<img class="alignnone size-full wp-image-654 alignleft" src="https://wishavwarta.in/wp-content/uploads/2017/08/farmer-suicide-1.jpg" alt="" width="250" height="250" /> <div>ਪੰਜਾਬ ਵਿੱਚ ਅੱਜ ਇੱਕ ਹੋਰ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਮੋਗਾ ਦੇ ਪਿੰਡ ਚੂੜ ਚਾਕ ਦਾ ਰਹਿਣ ਵਾਲਾ ਸੀ ਕਿਸਾਨ ਜਿਸ ਤੇ 3 ਲੱਖ ਰੁਪਏ ਦਾ ਕਰਜ ਸੀ।</div> <div></div> <div>ਇਸੀ ਤਰਾਂ ਸੰਗਰੂਰ ਦੇ ਪਿੰਡ ਸਰੋਦ ਦੇ 35 ਸਾਲਾ ਗੁਰਮੁੱਖ ਸਿੰਘ ਨੇ ਘਰ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਗੁਰਮੁੱਖ ਸਿੰਘ 'ਤੇ 4-5 ਲੱਖ ਰੁਪਏ ਦਾ ਕਰਜ਼ਾ ਸੀ .</div>