BJP ਬੁਲਾਰੇ ਆਰਪੀ ਸਿੰਘ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ
ਕਿਹਾ “ਰਾਹੁਲ ਗਾਂਧੀ ਦੀਆਂ ਗਲਤੀਆਂ ਨੇ ਪਾਰਟੀ ਨੂੰ ਕੀਤਾ ਕਮਜ਼ੋਰ”
ਗਿਣਵਾਈਆ 15 ਵੱਡੀਆਂ ਗਲਤੀਆਂ

ਨਵੀ ਦਿੱਲੀ, 5 ਜੂਨ (ਵਿਸ਼ਵ ਵਾਰਤਾ): ਭਾਜਪਾ (BJP) ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਰਾਹੁਲ ਗਾਂਧੀ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਓਨਾ ਨੇ ਕਿਹਾ ਕਿ ਰਾਹੁਲ ਗਾਂਧੀ ਦੀਆਂ ਗਲਤੀਆਂ ਨੇ ਉਨ੍ਹਾਂ ਦੀ ਪਾਰਟੀ ਨੂੰ ਕਮਜ਼ੋਰ ਕੀਤਾ ਅਤੇ ਭਾਰਤ ਨੂੰ ਨੁਕਸਾਨ ਪਹੁੰਚਾਇਆ। ਓਨਾ ਕਿਹਾ ਕਿ ਰਾਹੁਲ ਤੇ ਚੀਨ ਨਾਲ ਗੁਪਤ ਸਮਝੌਤਿਆਂ ਤੋਂ ਲੈ ਕੇ ਸਾਡੀ ਫੌਜ ‘ਤੇ ਸ਼ੱਕ ਕਰਨ ਤੱਕ ਦੇ ਖੁਲਾਸੇ ਕਰਦਿਆਂ ਕਿਹਾ ਕਿ ਕਿਵੇਂ ਇੱਕ ਆਦਮੀ ਭਾਰਤ ਦੀ ਸਭ ਤੋਂ ਮਹਿੰਗੀ ਰਾਜਨੀਤਿਕ ਗਲਤੀ ਬਣ ਗਿਆ
ਆਪਣੇ ਟਵੀਟ ‘ਚ ਉਨ੍ਹਾਂ ਰਾਹੁਲ ਗਾਂਧੀ ‘ਤੇ 15 ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਇੱਕ ਅਸਫਲ ਸਿਆਸਤਦਾਨ ਹਨ ਇਸ ਦੇ ਨਾਲ ਹੀ ਉਨ੍ਹਾਂ ਦਾ ਰਿਕਾਰਡ ਇਸ ਗੱਲ ਦਾ ਸਬੂਤ ਹੈ ਕਿ ਗਲਤਫਹਿਮੀ, ਅਪਰਿਪੱਕਤਾ ਅਤੇ ਗਲਤ ਢੰਗ ਨਾਲ ਨਿਭਾਈਆਂ ਗਈਆਂ ਵਫ਼ਾਦਾਰੀਆਂ ਇੱਕ ਮਹਾਨ ਰਾਸ਼ਟਰ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੀਆਂ ਹਨ।
ਭਾਜਪਾ ਬੁਲਾਰੇ ਆਰਪੀ ਸਿੰਘ ਨੇ ਲਗਾਏ ਇਹ ਇਲਜ਼ਾਮ –

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























