਚ 83.4 ਫੀਸਦੀ ਵਿਦਿਆਰਥੀ ਪਾਸ ਹੋਏ ਹਨ।